ਮਾਹੂਆਣਾ
ਦਿੱਖ
ਮਾਹੂਆਣਾ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਸ੍ਰੀ ਮੁਕਤਸਰ ਸਾਹਿਬ |
| ਭਾਸ਼ਾਵਾਂ | |
| • ਸਰਕਾਰੀ ਭਾਸ਼ਾ | ਪੰਜਾਬੀ (ਗੁਰਮੁਖੀ) |
| • ਸਥਾਨਕ ਭਾਸ਼ਾ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਪਿਨ ਕੋਡ | 152114[1] |
| ਨੇੜੇ ਦਾ ਸ਼ਹਿਰ | ਮਲੋਟ, ਮੰਡੀ ਡੱਬਵਾਲੀ |
ਮਾਹੂਆਣਾ ਭਾਰਤੀ ਪੰਜਾਬ (ਭਾਰਤ) ਦੇ ਮੁਕਤਸਰ ਜ਼ਿਲ੍ਹੇ ਦੀ ਮਲੋਟ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। ਇਹ ਪਿੰਡ ਮਲੋਟ-ਡੱਬਵਾਲੀ ਸੜਕ ਉੱਤੇ ਸਥਿਤ ਹੈ।[2]
ਆਬਾਦੀ
[ਸੋਧੋ]ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਮਾਹੂਆਣੇ ਵਿੱਚ ਕੁੱਲ 461 ਪਰਿਵਾਰ ਰਹਿੰਦੇ ਸਨ। ਮਾਹੂਆਣਾ ਪਿੰਡ ਦੀ ਆਬਾਦੀ 2360 ਸੀ ਜਿਸ ਵਿੱਚੋਂ 1231 ਪੁਰਸ਼ ਅਤੇ 1129 ਔਰਤਾਂ ਸਨ।[3]
ਸੰਸਥਾਵਾਂ
[ਸੋਧੋ]ਪੰਜਾਬ ਸਰਕਾਰ ਅਤੇ ਟਾਟਾ ਮੋਟਰਜ਼ ਲਿਮਟਿਡ ਦਾ ਸਾਂਝਾ ਉੱਦਮ, "ਸਟੇਟ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਸੋਸਾਇਟੀ, ਪੰਜਾਬ" ਦੁਆਰਾ "ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼, ਮਾਹੂਆਣਾ", ਸਥਾਪਿਤ ਕੀਤਾ ਗਿਆ ਹੈ ਜਿਸਦਾ ਉਦੇਸ਼ ਪੇਂਡੂ ਨੌਜਵਾਨਾਂ ਦੇ ਹੁਨਰ ਨੂੰ ਅਪਗ੍ਰੇਡ ਕਰਨਾ, ਡਰਾਈਵਿੰਗ, ਆਟੋਮੋਟਿਵ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਵੱਖ-ਵੱਖ ਕੋਰਸ ਸ਼ੁਰੂ ਕਰਨਾ ਹੈ।[4]

ਇਸ ਪਿੰਡ ਵਿੱਚ ਗੁਰੂਦੁਆਰਾ ਸਾਹਿਬ, ਡੇਰਾ ਬਾਬਾ ਕਿਸ਼ਨ ਦਾਸ ਸਥਿਤ ਹਨ।
ਹਵਾਲੇ
[ਸੋਧੋ]- ↑ https://pincode.net.in/PUNJAB/MUKTSAR/M/MAHUANA
- ↑ "Mahuana Village Population - Malout - Muktsar, Punjab". www.census2011.co.in. Retrieved 2026-03-22.
- ↑ "Mahuana Village Population - Malout - Muktsar, Punjab". www.census2011.co.in. Retrieved 2026-03-22.
- ↑ "Welcome to State Institute of Automotive & Driving Skills". www.siadsmahuana.com. Retrieved 2026-03-22.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |