ਵਿਸ਼ਵਨਾਥਨ ਅਨੰਦ
ਵਿਸ਼ਵਨਾਥਨ ਅਨੰਦ | |
---|---|
![]() | |
ਪੂਰਾ ਨਾਂ | ਵਿਸ਼ਵਨਾਥਨ ਅਨੰਦ |
ਦੇਸ਼ | ਭਾਰਤ |
ਜਨਮ | 11 ਦਸੰਬਰ 1969 ਮਾਇਲਾਦੁਤੁਰਾਈ, ਤਾਮਿਲਨਾਡੂ |
ਖ਼ਿਤਾਬ | ਗਰੈਂਡਮਾਸਟਰ (1988) |
World Champion | 2000–02 (FIDE) 2007–13 |
ਐਫ.ਆਈ.ਡੀ.ਈ. ਹਿਸਾਬ | 2792 (ਜਨਵਰੀ 2023) |
ਸਿਰੇ ਦਾ ਹਿਸਾਬ | 2817 (ਮਾਰਚ 2011) |
ਦਰਜਾ | ਨੰ: 8 (ਨਵੰਬਰ 2013) |
ਸਭ ਤੋ ਵਧੀਆ ਰੈਂਕ | ਨੰ: 1 (ਜੁਲਾਈ 2008) |
ਵਿਸ਼ਵਨਾਥਨ ਅਨੰਦ (ਜਨਮ 11 ਦਸੰਬਰ 1969) ਇੱਕ ਭਾਰਤੀ ਖਿਡਾਰੀ ਹਨ ਅਤੇ ਸ਼ਤਰੰਜ ਦੇ ਗਰੈਂਡਮਾਸਟਰ ਹਨ।
ਜਨਮ[ਸੋਧੋ]
ਇਹਨਾਂ ਦਾ ਜਨਮ ਮਾਇਲਾਦੁਤੁਰਾਈ, ਤਾਮਿਲਨਾਡੂ ਵਿੱਚ ਹੋਇਆ। ਇਹਨਾਂ ਦੇ ਪਿਤਾ ਦਾ ਨਾਮ ਵਿਸ਼ਵਨਾਥ ਅਇਅਰ ਅਤੇ ਮਾਤਾ ਦਾ ਨਾਮ ਸੁਸ਼ੀਲਾ ਹੈ। ਇਹਨਾਂ ਦੇ ਇੱਕ ਵੱਡੇ ਭਰਾ ਸ਼ਿਵਕੁਮਾਰ ਅਤੇ ਵੱਡੀ ਭੈਣ ਅਨੁਰਾਧਾ ਹਨ।
ਸ਼ਤਰੰਜ ਚੈਂਪਿਅਨ[ਸੋਧੋ]
ਇਹ ਵਿਸ਼ਵ ਸ਼ਤਰੰਜ ਚੈਂਪਿਆਨਸ਼ਿਪ ਦੇ ਪੰਜ ਵਾਰ[1] (2000,2007,2008,2010,2012) ਵਿਜੇਤਾ ਰਹਿ ਚੁੱਕੇ ਹਨ। ਅਨੰਦ 1988 ਵਿਸ਼ਵ ਭਾਰਤ ਦੇ ਪਹਿਲੇ ਸ਼ਤਰੰਜ ਗਰੈਂਡਮਾਸਟਰ ਬਣੇ।
ਸਨਮਾਨ[ਸੋਧੋ]
- 1985 ਅਰਜਨ ਸਨਮਾਨ
- 1987 ਪਦਮ ਸ਼੍ਰੀ
- 1991-92 ਦਾ ਰਾਜੀਵ ਗਾਧੀਂ ਖੇਲ ਰਤਨ ਪੁਰਸਕਾਰ
- 2007 ਪਦਮ ਵਿਭੂਸ਼ਣ, ਇਹ ਸਨਾਮਨ ਪ੍ਰਪਾਤ ਕਰਨ ਵਾਲੇ ਪਹਿਲੇ ਖਿਡਾਰੀ ਹਨ।
- 2000 ਪਦਮ ਭੂਸ਼ਨ
- 2007 ਪਦਮ ਵਿਭੂਸ਼ਨ
- ਹੈਦਰਾਬਾਦ ਯੂਨੀਵਰਸਿਟੀ ਨੇ ਆਪ ਨੂੰ ਡਾਕਟਰੇਟ ਦੀ ਸਨਮਾਨ ਡਿਗਰੀ ਦਿਤੀ।
ਹੋਰ ਸਨਮਾਨ[ਸੋਧੋ]
- 1987 ਵਿੱਚ ਕੌਮੀ ਨਾਗਰਿਕ ਸਨਮਾਨ ਅਤੇ ਸੋਵੀਅਤ ਲੈਂਡ ਨਹਿਰੂ ਸਨਮਾਨ
- 1998 ਵਿੱਚ ਕਿਤਾਬ ਮਾਈ ਬੈਸਟ ਗੇਮ ਆਫ ਚੈਸ ਤੇ ਬ੍ਰਿਟਿਸ਼ਟ ਚੈਸ ਫੈਡਰੇਸ਼ਨ ਨੇ ਵਧੀਆ ਸਨਮਾਨ
- 2001 ਜਾਮੇਈਓ ਡੇ ਔਰੋ ਸਪੇਨ ਸਰਕਾਰ ਦਾ ਸਨਮਾਨ
- ਚੈਸ ਆਸਕਰ ਜੇਤੂ 1997, 1998, 2003, 2004, 2007 ਅਤੇ 2008
- 1998 ਸਦੀ ਦਾ ਵਧੀਆ ਖਿਡਾਰੀ
- 2011 ਵਿੱਚ ਗਲੋਵਲ ਰਣਨੀਤੀ ਸਨਮਾਨ
- ਤਾਮਿਲਨਾਡੂ ਦੇ ਮੁੱਖ ਮੰਤਰੀ ਦੁਆਰਾ ਵਰਲਡ ਚੈਸ ਚੈਪੀਅਨਸਿਪ ਜਿਤਣ ਤੇ 2 ਕਰੋਡ ਦਾ ਚੈਕ
- 2012 ਵਿੱਚ ਸਾਲ ਦਾ ਭਾਰਤੀ ਵਧੀਆ ਖਿਡਾਰੀ
ਹਵਾਲੇ[ਸੋਧੋ]
- ↑ "Viswanathan Anand shows the heart of a champion in winning fifth world title". 30 May 2012. Archived from the original on 2013-11-04. Retrieved 2013-11-24.