ਫ਼ਰਾਂਕਫ਼ੁਰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਫ਼ਰਾਂਕਫ਼ੁਰਟ ਆਮ ਮਾਈਨ ਤੋਂ ਰੀਡਿਰੈਕਟ)
ਫ਼ਰਾਂਕਫ਼ੁਰਟ
Frankfurt am Main
ਸ਼ਹਿਰ
ਫ਼ਰਾਂਕਫੁ਼ਰਟ ਦਾ ਦਿੱਸਹੱਦਾ, ਸਿਖਰ ਖੱਬਿਓਂ ਸੱਜੇ ਘੜੀ ਦੇ ਰੁਖ ਨਾਲ਼: ਰਮਰ ਅਤੇ ਗਿਰਜੇ ਦਾ ਮੁਹਾਂਦਰਾ, ਇਤਿਹਾਸਕ ਅਜਾਇਬਘਰ ਵਿੱਚ ਚਾਰਲਮਾਞੀ ਦਾ ਬੁੱਤ, ਫ਼ਰਾਂਕਫੁ਼ਰਟ ਅਤੇ ਮਾਈਨ ਦਰਿਆ ਦਾ ਨਜ਼ਾਰਾ
ਫ਼ਰਾਂਕਫੁ਼ਰਟ ਦਾ ਦਿੱਸਹੱਦਾ, ਸਿਖਰ ਖੱਬਿਓਂ ਸੱਜੇ ਘੜੀ ਦੇ ਰੁਖ ਨਾਲ਼: ਰਮਰ ਅਤੇ ਗਿਰਜੇ ਦਾ ਮੁਹਾਂਦਰਾ, ਇਤਿਹਾਸਕ ਅਜਾਇਬਘਰ ਵਿੱਚ ਚਾਰਲਮਾਞੀ ਦਾ ਬੁੱਤ, ਫ਼ਰਾਂਕਫੁ਼ਰਟ ਅਤੇ ਮਾਈਨ ਦਰਿਆ ਦਾ ਨਜ਼ਾਰਾ
Flag of ਫ਼ਰਾਂਕਫ਼ੁਰਟCoat of arms of ਫ਼ਰਾਂਕਫ਼ੁਰਟ
Location of ਫ਼ਰਾਂਕਫ਼ੁਰਟ within ਸ਼ਹਿਰੀ district
CountryGermany
Stateਹੈੱਸਨ
Admin. regionਡਾਰਮਸ਼ਟਾਟ
Districtਸ਼ਹਿਰੀ
Foundedਪਹਿਲੀ ਸਦੀ
Subdivisions16 ਖੇਤਰੀ ਜ਼ਿਲ੍ਹੇ (Ortsbezirke)
46 ਸ਼ਹਿਰੀ ਜ਼ਿਲ੍ਹੇ (Stadtteile)
ਸਰਕਾਰ
 • ਲਾਟ ਮੇਅਰਪੀਟਰ ਫ਼ੈਲਡਮਾਨ (SPD)
 • Governing partiesCDU / ਹਰਾ
ਖੇਤਰ
 • ਸ਼ਹਿਰ248.31 km2 (95.87 sq mi)
ਉੱਚਾਈ
112 m (367 ft)
ਆਬਾਦੀ
 (2011-09-30)[1]
 • ਸ਼ਹਿਰ6,95,624
 • ਘਣਤਾ2,800/km2 (7,300/sq mi)
 • ਸ਼ਹਿਰੀ
28,95,000
 • ਮੈਟਰੋ
56,00,000
ਸਮਾਂ ਖੇਤਰਯੂਟੀਸੀ+01:00 (CET)
 • ਗਰਮੀਆਂ (ਡੀਐਸਟੀ)ਯੂਟੀਸੀ+02:00 (CEST)
Postal codes
60001–60599, 65901–65936
Dialling codes069, 06109, 06101
ਵਾਹਨ ਰਜਿਸਟ੍ਰੇਸ਼ਨF
ਵੈੱਬਸਾਈਟwww.frankfurt.de

ਫ਼ਰਾਂਫ਼ੁਰਟ ਆਮ ਮਾਈਨ (ਮਾਈਨ ਉਤਲਾ ਫ਼ਰੈਂਕਫ਼ਰਟ) (/ˈfræŋkfərt/; ਜਰਮਨ ਉਚਾਰਨ: [ˈfʁaŋkfʊɐ̯t am ˈmaɪ̯n] ( ਸੁਣੋ)), ਜਿਹਨੂੰ ਆਮ ਤੌਰ ਉੱਤੇ ਫ਼ਰਾਂਕਫ਼ੁਰਟ ਜਾਂ ਫ਼ਰੈਂਕਫ਼ਰਟ ਵੀ ਆਖਿਆ ਜਾਂਦਾ ਹੈ, ਜਰਮਨ ਰਾਜ ਹੈਸਨ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਜਰਮਨੀ ਦਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈ ਜਿਹਦੀ 2012 ਵਿੱਚ ਅਬਾਦੀ 704,449 ਸੀ।[1]

ਹਵਾਲੇ[ਸੋਧੋ]