ਸਮੱਗਰੀ 'ਤੇ ਜਾਓ

ਭਾਰਤੀ ਕਵਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਮ ਰੂਪ ਵਿੱਚ ਭਾਰਤੀ ਕਵਿਤਾ ਅਤੇ ਭਾਰਤੀ ਸਾਹਿਤ ਦਾ ਵੈਦਿਕ ਸਮਿਆਂ ਤੋਂ ਅੱਜ ਤੱਕ ਦਾ ਲੰਮਾ ਇਤਿਹਾਸ ਹੈ। ਇਹ ਰਚਨਾਵਾਂ ਵੈਦਿਕ ਸੰਸਕ੍ਰਿਤ, ਕਲਾਸੀਕਲ ਸੰਸਕ੍ਰਿਤ, ਉੜੀਆ, ਤਾਮਿਲ, ਕੰਨੜ, ਬੰਗਾਲੀ, ਪੰਜਾਬੀ ਅਤੇ ਉਰਦੂ ਵਰਗੀਆਂ ਵੱਖ-ਵੱਖ ਭਾਰਤੀ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਸੀ। ਫ਼ਾਰਸੀ ਅਤੇ ਅੰਗਰੇਜ਼ੀ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਦੀ ਕਵਿਤਾ ਨੇ ਵੀ ਭਾਰਤੀ ਕਵਿਤਾ ਤੇ ਤਕੜਾ ਪ੍ਰਭਾਵ ਪਾਇਆ ਹੈ।

ਭਾਰਤੀ ਕਵਿਤਾ ਦੇ ਰੂਪ

[ਸੋਧੋ]