26 ਸਤੰਬਰ
ਦਿੱਖ
<< | ਸਤੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | |||||
2024 |
26 ਸਤੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 269ਵਾਂ (ਲੀਪ ਸਾਲ ਵਿੱਚ 270ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 96 ਦਿਨ ਬਾਕੀ ਹਨ।
ਵਾਕਿਆ
[ਸੋਧੋ]- 46 ਬੀਸੀ – ਜੂਲੀਅਸ ਸੀਜ਼ਰ ਨੇ ਆਪਣਾ ਵੱਡ ਵਡੇਰੇ ਨੂੰ ਮੰਦਰ ਭੇਟ ਕੀਤਾ।
- 1914 – ਕਾਮਾਗਾਟਾਮਾਰੂ ਬਿਰਤਾਂਤ ਦਾ ਜਹਾਜ ਦੋ ਮਹੀਨੇ ਦੇ ਸਫ਼ਰ ਮਗਰੋਂ ਕਿਲਪੀ ਪਹੁੰਚਿਆ।
- 1960 – ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇਦਾਰ ਰਿਚਰਡ ਨਿਕਸਨ ਅਤੇ ਜੇ.ਐਫ਼ ਕੈਨੇਡੀ ਵਿੱਚ ਟੀਵੀ 'ਤੇ ਪਹਿਲਾ ਡੀਬੇਟ
- 1996 – ਅਮਰੀਕਾ ਦੀ ਬੈਨਿਨ ਲੂਸਿਡ ਪੁਲਾੜ ਵਿੱਚ 188 ਦਿਨ ਰਹਿਣ ਵਾਲੀ ਪਹਿਲੀ ਔਰਤ ਬਣੀ।
ਜਨਮ
[ਸੋਧੋ]- 1820 – ਬੰਗਾਲੀ ਵਿਦਵਾਨ ਈਸ਼ਵਰ ਚੰਦਰ ਵਿਦਿਆਸਾਗਰ ਦਾ ਜਨਮ।
- 1833 – ਬਰਤਾਨੀਆ ਦਾ ਨਾਸਤਿਕ ਅਤੇ ਸਿਆਸਤਦਾਨ ਚਾਰਲਸ ਬ੍ਰੈਡਲੋ ਦਾ ਜਨਮ।
- 1888 – ਅੰਗਰੇਜ਼ੀ ਕਵੀ, ਪ੍ਰਕਾਸ਼ਕ, ਨਾਟਕਕਾਰ ਟੀ ਐਸ ਈਲੀਅਟ ਦਾ ਜਨਮ।
- 1889 – ਜਰਮਨ ਫ਼ਿਲਾਸਫ਼ਰ ਮਾਰਟਿਨ ਹੈਡੇਗਰ ਦਾ ਜਨਮ।
- 1923 – ਹਿੰਦੀ ਫਿਲਮਾਂ ਦਾ ਅਦਾਕਾਰ ਦੇਵ ਆਨੰਦ ਦਾ ਜਨਮ।
- 1932 – ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜਨਮ।
- 1980 – ਭਾਰਤੀ ਫਿਲਮ ਨਿਰਦੇਸ਼ਕ ਆਨੰਦ ਗਾਂਧੀ ਦਾ ਜਨਮ।
- 1988 – ਲੰਡਨ ਦਾ ਅੰਗਰੇਜ਼ੀ ਇਲੈਕਟ੍ਰਾਨਿਕ ਜੇਮਸ ਬਲੇਕ (ਸੰਗੀਤਕਾਰ) ਦਾ ਜਨਮ।
ਦਿਹਾਂਤ
[ਸੋਧੋ]- 1842 – ਬ੍ਰਿਟਿਸ਼ ਰਾਜਨੀਤੀਵੇਤਾ, ਭਾਰਤ ਦਾ ਪਹਿਲਾ ਗਵਰਨਰ ਜਨਰਲ ਲਾਰਡ ਵੈਲਜਲੀ ਦਾ ਦਿਹਾਂਤ।
- 1940 – ਜਰਮਨ ਸਾਹਿਤ ਆਲੋਚਕ, ਦਾਰਸ਼ਨਿਕ, ਅਨੁਵਾਦਕ ਵਾਲਟਰ ਬੈਂਜਾਮਿਨ ਦਾ ਦਿਹਾਂਤ।
- 1977 – ਬੰਗਾਲੀ, ਭਾਰਤੀ ਦਾ ਨਾਚਾ ਅਤੇ ਨਾਚ-ਨਿਰਦੇਸ਼ਕ, ਕੋਰੀਓਗਰਾਫਰ ਉਦੇ ਸ਼ੰਕਰ ਦਾ ਦਿਹਾਂਤ।
- 1989 – ਸੰਗੀਤ ਦੀਆਂ ਮਿੱਠੀਆਂ ਧੁਨਾਂ ਨਾਲ ਸਰੋਤਿਆਂ ਨੂੰ ਮਦਹੋਸ਼ ਕਰਨ ਵਾਲੇ ਹੇਮੰਤ ਕੁਮਾਰ ਦਾ ਦਿਹਾਂਤ।