ਫਰਮਾ:ਖ਼ਬਰਾਂ/2013/ਅਕਤੂਬਰ
ਦਿੱਖ
- ਪਟਨਾ ਲੜੀਵਾਰ ਬੰਬ ਧਮਾਕਿਆਂ ਵਿਚ 5 ਦੀ ਮੋਤ,71 ਜ਼ਖਮੀ
- ਪਿਛਲੇ ਇੱਕ ਦਹਾਕੇ ਤੋ ਏੰਜੇਲਾ ਮਾਰਕਲ ਦੇ ਫੋਨ ਟੈਪ ਕਰ ਰਿਹਾ ਸੀ ਅਮਰੀਕਾ: ਰਿਪੋਰਟ
- ਆਸਾਰਾਮ ਦੀ ਹਿਰਾਸਤ 6 ਨਵੰਬਰ ਤੱਕ ਵਧੀ
- ਸਊਦੀ ਅਰਬ ਵਿੱਚ ਰੋਕ ਨੂੰ ਤੋੜਦੇ ਹੋਏ 60 ਤੋਂ ਜ਼ਿਆਦਾ ਔਰਤਾਂ ਨੇ ਆਧਿਕਾਰਿਕ ਚਿਤਾਵਨੀ ਦੀ ਪਰਵਾਹ ਕੀਤੇ ਬਿਨਾਂ ਗੱਡੀ ਚਲਾਈ। ਤੇ ਸੜਕਾਂ ਉੱਤੇ ਕਾਰ ਚਲਾਈ।
- ਮੁੰਬਈ ਹਮਲੇ ਦੇ ਸਬੂਤ ਪਾਕਿਸਤਾਨ ਵਿਚ ਮੋਜੂਦ:ਭਾਰਤ
- ਪੁਣੇ ਵਾਰੀਅਰਸ ਨੂੰ ਆਈਪੀਐਲ ਤੋ ਬਾਹਰ ਕੀਤਾ ਗਿਆ
- ਅੰਮ੍ਰਿਤਸਰ ਅੰਤਰਰਾਸਟਰੀ ਸੀਮਾ ਤੇ ਤਿੰਨ ਪਾਕਿਸਤਾਨੀ ਸਮਗਲਰ ਢੇਰ,120 ਕਰੋੜ ਦੀ ਹੈਰੋਇਨ ਬਰਾਮਦ
- ਆਂਧਰਾ ਪ੍ਰਦੇਸ ਅਤੇ ਓੜੀਸਾ ਵਿਚ ਮੂਸਲਾਧਾਰ ਮੀਹ ਨਾਲ 39 ਮੋਤਾਂ
- ਸੰਜੇ ਦੱਤ ਨੂੰ ਮਾਫ਼ੀ ਦੇਣ ਦਾ ਕੋਈ ਵਿਚਾਰ ਨਹੀ:ਮਹਾਰਾਸ਼ਟਰ ਗ੍ਰਹਿ ਮੰਤਰੀ
- ਹੁਣ ਚੋਣ ਕਮਿਸ਼ਨ ਸੋਸ਼ਲ ਮੀਡੀਆ ਉੱਪਰ ਵੀ ਰੱਖੇਗਾ ਨਜ਼ਰ
- ਪਾਕਿਸਤਾਨ ਵੱਲੋਂ 17 ਸਰਹੱਦੀ ਚੌਂਕੀਆਂ ਤੇ ਗੋਲਾਬਾਰੀ
- ਕੇਂਦਰੀ ਟੀਮ ਨੇ ਪੰਜਾਬ ਵਿਚ ਝੋਨੇ ਦੇ ਭਾਰੀ ਨੁਕਸਾਨ ਦੀ ਗੱਲ ਮੰਨੀ
- ਜਾਪਾਨ ਵਿਚ 7.6 ਤਬੀਰਤਾ ਦਾ ਭੂਚਾਲ,ਸੁਨਾਮੀ ਦੀ ਚੇਤਾਵਨੀ
- ਅਮਰੀਕਨ ਕੰਪਨੀ ਦਾ ਦਾਅਵਾ ਭਾਰਤੀ ਪਾਣੀਆਂ ਵਿਚ ਨਹੀ ਸੀ ਜਹਾਜ
- ਸ਼ੇਅਰ ਬਾਜਾਰ ਵਿਚ ਗਿਰਾਵਟ,ਸੇਂਸੇਕਸ 42 ਅੰਕ ਡਿਗਿਆ
- ਇੰਦਰਾ ਗਾਂਧੀ ਨੇ ਆਪਣੀਆ ਕਰਤੂਤਾਂ ਦੀ ਕੀਮਤ ਚੁਕਾਈ: ਹਰਸਿਮਰਤ ਕੌਰ ਬਾਦਲ
- ਵਕੀਲ ਰਾਮ ਜੇਠਮਲਾਨੀ ਨੇ ਭਾਜਪਾ ਉਪਰ 50 ਲੱਖ ਦਾ ਦਾਅਵਾ ਠੋਕਿਆ
- ਪ੍ਰਧਾਨ ਮੰਤਰੀ ਦਫਤਰ ਨੇ ਹਿਦਾਲਗੋ ਕੋਲਾ ਦਸਤਾਵੇਜ ਸੀਬੀਆਈ ਨੂ ਸੌਂਪੇ
- ਕੋਲਾ ਘੁਟਾਲੇ ਵਿਚ ਸੀਬੀਆਈ ਜਾਂਚ ਲਈ ਪ੍ਰਧਾਨ ਮੰਤਰੀ ਤਿਆਰ
- ਅਮਰੀਕਾ ਵੱਲੋਂ ਡਰੋਨ ਹਮਲਿਆਂ ਦੀ ਨੀਤੀ ਵਿਚ ਕੋਈ ਬਦਲਾਅ ਨਹੀਂ
- ਪ੍ਰਸਿੱਧ ਫਿਲਮੀ ਗਾਇਕ ਮੰਨਾ ਡੇ ਦਾ ਦਿਹਾਂਤ
- ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਸਮਝੌਤਾ
- ਹਰਸ਼ਵਰਧਨ ਭਾਜਪਾ ਦੇ ਦਿੱਲੀ ਤੋਂ ਮੁੱਖ ਮੰਤਰੀ ਲਈ ਉਮੀਦਵਾਰ
- ਕਨੇਡੀਅਨ ਲੇਖਕ ਐਲਿਸ ਮੁਨਰੋ ਨੇ 2013 ਦਾ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ।
- ਪੀਟਰ ਹਿਗਜ਼ ਅਤੇ ਫ੍ਰਾਂਸੋਆ ਐਂਗਲਰਟ ਨੇ ਆਪਣੇ ਕੰਮ ਕਰਕੇ 2013 ਦਾ ਭੌਤਿਕ ਵਿਗਿਆਨ ਵਿੱਚ ਨੋਬਲ ਪੁਰਸਕਾਰ ਜਿੱਤਿਆ।