2012 ਵਿਸ਼ਵ ਕਬੱਡੀ ਕੱਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
2012 ਵਿਸ਼ਵ ਕਬੱਡੀ ਕੱਪ (Men)
Tournament information
Dates1 ਦਸੰਬਰ–15 ਦਸੰਬਰ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਅਤੇ ਨਾਕ ਆਉਟ
Host(s) India
Venue(s)ਪੰਜਾਬ ਦੇ ਵੱਖ ਵੱਖ ਸ਼ਹਿਰ
Participants16
Final positions
Champions ਭਾਰਤ
1st Runners-up ਪਾਕਿਸਤਾਨ
2nd Runners-up ਕੈਨੇਡਾ
Tournament statistics
Matches played46
ਵਧੀਆ ਧਾਵੀਭਾਰਤ ਗਗਨਦੀਪ ਸਿੰਘ ਖੇਰਾਵਾਲੀ
ਵਧੀਆ ਜਾਫੀਭਾਰਤ ਏਕਮ ਹਠੂਰ
← 2011 (ਪਹਿਲਾ) (ਅਗਲਾ) 2013 →

2012 ਵਿਸ਼ਵ ਕਬੱਡੀ ਕੱਪ ਇਹ ਪੰਜਾਬ ਸਰਕਾਰ ਦੁਆਰ ਕਰਵਾਇਆ ਗਿਆ ਤੀਸਰਾ ਵਿਸ਼ਵ ਕਬੱਡੀ ਕੱਪ ਹੈ। ਇਸ ਵਿੱਚ ਸੋਲਾਂ ਦੇਸ਼ਾ ਦੇ ਖਿਡਾਰੀਆਂ ਨੇ ਮਿਤੀ 1 ਤੋਂ 15 ਦਸੰਬਰ 2012 ਤੱਕ ਕਬੱਡੀ ਕੱਪ ਵਿੱਚ ਭਾਗ ਲਿਆ।[1]

ਟੀਮਾਂ[ਸੋਧੋ]

ਪੂਲ[ਸੋਧੋ]

16 ਟੀਮਾ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ। ਮਹਿਮਾਨ ਟੀਮ ਭਾਰਤ ਨੂੰ ਪੂਲ ਏ ਵਿੱਚ ਰੱਖਿਆ ਗਿਆ।[2]

ਪੂਲ A ਪੂਲ B ਪੂਲ C ਪੂਲ D

 ਅਫ਼ਗ਼ਾਨਿਸਤਾਨ
 ਡੈੱਨਮਾਰਕ
 ਇੰਗਲੈਂਡ
 ਭਾਰਤ

 ਕੈਨੇਡਾ
 ਨਿਊਜ਼ੀਲੈਂਡ
 ਨਾਰਵੇ
 ਸ੍ਰੀ ਲੰਕਾ

 ਇਟਲੀ
 ਪਾਕਿਸਤਾਨ
 ਸਕਾਟਲੈਂਡ
 ਸਿਏਰਾ ਲਿਓਨ

 ਅਰਜਨਟੀਨਾ
 ਇਰਾਨ
 ਕੀਨੀਆ
 ਸੰਯੁਕਤ ਰਾਜ ਅਮਰੀਕਾ

ਖੇਡ ਸਥਾਨ[ਸੋਧੋ]

ਸਮਾਂ ਸਾਰਣੀ[ਸੋਧੋ]

ਸਾਰੇ ਮੈਚ ਭਾਰਤੀ ਸਮੇਂ ਅਨੁਸਾਰ (UTC +5:30) ਖੇਡੇ ਗਏ।

ਗਰੁੱਪ ਸਟੇਜ਼[ਸੋਧੋ]

ਪੂਲ A[ਸੋਧੋ]

ਟੀਮ Pld W D L SF SA SD Pts
 ਭਾਰਤ 3 3 0 0 203 80 123 6
 ਇੰਗਲੈਂਡ 3 2 0 1 105 103 2 4
 ਡੈੱਨਮਾਰਕ 3 1 0 2 108 119 -11 2
 ਅਫ਼ਗ਼ਾਨਿਸਤਾਨ 3 0 0 3 78 192 -114 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2012
18:30
 ਇੰਗਲੈਂਡ 58 – 25  ਡੈੱਨਮਾਰਕ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

5 ਦਸੰਬਰ 2012
13:00
 ਅਫ਼ਗ਼ਾਨਿਸਤਾਨ 33 – 55  ਡੈੱਨਮਾਰਕ
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ

5 ਦਸੰਬਰ 2012
16:30
 ਭਾਰਤ 57 – 28  ਇੰਗਲੈਂਡ
ਖੇਡ ਸਟੇਡੀਅਮ, ਡੋਡਾ ਸ਼੍ਰੀ ਮੁਕਤਸਰ ਸਾਹਿਬ

6 ਦਸੰਬਰ 2012
16:30
 ਭਾਰਤ 73 – 24  ਅਫ਼ਗ਼ਾਨਿਸਤਾਨ
ਵਾਰ ਹੀਰੋ ਸਟੇਡੀਅਮ, ਸੰਗਰੂਰ

11 ਦਸੰਬਰ 2012
13:00
 ਇੰਗਲੈਂਡ 64 – 21  ਅਫ਼ਗ਼ਾਨਿਸਤਾਨ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

11 ਦਸੰਬਰ 2012
15:00
 ਭਾਰਤ 73 – 28  ਡੈੱਨਮਾਰਕ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

ਪੂਲ B[ਸੋਧੋ]

ਟੀਮ Pld W D L SF SA SD Pts
 ਕੈਨੇਡਾ 2 2 0 0 108 67 41 4
 ਨਾਰਵੇ 2 1 0 1 88 81 7 2
 ਸ੍ਰੀ ਲੰਕਾ 0 0 0 0 0 0 0 0
 ਨਿਊਜ਼ੀਲੈਂਡ 2 0 0 2 66 114 -58 0
    ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

2 ਦਸੰਬਰ 2012
19:30
 ਨਿਊਜ਼ੀਲੈਂਡ 35 – 52  ਨਾਰਵੇ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

2 ਦਸੰਬਰ 2012
21:00
 ਕੈਨੇਡਾ ਰੱਦ  ਸ੍ਰੀ ਲੰਕਾ
ਯਾਦਵਿੰਦਰ ਪਬਲਿਕ ਸਕੂਲ ਸਟੇਡੀਅਮ, ਪਟਿਆਲਾ

6 ਦਸੰਬਰ 2012
12:30
 ਕੈਨੇਡਾ 62 – 31  ਨਿਊਜ਼ੀਲੈਂਡ
ਵਾਰ ਹੀਰੋ ਸਟੇਡੀਅਮ, ਸੰਗਰੂਰ

9 ਦਸੰਬਰ 2012
12:30
 ਕੈਨੇਡਾ 46 – 36  ਨਾਰਵੇ
ਐਮ. ਆਰ ਸਰਕਾਰੀ ਕਾਲਜ ਸਟੇਡੀਅਮ ਫ਼ਾਜ਼ਿਲਕਾ

9 ਦਸੰਬਰ 2012
13:30
 ਨਿਊਜ਼ੀਲੈਂਡ ਰੱਦ  ਸ੍ਰੀ ਲੰਕਾ
ਐਮ. ਆਰ ਸਰਕਾਰੀ ਕਾਲਜ ਸਟੇਡੀਅਮ, ਫ਼ਾਜ਼ਿਲਕਾ

11 ਦਸੰਬਰ 2012
13:30
 ਨਾਰਵੇ ਰੱਦ  ਸ੍ਰੀ ਲੰਕਾ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਸਟੇਡੀਅਮ, ਮਾਨਸਾ

ਪੂਲ C[ਸੋਧੋ]

ਟੀਮ Pld W D L SF SA SD Pts
 ਪਾਕਿਸਤਾਨ 3 3 0 0 173 53 120 6
 ਇਟਲੀ 3 2 0 1 142 114 28 4
 ਸਿਏਰਾ ਲਿਓਨ ਸਿਏਰਾ ਲਿਓਨ 3 1 0 2 120 132 -12 2
 ਸਕਾਟਲੈਂਡ 3 0 0 3 64 200 -136 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

3 ਦਸੰਬਰ 2012
14:00
 ਸਕਾਟਲੈਂਡ 19 – 66  ਇਟਲੀ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

3 ਦਸੰਬਰ 2012
16:30
 ਪਾਕਿਸਤਾਨ 52 – 12  ਸਿਏਰਾ ਲਿਓਨ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

4 ਦਸੰਬਰ 2012
20:30
 ਪਾਕਿਸਤਾਨ 61 – 21  ਸਕਾਟਲੈਂਡ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

8 ਦਸੰਬਰ 2012
13:00
 ਸਿਏਰਾ ਲਿਓਨ 73 – 24  ਸਕਾਟਲੈਂਡ
ਖੇਡ ਸਟੇਡੀਅਮ, ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

8 ਦਸੰਬਰ 2012
14:00
 ਪਾਕਿਸਤਾਨ 60 – 20  ਇਟਲੀ
ਖੇਡ ਸਟੇਡੀਅਮ, ਚੋਹਲਾ ਸਾਹਿਬ, ਤਰਨ ਤਾਰਨ ਸਾਹਿਬ

10 ਦਸੰਬਰ 2012
18:30
 ਸਿਏਰਾ ਲਿਓਨ 56 – 35  ਇਟਲੀ
ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ

ਪੂਲ D[ਸੋਧੋ]

ਟੀਮ Pld W D L SF SA SD Pts
 ਇਰਾਨ 3 3 0 0 194 74 120 6
 ਸੰਯੁਕਤ ਰਾਜ ਅਮਰੀਕਾ 3 2 0 1 193 75 118 4
 ਅਰਜਨਟੀਨਾ 3 1 0 2 87 190 -103 2
 ਕੀਨੀਆ 3 0 0 3 74 209 -135 0
     ਸੈਮੀਫਾਈਨਲ ਲਈ ਕੁਆਲੀਫਾਈ ਕੀਤਾ

3 ਦਸੰਬਰ 2011
13:00
 ਅਰਜਨਟੀਨਾ 18 – 70  ਇਰਾਨ
ਲਾਜਵੰਤੀ ਸਟੇਡੀਅਮ, ਹੁਸ਼ਿਆਰਪੁਰ

4 ਦਸੰਬਰ 2012
18:30
 ਅਰਜਨਟੀਨਾ 14 – 77  ਸੰਯੁਕਤ ਰਾਜ ਅਮਰੀਕਾ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

4 ਦਸੰਬਰ 2012
19:30
 ਇਰਾਨ 79 – 15  ਕੀਨੀਆ
ਗੁਰੂ ਨਾਨਕ ਸਟੇਡੀਅਮ, ਸ਼੍ਰੀ ਅੰਮ੍ਰਿਤਸਰ

7 ਦਸੰਬਰ 2012
13:00
 ਅਰਜਨਟੀਨਾ 55 – 43  ਕੀਨੀਆ
ਨਹਿਰੂ ਸਟੇਡੀਅਮ, ਰੋਪੜ

7 ਦਸੰਬਰ 2012
14:00
 ਇਰਾਨ 45 – 41  ਸੰਯੁਕਤ ਰਾਜ ਅਮਰੀਕਾ
ਨਹਿਰੂ ਸਟੇਡੀਅਮ, ਰੋਪੜ

10 ਦਸੰਬਰ 2012
20:30
 ਕੀਨੀਆ 16 – 75  ਸੰਯੁਕਤ ਰਾਜ ਅਮਰੀਕਾ
ਸਰਕਾਰੀ ਕਾਲਜ ਸਟੇਡੀਅਮ, ਗੁਰਦਾਸਪੁਰ

ਨਾਕ ਆਉਟ ਸਟੇਜ਼[ਸੋਧੋ]

Semi-finals Final
12 ਦਸੰਬਰ – ਖੇਡ ਸਟੇਡੀਅਮ, ਬਠਿੰਡਾ
  ਭਾਰਤ  71  
  ਇਰਾਨ  23  
 
15 ਦਸੰਬਰ – ਗੁਰੂ ਨਾਨਕ ਸਟੇਡੀਅਮ, ਲੁਧਿਆਣਾ
      ਭਾਰਤ  59
    ਪਾਕਿਸਤਾਨ  22
Third place
12 ਦਸੰਬਰ – ਖੇਡ ਸਟੇਡੀਅਮ, ਬਠਿੰਡਾ 13 ਦਸੰਬਰ – ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ
  ਕੈਨੇਡਾ  27   ਇਰਾਨ  35
  ਪਾਕਿਸਤਾਨ  53     ਕੈਨੇਡਾ  51

ਸੈਮੀਫਾਈਨਲ[ਸੋਧੋ]

12 ਦਸੰਬਰ 2012
19:15
 ਭਾਰਤ 71 -23  ਇਰਾਨ
ਖੇਡ ਸਟੇਡੀਅਮ, ਬਠਿੰਡਾ

12 ਦਸੰਬਰ 2012
21:15
 ਕੈਨੇਡਾ 27 - 53  ਪਾਕਿਸਤਾਨ
ਖੇਡ ਸਟੇਡੀਅਮ, ਬਠਿੰਡਾ

ਤੀਜਾ ਸਥਾਨ[ਸੋਧੋ]

13 ਦਸੰਬਰ 2012
19:00
 ਇਰਾਨ 35 – 51  ਕੈਨੇਡਾ
ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ

ਫਾਈਨਲ[ਸੋਧੋ]

15 ਦਸੰਬਰ 2012
21:00
 ਭਾਰਤ 59 – 25  ਪਾਕਿਸਤਾਨ
ਗੁਰੂ ਨਾਨਕ ਸਟੇਡੀਅਮ, ਲੁਧਿਆਣਾ
2012 ਵਿਸ਼ਵ ਕਬੱਡੀ ਕੱਪ
ਦੁਜਾ ਸਥਾਨ ਜੇਤੂ ਤੀਜਾ ਸਥਾਨ
ਪਾਕਿਸਤਾਨ

ਪਾਕਿਸਤਾਨ

ਭਾਰਤ

ਭਾਰਤ
ਪੰਜਾਵਾ ਕੱਪ

ਕੈਨੇਡਾ

ਕੈਨੇਡਾ

ਸਨਮਾਨ[ਸੋਧੋ]

ਇਸ ਵਾਰੀ ਜੇਤੂ ਟੀਮ ਨੂੰ ਦੋ ਕਰੋੜ ਅਤੇ ਦੁਜੇ ਨੰਬਰ ਵਾਲੀ ਨੂੰ ਇੱਕ ਕਰੋੜ ਅਤੇ ਤੀਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦਿਤਾ ਗਿਆ। ਹਰੇਕ ਟੀਮ ਨੂੰ ਦੱਸ ਲੱਖ ਰੁਪਏ ਦਾ ਨਕਦ ਇਨਾਮ ਦੇ ਕੇ ਸੁਕਰਾਨਾ ਦਿਤਾ ਗਿਆ।

{{ਹਵਾਲੇ]]

  1. "14 countries to participate in ਵਿਸ਼ਵ ਕਬੱਡੀ ਕੱਪ". The Times of India. September 12, 2012. Retrieved September 20, 2012. 
  2. "3rd ਵਿਸ਼ਵ ਕਬੱਡੀ ਕੱਪ to commence tomorrow". Business Standard. ਦਸੰਬਰ 1, 2012. Retrieved ਦਸੰਬਰ 1, 2012.  Check date values in: |access-date=, |date= (help)