ਸਿਹਾਲ
ਦਿੱਖ
ਸਿਹਾਲ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਸੰਗਰੂਰ |
ਉੱਚਾਈ | 236 m (774 ft) |
ਆਬਾਦੀ (2011)[1] | |
• ਕੁੱਲ | 2,952 |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿੰਨ | 148035 |
ਨੇੜੇ ਦਾ ਸ਼ਹਿਰ | ਦਿੜ੍ਹਬਾ, ਪਾਤੜਾਂ, ਸੰਗਰੂਰ |
ਸਿਹਾਲ ਪੰਜਾਬ, ਭਾਰਤ ਦੇ ਸੰਗਰੂਰ ਜਿਲੇ ਦੀ ਇੱਕ ਪਿੰਡ ਹੈ। ਪਿੰਡ ਸਿਹਾਲ ਦੀ ਧਰਤੀ ਹੇਠੋਂ ਨਿਕਲ ਰਿਹਾ ਇਹ ਗਰਮ ਪਾਣੀ ਇਲਾਕੇ ਦੇ ਲੋਕਾਂ ਲਈ ਅਚੰਭਾ ਬਣਿਆ ਹੋਇਆ ਹੈ। ਇੱਕ ਕਿਸਾਨ ਨੇ ਦੱਸਿਆ ਕਿ ਉਸ ਨੇ 12-13 ਸਾਲ ਪਹਿਲਾਂ ਚਾਰ ਇੰਚੀ ਸਮਰਸੀਬਲ ਬੋਰ ਕਰਵਾਇਆ ਸੀ,ਜੋ ਕਿ 150 ਤੋਂ 160 ਫੁੱਟ ਦੇ ਕਰੀਬ ਡੂੰਘਾ ਹੈ। ਇਸ ਦਾ ਪਾਣੀ ਪਿਛਲੇ ਸਮੇਂ ਦੌਰਾਨ ਆਮ ਟਿਊਬਵੈਲਾਂ ਦੇ ਨਿਕਲਦੇ ਪਾਣੀ ਵਾਂਗ ਨਿਕਲਦਾ ਸੀ ਪਰ ਅਚਾਨਕ ਕੁੱਝ ਹਫਤਿਆਂ ਤੋਂ ਇਸ ਦਾ ਪਾਣੀ ਗਰਮ ਨਿਕਲਣ ਲੱਗ ਪਿਆ ਹੈ।
ਹਵਾਲੇ
[ਸੋਧੋ]- ↑ "Census of India Search details". censusindia.gov.in. Retrieved 10 May 2015.