ਸਮੱਗਰੀ 'ਤੇ ਜਾਓ

ਕੈਰੀਬੀਆ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਕੈਰੇਬੀਅਨ ਤੋਂ ਮੋੜਿਆ ਗਿਆ)
ਕੈਰੀਬੀਆ
ਖੇਤਰਫਲ2,754,000 km2 (1,063,000 sq mi)
ਥਲ ਖੇਤਰਫਲ239,681 km2 (92,541 sq mi)
ਅਬਾਦੀ (2009)39169962[1]
ਅਬਾਦੀ ਦਾ ਸੰਘਣਾਪਣ151.5/km2 (392/sq mi)
ਜਾਤੀ-ਸਮੂਹਐਫ਼ਰੋ-ਕੈਰੀਬੀਆ, ਯੂਰਪੀ, ਹਿੰਦ-ਕੈਰੀਬੀਆ, ਚੀਨੀ ਕੈਰੀਬੀਆ,[2] ਅਮੇਰਭਾਰਤੀ (ਅਰਾਵਾਕ, ਕੈਰੀਬ, ਤਾਈਨੋਸ)
ਵਾਸੀ ਸੂਚਕਵੈਸਟ ਇੰਡੀਅਨ, ਕੈਰੀਬੀਆਈ
ਭਾਸ਼ਾਵਾਂਸਪੇਨੀ, ਅੰਗਰੇਜ਼ੀ, ਫ਼ਰਾਂਸੀਸੀ, ਡੱਚ ਅਤੇ ਕਈ ਹੋਰ
ਸਰਕਾਰ13 ਖ਼ੁਦਮੁਖ਼ਤਿਆਰ ਮੁਲਕ
17 ਮੁਥਾਜ ਰਾਜਖੇਤਰ
ਸਭ ਤੋਂ ਵੱਡੇ ਸ਼ਹਿਰਸਾਂਤੋ ਦੋਮਿੰਗੋ
ਹਵਾਨਾ
ਸਾਂਤਿਆਗੋ ਦੇ ਲੋਸ ਕਾਬਾਯੇਰੋਸ
ਪੋਰਤ-ਓ-ਪ੍ਰੈਂਸ
ਕਿੰਗਸਟਨ
ਸਾਂਤਿਆਗੋ ਦੇ ਕਿਊਬਾ
ਸਾਨ ਹੁਆਨ
ਓਲਗੁਈਨ
ਪੋਰਟ ਆਫ਼ ਸਪੇਨ
ਇੰਟਰਨੈੱਟ TLDਕਈ
ਕਾਲ ਕੋਡਕਈ
ਸਮਾਂ ਜੋਨUTC-5 ਤੋਂ UTC-4

ਕੈਰੀਬੀਆ (/ˌkær[invalid input: 'ɨ']ˈbən/ ਜਾਂ /kəˈrɪbiən/; Lua error in package.lua at line 80: module 'Module:Lang/data/iana scripts' not found.; ਡੱਚ: Lua error in package.lua at line 80: module 'Module:Lang/data/iana scripts' not found.; Lua error in package.lua at line 80: module 'Module:Lang/data/iana scripts' not found. ਜਾਂ ਆਮ ਤੌਰ ਉੱਤੇ Antilles) ਇੱਕ ਖੇਤਰ ਹੈ ਜਿਸ ਵਿੱਚ ਕੈਰੇਬੀਆਈ ਸਾਗਰ, ਉਹਦੇ ਟਾਪੂ (ਕੁਝ ਕੈਰੀਬੀਆਈ ਸਾਗਰ ਵਿਚਲੇ ਅਤੇ ਕੁਝ ਕੈਰੀਬੀਆਈ ਸਾਗਰ ਅਤੇ ਉੱਤਰੀ ਅੰਧ ਮਹਾਂਸਾਗਰ ਦੋਹਾਂ ਵਿਚਲੇ) ਅਤੇ ਨਾਲ਼ ਲੱਗਦੇ ਤਟ ਸ਼ਾਮਲ ਹਨ। ਇਹ ਇਲਾਕਾ ਮੈਕਸੀਕੋ ਖਾੜੀ ਅਤੇ ਉੱਤਰੀ ਅਮਰੀਕਾ ਦੇ ਮੁੱਖਦੀਪ ਤੋਂ ਦੱਖਣ-ਪੂਰਬ, ਕੇਂਦਰੀ ਅਮਰੀਕਾ ਤੋਂ ਪੂਰਬ ਅਤੇ ਦੱਖਣੀ ਅਮਰੀਕਾ ਤੋਂ ਉੱਤਰ ਵੱਲ ਪੈਂਦਾ ਹੈ।

ਹਵਾਲੇ

[ਸੋਧੋ]
  1. Country Comparison:: Population Archived 2011-09-27 at the Wayback Machine.. CIA. The World Factbook
  2. McWhorter, John H. (2005). Defining Creole. Oxford University Press US. p. 379. ISBN 0-19-516670-1.