ਸਮੱਗਰੀ 'ਤੇ ਜਾਓ

ਭੂ-ਮੱਧ ਰੇਖਾਈ ਗਿਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ
República de Guinea Ecuatorial  (ਸਪੇਨੀ)
République de Guinée équatoriale  (ਫ਼ਰਾਂਸੀਸੀ)
República da Guiné Equatorial  (ਪੁਰਤਗਾਲੀ)
Flag of ਭੂ-ਮੱਧ ਰੇਖਾਈ ਗਿਨੀ
Coat of arms of ਭੂ-ਮੱਧ ਰੇਖਾਈ ਗਿਨੀ
ਝੰਡਾ Coat of arms
ਮਾਟੋ: Unidad, Paz, Justicia  (ਸਪੇਨੀ)
Unité, Paix, Justice  (ਫ਼ਰਾਂਸੀਸੀ)
Unidade, Paz, Justiça  (ਪੁਰਤਗਾਲੀ)
ਏਕਤਾ, ਅਮਨ, ਇਨਸਾਫ਼
ਐਨਥਮ: Caminemos pisando las sendas de nuestra inmensa felicidad
"ਚੱਲੋ, ਆਪਣੀ ਅਪਾਰ ਖ਼ੁਸ਼ੀਆਂ ਦੇ ਰਾਹ ਚੱਲੀਏ"
Location of ਭੂ-ਮੱਧ ਰੇਖਾਈ ਗਿਨੀ (ਗੂੜ੍ਹਾ ਨੀਲਾ) – in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) – in ਅਫ਼ਰੀਕੀ ਸੰਘ (ਹਲਕਾ ਨੀਲਾ)
Location of ਭੂ-ਮੱਧ ਰੇਖਾਈ ਗਿਨੀ (ਗੂੜ੍ਹਾ ਨੀਲਾ)

– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ (ਹਲਕਾ ਨੀਲਾ)

ਰਾਜਧਾਨੀਮਲਾਬੋ
ਸਭ ਤੋਂ ਵੱਡਾ ਸ਼ਹਿਰਬਾਤਾ
ਅਧਿਕਾਰਤ ਭਾਸ਼ਾਵਾਂਸਪੇਨੀ (administrative)
ਫ਼ਰਾਂਸੀਸੀ
ਪੁਰਤਗਾਲੀ
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂਫ਼ੰਗ
ਬੂਬੇ
ਅੰਨੋਬੋਨੀ
ਨਸਲੀ ਸਮੂਹ
(1994[1])
85.7% ਫ਼ੰਗ
6.5% ਬੂਬੀ
3.6% Ndowe
1.6% ਅੰਨੋਬੋਨ
1.1% ਬੁਜੇਬਾ
1.4% ਹੋਰ1
ਵਸਨੀਕੀ ਨਾਮਮੱਧ-ਰੇਖਾਈ ਗਿਨੀਆਈ
ਭੂ-ਮੱਧ ਰੇਖਾਈ ਗਿਨੀਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਤੇਓਡੋਰੋ ਓਬਿਆਂਗ ਅੰਗੁਏਮਾ ਅੰਬਾਸੋਗੋ
• ਪ੍ਰਧਾਨ ਮੰਤਰੀ
ਵਿਸੇਂਤੇ ਏਆਤੇ ਟੋਮੀ
ਵਿਧਾਨਪਾਲਿਕਾਲੋਕ ਪ੍ਰਤਿਨਿਧੀਆਂ ਦਾ ਸਦਨ
 ਸੁਤੰਤਰਤਾ
• ਸਪੇਨ ਤੋਂ
12 ਅਕਤੂਬਰ 1968
ਖੇਤਰ
• ਕੁੱਲ
28,050 km2 (10,830 sq mi) (144th)
• ਜਲ (%)
negligible
ਆਬਾਦੀ
• 2009 ਅਨੁਮਾਨ
676,000[2] (166th)
• ਘਣਤਾ
24.1/km2 (62.4/sq mi) (187th)
ਜੀਡੀਪੀ (ਪੀਪੀਪੀ)2010 ਅਨੁਮਾਨ
• ਕੁੱਲ
$24.146 ਬਿਲੀਅਨ[3]
• ਪ੍ਰਤੀ ਵਿਅਕਤੀ
$34,824[3] (22nd)
ਜੀਡੀਪੀ (ਨਾਮਾਤਰ)2010 ਅਨੁਮਾਨ
• ਕੁੱਲ
$14.006 ਬਿਲੀਅਨ[3]
• ਪ੍ਰਤੀ ਵਿਅਕਤੀ
$20,200[3]
ਐੱਚਡੀਆਈ (2010)Increase 0.538[4]
Error: Invalid HDI value · 117th
ਮੁਦਰਾਮੱਧ-ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰUTC+1 (WAT)
• ਗਰਮੀਆਂ (DST)
UTC+1 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ240
ਇੰਟਰਨੈੱਟ ਟੀਐਲਡੀ.gq
  1. ਮੱਧ-ਗਿਨੀਆਈ ਸਪੇਨੀ ਸਮੇਤ (Español ecuatoguineano).

ਭੂ-ਮੱਧ ਰੇਖਾਈ ਗਿਨੀ, ਅਧਿਕਾਰਕ ਤੌਰ ਉੱਤੇ ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ,[5] ਮੱਧ ਅਫ਼ਰੀਕਾ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੇ ਦੋ ਹਿੱਸੇ ਹਨ: ਇੱਕ ਮਹਾਂਦੀਪੀ ਖੇਤਰ (Río Muni); ਬਹੁਤ ਸਾਰੇ ਤਟ ਲਾਗਲੇ ਟਾਪੂਆਂ, ਜਿਵੇਂ ਕਿ ਕਾਰਿਸਕੋ, ਏਲੋਬੀ ਗਰਾਂਦੇ ਅਤੇ ਏਲੋਬੀ ਚੀਕੋ, ਸਮੇਤ; ਅਤੇ ਇੱਕ ਟਾਪੂਵਰਤੀ ਖੇਤਰ ਜਿਸ ਵਿੱਚ ਅੰਨੋਬੋਨ ਟਾਪੂ ਅਤੇ ਬਿਓਕੋ ਟਾਪੂ, ਜਿਸ ਉੱਤੇ ਰਾਜਧਾਨੀ ਮਲਾਬੋ ਸਥਿਤ ਹੈ, ਪੈਂਦੇ ਹਨ।

ਅੰਨੋਬੋਨ ਇਸ ਦੇਸ਼ ਦਾ ਸਭ ਤੋਂ ਦੱਖਣੀ ਟਾਪੂ ਹੈ ਅਤੇ ਭੂ-ਮੱਧ ਰੇਖਾ ਤੋਂ ਮਾੜਾ ਜਿਹਾ ਦੱਖਣ ਵੱਲ ਨੂੰ ਹੈ। ਇਸ ਦਾ ਸਭ ਤੋਂ ਉੱਤਰੀ ਹਿੱਸਾ ਬਿਓਕੋ ਟਾਪੂ ਹੈ। ਇਹਨਾਂ ਦੋਵਾਂ ਟਾਪੂਆਂ ਦੇ ਵਿਚਕਾਰ ਅਤੇ ਪੂਰਬ ਵੱਲ ਮੁੱਖ-ਧਰਤ ਖੇਤਰ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੈਮਰੂਨ, ਦੱਖਣ ਅਤੇ ਪੂਰਬ ਵੱਲ ਗੈਬਾਨ ਅਤੇ ਪੱਛਮ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ, ਜਿਸ ਵਿੱਚ ਬਿਓਕੋ ਅਤੇ ਅੰਨੋਬੋਨ ਟਾਪੂਆਂ ਵਿਚਕਾਰ ਸਾਓ ਟੋਮੇ ਅਤੇ ਪ੍ਰਿੰਸੀਪੇ ਦਾ ਟਾਪੂਨੁਮਾ ਦੇਸ਼ ਸਥਿਤ ਹੈ। ਪਹਿਲਾਂ ਸਪੇਨੀ ਬਸਤੀ ਹੁੰਦੇ ਹੋਏ ਇਸ ਦਾ ਸੁਤੰਤਰਤਾ ਮਗਰੋਂ ਪਿਆ ਨਾਮ ਇਸ ਦੇ ਭੂ-ਮੱਧ ਰੇਖਾ ਅਤੇ ਗਿਨੀ ਦੀ ਖਾੜੀ ਕੋਲ ਪੈਂਦੇ ਹੋਣ ਦਾ ਸੂਚਕ ਹੈ। ਭੂ-ਮੱਧ ਸਾਗਰ ਤਟ ਉੱਤੇ ਮਰਾਕੋ ਦੇ ਨਾਲ ਪੈਂਦੇ ਦੋ ਸਪੇਨੀ ਸ਼ਹਿਰਾਂ, ਸੇਊਤਾ ਅਤੇ ਮੇਲੀਯਾ, ਤੋਂ ਛੁੱਟ ਇਹ ਇੱਕੋ-ਇੱਕ ਮੁੱਖ-ਧਰਤ ਅਫ਼ਰੀਕੀ ਦੇਸ਼ ਹੈ ਜਿੱਥੇ ਸਪੇਨੀ ਅਧਿਕਾਰਕ ਭਾਸ਼ਾ ਹੈ।

28,000 ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੇਸ਼ ਅਫ਼ਰੀਕਾ ਮਹਾਂਦੀਪ ਦੇ ਸਭ ਤੋਂ ਛੋਟੇ ਦੇਸ਼ਾਂ 'ਚੋਂ ਇੱਕ ਹੈ। ਇਹ ਪ੍ਰਤੀ ਵਿਅਕਤੀ ਸਭ ਤੋਂ ਵੱਧ ਅਮੀਰ ਵੀ ਹੈ[6]; ਪਰ ਦੌਲਤਮੰਦੀ ਬਹੁਤ ਅਪੱਧਰੇ ਤਰੀਕੇ ਨਾਲ ਵੰਡੀ ਹੋਈ ਹੈ। 650,702 ਦੀ ਅਬਾਦੀ ਨਾਲ ਇਹ ਅਫ਼ਰੀਕਾ ਦਾ ਤੀਜਾ ਸਭ ਤੋਂ ਛੋਟ ਦੇਸ਼ ਹੈ।[7] ਇਹ ਅਫ਼ਰੀਕਾ ਮਹਾਂਦੀਪ ਤੋਂ ਸੰਯੁਕਤ ਰਾਸ਼ਟਰ ਦਾ ਦੂਜਾ ਸਭ ਤੋਂ ਛੋਟਾ ਮੈਂਬਰ ਹੈ।

ਪ੍ਰਸ਼ਾਸਕੀ ਵਿਭਾਗ

[ਸੋਧੋ]
A clickable map of Equatorial Guinea exhibiting its two regions and seven provinces.Annobón ProvinceBioko Norte ProvinceBioko Sur ProvinceCentro Sur ProvinceKié-Ntem ProvinceLitoral Province (Equatorial Guinea)Wele-Nzas Province
A clickable map of Equatorial Guinea exhibiting its two regions and seven provinces.

ਭੂ-ਮੱਧ ਰੇਖਾਈ ਗਿਨੀ ਸੱਤ ਸੂਬਿਆਂ ਵਿੱਚ ਵੰਡਿਆ ਹੋਇਆ ਹੈ (ਰਾਜਧਾਨੀਆਂ ਕਮਾਨੀਆਂ ਵਿੱਚ):

  1. ਅੰਨੋਬੋਨ ਸੂਬਾ (ਸਾਨ ਆਂਤੋਨੀਓ ਡੇ ਪਾਲੇ)
  2. ਉੱਤਰੀ ਬਿਓਕੋ ਸੂਬਾ (ਮਲਾਬੋ)
  3. ਦੱਖਣੀ ਬਿਓਕੋ ਸੂਬਾ (ਲੂਬਾ)
  4. ਮੱਧ-ਦੱਖਣੀ ਸੂਬਾ (ਏਵੀਨਾਯੋਂਗ)
  5. ਕੀਏ-ਅੰਤੇਮ ਸੂਬਾ (ਏਬੇਬੀਯਿਨ)
  6. ਤਟਵਰਤੀ ਸੂਬਾ (ਬਾਤਾ)
  7. ਵੇਲੇ-ਅੰਸਾਸ ਸੂਬਾ (ਮੋਂਗੋਮੋ)

ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ।

ਹਵਾਲੇ

[ਸੋਧੋ]
  1. "Cia World Factbook; Equatorial Guinea". Archived from the original on 2020-08-31. Retrieved 2012-10-17. {{cite web}}: Unknown parameter |dead-url= ignored (|url-status= suggested) (help)
  2. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  3. 3.0 3.1 3.2 3.3 World Development Indicators database, World Bank, accessed on 23 August 2011.
  4. "Human Development Report 2009. Human development index trends: Table G" (PDF). United Nations. Retrieved 2009-10-10.
  5. ਭੂ-ਮੱਧ ਰੇਖਾਈ ਗਿਨੀ ਦੇ ਅਧਿਕਾਰਕ ਨਾਮ ਅਤੇ ਉੱਚਾਰਨ:
    • Spanish: República de Guinea Ecuatorial (ਰੇਪੂਬਲਿਕਾ ਦੇ ਗੀਨੇਆ ਏਕਵਾਤੋਰਿਆਲ),
    • ਫ਼ਰਾਂਸੀਸੀ: République de Guinée équatoriale (ਹੇਪੂਬਲੀਕ ਡ ਗੀਨੇ ਏਕੁਆਟੋਹਿਆਲ),
    • ਪੁਰਤਗਾਲੀ: [República da Guiné Equatorial] Error: {{Lang}}: text has italic markup (help) (ਰੇਪੂਬਲਿਕਾ ਦਾ ਗੀਨੇ ਈਕਵਾਤੋਰਿਆਲ)।
  6. http://www.indexmundi.com/g/r.aspx?c=mr&v=67
  7. ਸੇਸ਼ੈਲ, ਗੈਂਬੀਆ, ਜੀਬੂਤੀ, ਰਵਾਂਡਾ, ਬਰੂੰਡੀ, ਕੇਪ ਵਰਡ, ਕਾਮਾਰੋਸ, ਸਵਾਜ਼ੀਲੈਂਡ ਅਤੇ ਸਾਓ ਟੋਮੇ ਅਤੇ ਪ੍ਰਿੰਸੀਪੇ ਖੇਤਰਫਲ ਪੱਖੋਂ ਛੋਟੇ ਹਨ ਅਤੇ ਜੀਬੂਤੀ ਅਤੇ ਸਾਹਰਾਵੀ ਅਰਬ ਗਣਰਾਜ ਦੀ ਅਬਾਦੀ ਇਸ ਤੋਂ ਘੱਟ ਹੈ, ਚਾਹੇ ਸਾਹਰਾਵੀ ਅਰਬ ਗਣਰਾਜ ਦੀ ਅਬਾਦੀ ਵਿਵਾਦਤ ਹੈ।