ਸਮੱਗਰੀ 'ਤੇ ਜਾਓ

2017 ਭਾਰਤ ਦੀਆਂ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਵਿਚ 2017 ਵਿਚ 7 ਸੂਬਿਆਂ ਵਿਚ ਚੋਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1] ਇਸ ਦੇ ਨਾਲ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਲਈ ਵੀ ਚੋਣਾਂ ਹੋਈਆਂ।

ਰਾਸ਼ਟਰਪਤੀ ਚੋਣ

[ਸੋਧੋ]
ਤਰੀਕ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਪਾਰਟੀ
17 ਜੁਲਾਈ 2017 ਪ੍ਰਣਬ ਮੁਖਰਜੀ ਭਾਰਤੀ ਰਾਸ਼ਟਰੀ ਕਾਂਗਰਸ ਰਾਮ ਨਾਥ ਕੋਵਿੰਦ ਭਾਰਤੀ ਜਨਤਾ ਪਾਰਟੀ
2017 ਭਾਰਤੀ ਰਾਸ਼ਟਰਪਤੀ ਚੋਣ ਨਤੀਜੇ [2]
ਉਮੀਦਵਾਰ ਕੁੱਲ ਵੋਟਾਂ ਇਲੈਕਟਰੋਲ ਵੋਟਾਂ %
ਰਾਮ ਨਾਥ ਕੋਵਿੰਦ 2,930 702,044 65.65%
ਮੀਰਾ ਕੁਮਾਰ 1,844 367,314 34.35%
ਰੱਦ[3] 77 20,942 100%

ਉਪ-ਰਾਸ਼ਟਰਪਤੀ ਚੋਣ

[ਸੋਧੋ]
ਤਰੀਕ ਚੋਣਾਂ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਪਾਰਟੀ ਚੋਣਾਂ ਤੋਂ ਬਾਅਦ ਚੋਣਾਂ ਤੋਂ ਬਾਅਦ ਪਾਰਟੀ
17 ਜੁਲਾਈ 2017 ਹਾਮਿਦ ਅੰਸਾਰੀ ਭਾਰਤੀ ਰਾਸ਼ਟਰੀ ਕਾਂਗਰਸ ਐੱਮ ਵੈਨਕਿਆ ਭਾਰਤੀ ਜਨਤਾ ਪਾਰਟੀ

ਵਿਧਾਨ ਸਭਾ ਚੋਣਾਂ

[ਸੋਧੋ]
ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਸਰਕਾਰ ਪਹਿਲਾਂ ਮੁੱਖਮੰਤਰੀ ਨਵੀਂ ਸਰਕਾਰ ਨਵਾਂ ਮੁੱਖਮੰਤਰੀ
4 ਫਰਵਰੀ 2017 ਪੰਜਾਬ ਸ਼੍ਰੋਮਣੀ ਅਕਾਲੀ ਦਲ ਪਰਕਾਸ਼ ਸਿੰਘ ਬਾਦਲ ਭਾਰਤੀ ਰਾਸ਼ਟਰੀ ਕਾਂਗਰਸ ਅਮਰਿੰਦਰ ਸਿੰਘ
11 ਫਰਵਰੀ ਤੋਂ 9 ਮਾਰਚ 2017 ਉੱਤਰ ਪ੍ਰਦੇਸ਼ ਸਮਾਜਵਾਦੀ ਪਾਰਟੀ ਅਖਿਲੇਸ਼ ਯਾਦਵ ਭਾਰਤੀ ਜਨਤਾ ਪਾਰਟੀ ਯੋਗੀ ਅੱਦਿਤਿਆਨਾਥ
15 ਫਰਵਰੀ 2022 ਉੱਤਰਾਖੰਡ ਭਾਰਤੀ ਰਾਸ਼ਟਰੀ ਕਾਂਗਰਸ ਹਰੀਸ਼ ਰਾਵਤ ਭਾਰਤੀ ਜਨਤਾ ਪਾਰਟੀ ਤ੍ਰਿਵੇੰਦਰ ਸਿੰਘ ਰਾਵਤ
4 ਫਰਵਰੀ 2022 ਗੋਆ ਭਾਰਤੀ ਜਨਤਾ ਪਾਰਟੀ ਲਕਸ਼ਮੀਕਾਂਤ ਪਾਰਸੇਕਰ ਭਾਰਤੀ ਜਨਤਾ ਪਾਰਟੀ ਮਨੋਹਰ ਪਾਰੀਕਰ
4 ਅਤੇ 8 ਮਾਰਚ 2022 ਮਣੀਪੁਰ ਭਾਰਤੀ ਰਾਸ਼ਟਰੀ ਕਾਂਗਰਸ ਓਕਰਾਮ ਇਬੋਬੀ ਸਿੰਘ ਭਾਰਤੀ ਜਨਤਾ ਪਾਰਟੀ + ਰਾਸ਼ਟਰੀ ਪੀਪਲਸ ਪਾਰਟੀ + ਨਾਗਾ ਪੀਪਲਸ ਫਰੰਟ ਐੱਨ ਬੀਰੇਨ ਸਿੰਘ
9 ਅਤੇ 14 ਦਿਸੰਬਰ 2017 ਗੁਜਰਾਤ ਭਾਰਤੀ ਜਨਤਾ ਪਾਰਟੀ ਵਿਜੇ ਰੂਪਾਨੀ ਭਾਰਤੀ ਜਨਤਾ ਪਾਰਟੀ
9 ਨਵੰਬਰ 2017 ਹਿਮਾਚਲ ਪ੍ਰਦੇਸ਼ ਭਾਰਤੀ ਰਾਸ਼ਟਰੀ ਕਾਂਗਰਸ ਵੀਰਭੱਦਰ ਸਿੰਘ ਭਾਰਤੀ ਜਨਤਾ ਪਾਰਟੀ

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. "Terms of the Houses". Election Commission of India. Retrieved 27 Aug 2019.