ਸਮੱਗਰੀ 'ਤੇ ਜਾਓ

ਮੁਰਲੀ ਵਿਜੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਰਲੀ ਵਿਜੇ
ਨਿੱਜੀ ਜਾਣਕਾਰੀ
ਪੂਰਾ ਨਾਮ
ਮੁਰਲੀ ਵਿਜੇ
ਜਨਮ (1984-04-01) 1 ਅਪ੍ਰੈਲ 1984 (ਉਮਰ 42)
ਚੇਨੱਈ, ਤਾਮਿਲਨਾਡੂ, ਭਾਰਤ
ਛੋਟਾ ਨਾਮਮੁਰਲੀ
ਕੱਦ6' 0.5"
ਬੱਲੇਬਾਜ਼ੀ ਅੰਦਾਜ਼ਸੱਜੂ
ਗੇਂਦਬਾਜ਼ੀ ਅੰਦਾਜ਼ਸੱਜੇ ਹੱਥੀਂ (ਆਫ਼-ਬਰੇਕ)
ਭੂਮਿਕਾਸ਼ੁਰੂਆਤੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 260)6 ਨਵੰਬਰ 2008 ਬਨਾਮ ਆਸਟਰੇਲੀਆ
ਆਖ਼ਰੀ ਟੈਸਟ12 ਅਕਤੂਬਰ 2016 ਬਨਾਮ ਨਿਊਜ਼ੀਲੈਂਡ
ਪਹਿਲਾ ਓਡੀਆਈ ਮੈਚ (ਟੋਪੀ 181)27 ਫਰਵਰੀ 2010 ਬਨਾਮ ਦੱਖਣੀ ਅਫ਼ਰੀਕਾ
ਆਖ਼ਰੀ ਓਡੀਆਈ9 ਜੁਲਾਈ 2015 ਬਨਾਮ ਜ਼ਿੰਬਾਬਵੇ
ਓਡੀਆਈ ਕਮੀਜ਼ ਨੰ.26
ਪਹਿਲਾ ਟੀ20ਆਈ ਮੈਚ (ਟੋਪੀ 27)1 ਮਈ 2010 ਬਨਾਮ ਅਫ਼ਗਾਨਿਸਤਾਨ
ਆਖ਼ਰੀ ਟੀ20ਆਈ9 ਜਨਵਰੀ 2011 ਬਨਾਮ ਦੱਖਣੀ ਅਫ਼ਰੀਕਾ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005–ਵਰਤਮਾਨਤਾਮਿਲਨਾਡੂ ਕ੍ਰਿਕਟ ਟੀਮ
2009–2013ਚੇਨੱਈ ਸੁਪਰ ਕਿੰਗਜ਼
2014ਦਿੱਲੀ ਡੇਅਰਡਿਵੀਲਜ਼
2015ਵਰਤਮਾਨਕਿੰਗਸ XI ਪੰਜਾਬ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 42 14 102 68
ਦੌੜਾਂ ਬਣਾਈਆਂ 2823 325 7,292 2,788
ਬੱਲੇਬਾਜ਼ੀ ਔਸਤ 39.20 19.46 43.14 42.89
100/50 6/14 0/1 17/32 7/13
ਸ੍ਰੇਸ਼ਠ ਸਕੋਰ 167 72 266 155
ਗੇਂਦਾਂ ਪਾਈਆਂ 306 0 798 239
ਵਿਕਟਾਂ 1 0 6 8
ਗੇਂਦਬਾਜ਼ੀ ਔਸਤ 107 66.83 27.00
ਇੱਕ ਪਾਰੀ ਵਿੱਚ 5 ਵਿਕਟਾਂ 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 n/a
ਸ੍ਰੇਸ਼ਠ ਗੇਂਦਬਾਜ਼ੀ 1/12 1/19 2/33 3/13
ਕੈਚਾਂ/ਸਟੰਪ 34/– 8/– 91/– 34/–
ਸਰੋਤ: ਈਐੱਸਪੀਐੱਨ ਕ੍ਰਿਕਇੰਫੋ, 21 ਦਸੰਬਰ 2014

ਮੁਰਲੀ ਵਿਜੇ (ਜਨਮ 1 ਅਪ੍ਰੈਲ 1984) ਇੱਕ ਅੰਤਰਰਾਸ਼ਟਰੀ ਭਾਰਤੀ ਕ੍ਰਿਕਟ ਖਿਡਾਰੀ ਹੈ ਅਤੇ ਉਹ ਟੈਸਟ ਕ੍ਰਿਕਟ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਸ਼ੁਰੂਆਤੀ ਬੱਲੇਬਾਜ਼ (ਓਪਨਰ) ਹੈ। ਮੁਰਲੀ ਸੱਜੇ ਹੱਥ ਦਾ ਬੱਲੇਬਾਜ਼ ਹੈ। ਪਹਿਲਾ ਦਰਜਾ ਕ੍ਰਿਕਟ ਵਿੱਚ ਉਹ ਤਾਮਿਲਨਾਡੂ ਦੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ। ਮੁਰਲੀ ਵਿਜੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਕਿੰਗਜ਼ XI ਪੰਜਾਬ ਟੀਮ ਦਾ ਕਪਤਾਨ ਵੀ ਹੈ। ਮੁਰਲੀ ਵਿਜੇ ਨੇ 17 ਸਾਲਾਂ ਦੀ ਉਮਰ ਵਿੱਚ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ।

ਆਈਪੀਐੱਲ ਵਿੱਚ ਸੀਜਨ 7 ਤੋਂ ਲੈ ਕੇ ਵਰਤਮਾਨ ਤੱਕ ਮੁਰਲੀ ਵਿਜੇ

[ਸੋਧੋ]
ਮੁਰਲੀ ਵਿਜੇ ਦਾ ਆਈਪੀਐੱਲ ਬੱਲੇਬਾਜ਼ੀ ਅੰਕੜੇ
ਸਾਲਟੀਮਪਾਰੀਆਂਦੌੜਾਂਹਾਈ ਸਕੋਰਔਸਤਸਟਰਾਈਕ ਰੇਟ100504 (ਚੌਕੇ)6 (ਛੱਕੇ)
2009ਚੇਨੱਈ ਸੁਪਰ ਕਿੰਗਜ਼[1][2][3][4][5]4603115.0089.550042
20101545812735.23156.84123626
2011164349527.12128.02033420
20121433611325.84125.84103910
2013153125522.38109.0902278
2014ਦਿੱਲੀ ਡੇਅਰਡੈਵਿਲਜ਼112075218.81107.8101205
2009–2014 ਕੁੱਲ[6]75180712725.45125.232816071

ਹਵਾਲੇ

[ਸੋਧੋ]
  1. "Indian Premier League, 2009 / Records / Most runs". Retrieved 20 May 2012.
  2. "Indian Premier League, 2009/10 / Records / Most runs". Retrieved 20 May 2012.
  3. "Indian Premier League, 2011 / Records / Most runs". Retrieved 20 May 2012.
  4. "Indian Premier League, 2012 / Records / Most runs". Retrieved 31 May 2012.
  5. "Chennai Super Kings Squad - Murali Vijay". Archived from the original on 18 ਮਾਰਚ 2014. Retrieved 29 Mar 2014. {{cite web}}: Unknown parameter |dead-url= ignored (|url-status= suggested) (help)
  6. "Indian Premier League / Records / Most runs". Retrieved 29 Mar 2013.