ਲੰਬੀ ਵਿਧਾਨ ਸਭਾ ਹਲਕਾ
ਦਿੱਖ
ਲੰਬੀ ਵਿਧਾਨ ਸਭਾ ਹਲਕਾ | |
---|---|
ਪੰਜਾਬ ਵਿਧਾਨ ਸਭਾ ਦਾ Election ਹਲਕਾ | |
ਜ਼ਿਲ੍ਹਾ | ਮੁਕਤਸਰ ਜ਼ਿਲ੍ਹਾ |
ਖੇਤਰ | ਪੰਜਾਬ, ਭਾਰਤ |
ਜਨਸੰਖਿਆ | 171087 |
ਮੌਜੂਦਾ ਹਲਕਾ | |
ਬਣਨ ਦਾ ਸਮਾਂ | 1962 |
ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਲੰਬੀ ਵਿਧਾਨ ਸਭਾ ਹਲਕਾ ਪੰਜਾਬ ਵਿਧਾਨ ਸਭਾ ਦਾ ਹਲਕਾ ਨੰ: 83 ਮੁਕਤਸਰ ਜ਼ਿਲ੍ਹਾ ਵਿੱਚ ਆਉਂਦਾ ਹੈ। [1]
ਵਿਧਾਇਕ ਸੂਚੀ
[ਸੋਧੋ]ਸਾਲ | ਮੈਂਬਰ | ਤਸਵੀਰ | ਪਾਰਟੀ | |
---|---|---|---|---|
2022 | ਗੁਰਮੀਤ ਸਿੰਘ ਖੁੱਡੀਆਂ | ਆਮ ਆਦਮੀ ਪਾਰਟੀ | ||
2017 | ਪ੍ਰਕਾਸ਼ ਸਿੰਘ ਬਾਦਲ | ਸ਼੍ਰੋਮਣੀ ਅਕਾਲੀ ਦਲ | ||
2012 | ||||
2007 | ||||
2002 | ||||
1997 | ||||
1992 | ਗੁਰਨਾਮ ਸਿੰਘ ਅਬੁਲ-ਖੁਰਾਣਾ | ਭਾਰਤੀ ਰਾਸ਼ਟਰੀ ਕਾਂਗਰਸ | ||
1985 | ਹਰਦੀਪਇੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | ||
1980 | ਹਰਦੀਪਇੰਦਰ ਸਿੰਘ | ਸ਼੍ਰੋਮਣੀ ਅਕਾਲੀ ਦਲ | ||
1977 | ਗੁਰਦਾਸ ਸਿੰਘ | ਸ਼੍ਰੋਮਣੀ ਅਕਾਲੀ ਦਲ | ||
1969 | ਦਾਨਾ ਰਾਮ | ਸੀਪੀਆਈ | ||
1967 | ਸ. ਚੰਦ | ਭਾਰਤੀ ਰਾਸ਼ਟਰੀ ਕਾਂਗਰਸ | ||
1962 | ਉਜਾਗਰ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰਬਰ | ਰਿਜ਼ਰਵ | ਮੈਂਬਰ | ਲਿੰਗ | ਪਾਰਟੀ | ਵੋਟਾਂ | ਪਛੜਿਆ ਉਮੀਦਵਾਰ | ਲਿੰਗ | ਪਾਰਟੀ | ਵੋਟਾਂ | ||
---|---|---|---|---|---|---|---|---|---|---|---|---|
2017 | 83 | ਜਨਰਲ | ਪ੍ਰਕਾਸ਼ ਸਿੰਘ ਬਾਦਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 66375 | ਅਮਰਿੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 43605 | ||
2012 | 83 | ਜਨਰਲ | ਪ੍ਰਕਾਸ਼ ਸਿੰਘ ਬਾਦਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 67999 | ਮਹੇਸ਼ਇੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 43260 | ||
2007 | 107 | ਜਨਰਲ | ਪ੍ਰਕਾਸ਼ ਸਿੰਘ ਬਾਦਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 56282 | ਮਹੇਸ਼ਇੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 47095 | ||
2002 | 108 | ਜਨਰਲ | ਪ੍ਰਕਾਸ਼ ਸਿੰਘ ਬਾਦਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 50545 | ਮਹੇਸ਼ਇੰਦਰ ਸਿੰਘ | ਪੁਰਸ਼ | ਅਜ਼ਾਦ | 26616 | ||
1997 | 108 | ਜਨਰਲ | ਪ੍ਰਕਾਸ਼ ਸਿੰਘ ਬਾਦਲ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 52963 | ਗੁਰਨਾਮ ਸਿੰਘ ਅਬੁਲ-ਖੁਰਾਣਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24235 | ||
1992 | 108 | ਜਨਰਲ | ਗੁਰਨਾਮ ਸਿੰਘ ਅਬੁਲ-ਖੁਰਾਣਾ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 16170 | ਨੋਤੇਜ ਸਿੰਘ | ਪੁਰਸ਼ | ਬਹੁਜਨ ਸਮਾਜ ਪਾਰਟੀ | 7071 | ||
1985 | 108 | ਜਨਰਲ | ਹਰਦੀਪਇੰਦਰ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 31561 | ਬਲਵਿੰਦਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 24174 | ||
1980 | 108 | ਜਨਰਲ | ਹਰਦੀਪਇੰਦਰ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 33144 | ਗੁਰਦਰਸ਼ਨ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 22463 | ||
1977 | 108 | ਜਨਰਲ | ਗੁਰਦਾਸ ਸਿੰਘ | ਪੁਰਸ਼ | ਸ਼੍ਰੋਮਣੀ ਅਕਾਲੀ ਦਲ | 27938 | Gurdashan Singh | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 18658 | ||
1969 | 4 | ਐੱਸਸੀ | ਦਾਨਾ ਰਾਮ | ਪੁਰਸ਼ | ਸੀਪੀਆਈ | 15714 | Charan Singh | ਪੁਰਸ਼ | ਭਾਰਤੀ ਜਨ ਸੰਘ | 11385 | ||
1967 | 4 | ਐੱਸਸੀ | ਸ. ਚੰਦ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 11982 | ਦ. ਰਾਮ | ਪੁਰਸ਼ | ਸੀਪੀਆਈ | 8327 | ||
1962 | 79 | ਐੱਸਸੀ | ਉਜਾਗਰ ਸਿੰਘ | ਪੁਰਸ਼ | ਭਾਰਤੀ ਰਾਸ਼ਟਰੀ ਕਾਂਗਰਸ | 18160 | ਤੇਜਾ ਸਿੰਘ | ਪੁਰਸ਼ | ਅਕਾਲੀ ਦਲ | 18149 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
{{cite web}}
: Unknown parameter|deadurl=
ignored (|url-status=
suggested) (help)