ਸਾਗਰ ਸਰਹੱਦੀ
ਸਾਗਰ ਸਰਹੱਦੀ | |
---|---|
ਜਨਮ | ਗੰਗਾ ਸਾਗਰ ਤਲਵਾੜ 11 ਮਈ 1933 ਐਬਟਾਬਾਦ, ਬੱਫਾ, ਬ੍ਰਿਟਿਸ਼ ਭਾਰਤ |
ਮੌਤ | 22 ਮਾਰਚ 2021 ਮੁੰਬਈ | (ਉਮਰ 87)
ਰਾਸ਼ਟਰੀਅਤਾ | ਭਾਰਤ |
ਹੋਰ ਨਾਮ | ਸਾਗਰ' |
ਪੇਸ਼ਾ | ਨਿੱਕੀ ਕਹਾਣੀ ਲੇਖਕ, ਨਾਟਕਕਾਰ, ਫ਼ਿਲਮ ਨਿਰਦੇਸ਼ਕ ਅਤੇ ਫ਼ਿਲਮ ਨਿਰਮਾਤਾ |
ਮਾਤਾ-ਪਿਤਾ |
|
ਰਿਸ਼ਤੇਦਾਰ | ਰਮੇਸ਼ ਤਲਵਾੜ (ਭਤੀਜਾ) 4 ਭਰਾ, 1 ਭੈਣ |
ਸਾਗਰ ਸਰਹੱਦੀ ਇੱਕ ਭਾਰਤੀ ਨਿੱਕੀ ਕਹਾਣੀ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਫਿਲਮ ਨਿਰਮਾਤਾ ਸੀ। [1] [2] [3] [4] [5] [6] [7]ਉਸਦਾ ਜਨਮ ਬੱਫ਼ਾ (ਉਸ ਸਮੇਂ ਬ੍ਰਿਟਿਸ਼ ਭਾਰਤ ਅਤੇ ਹੁਣ ਪਾਕਿਸਤਾਨ ਵਿਚ) ਵਿੱਚ ਹੋਇਆ ਸੀ। ਉਸਨੇ ਉਰਦੂ ਵਿੱਚ ਨਿੱਕੀਆਂ ਕਹਾਣੀਆਂ ਲਿਖਣ ਤੋਂ ਸ਼ੁਰੂ ਕੀਤਾ ਅਤੇ ਫਿਰ ਉਰਦੂ ਨਾਟਕਕਾਰ ਵਜੋਂ ਲਿਖਣਾ ਜਾਰੀ ਰੱਖਿਆ। [8]
ਯਸ਼ ਚੋਪੜਾ ਦੀ ਕਭੀ ਕਭੀ (1976) (ਜਿਸ ਵਿੱਚ ਅਮਿਤਾਭ ਬੱਚਨ ਅਤੇ ਰਾਖੀ ਸਿਤਾਰੇ ਸਨ) ਨਾਲ਼ ਉਹ ਫ਼ਿਲਮੀ ਜਗਤ ਵਿੱਚ ਮਸ਼ਹੂਰ ਹੋਇਆ। ਨੂਰੀ (1979) ; ਸਿਲਸਿਲਾ (1981) ਜਿਸ ਦੇ ਮੁੱਖ ਅਦਾਕਾਰ ਸ਼ਸ਼ੀ ਕਪੂਰ, ਅਮਿਤਾਭ ਬੱਚਨ, ਜਯਾ ਭਾਦੂਰੀ ਅਤੇ ਰੇਖਾ ਸਨ; ਚਾਂਦਨੀ (1989) ਜਿਸ ਵਿੱਚ ਰਿਸ਼ੀ ਕਪੂਰ, ਸ੍ਰੀਦੇਵੀ ਅਤੇ ਵਿਨੋਦ ਖੰਨਾ ਅਭਿਨੇਤਾ ਸਨ; ਸੁਨੀਲ ਦੱਤ, ਰੇਖਾ, ਫ਼ਾਰੂਖ਼ ਸ਼ੇਖ਼ ਅਤੇ ਦੀਪਤੀ ਨਵਲ ਅਭਿਨੇਤਾਵਾਂ ਵਾਲ਼ੀ ਫਾਸਲੇ; ਰੰਗ (1993) ਜਿਸ ਵਿੱਚ ਕਮਲ ਸਦਾਨਾਹ ਅਤੇ ਦਿੱਵਿਆ ਭਾਰਤੀ ਮੁੱਖ ਅਦਾਕਾਰ ਅਤੇ ਤਲਤ ਜਾਨੀ ਨਿਰਦੇਸ਼ਕ ਸੀ; ਅਨੁਭਵ, ਜਿਸ ਵਿੱਚ ਸੰਜੀਵ ਕੁਮਾਰ ਅਤੇ ਤਨੁਜਾ ਮੁੱਖ ਅਦਾਕਾਰ ਅਤੇ ਬਾਸੂ ਭੱਟਾਚਾਰੀਆ ਨਿਰਦੇਸ਼ਕ ਸੀ; ਜ਼ਿੰਦਗੀ (1976); ਦ ਅਦਰ ਮੈਨ ; ਕਰਮਯੋਗੀ ; ਕਹੋ ਨਾ. . . ਪਿਆਰ ਹੈ; ਕਾਰੋਬਾਰ; ਬਾਜ਼ਾਰ; ਚੌਸਰ ਸਮੇਤ ਅਨੇਕਾਂ ਫ਼ਿਲਮਾਂ ਲਿਖੀਆਂ ਅਤੇ ਸਕ੍ਰਿਪਟ ਲੇਖਕ ਵਜੋਂ ਪ੍ਰਸਿੱਧ ਹੋ ਗਿਆ।
ਹਵਾਲੇ
[ਸੋਧੋ]- ↑ Abused, not amused
- ↑ The Reluctant Actor - Indian Express
- ↑ "The Hindu : Metro Plus Delhi / Entertainment : Return of the veteran". Archived from the original on 2005-02-09. Retrieved 2021-03-22.
{{cite web}}
: Unknown parameter|dead-url=
ignored (|url-status=
suggested) (help) - ↑ "The Hindu : Friday Review Delhi / Theatre : Supriya back in office". Archived from the original on 2011-05-19. Retrieved 2021-03-22.
{{cite web}}
: Unknown parameter|dead-url=
ignored (|url-status=
suggested) (help) - ↑ "Prateik in Smita Patil's classic - Times Of India". Archived from the original on 2013-12-30. Retrieved 2021-03-22.
{{cite web}}
: Unknown parameter|dead-url=
ignored (|url-status=
suggested) (help) - ↑ Encyclopaedia of Hindi Cinema - Google Boeken
- ↑ Mad Tales from Bollywood: Portrayal of Mental Illness in Conventional Hindi ... - Dinesh Bhugra - Google Boeken
- ↑ Mahaan, Deepak (30 August 2012). "An ocean of difference". The Hindu (in Indian English). Retrieved 7 July 2020.