ਯੂਨਾਈਟਡ ਕਿੰਗਡਮ: ਰੀਵਿਜ਼ਨਾਂ ਵਿਚ ਫ਼ਰਕ
Babanwalia (ਗੱਲ-ਬਾਤ | ਯੋਗਦਾਨ) Babanwalia moved page ਯੂਨਾਈਟਡ ਕਿੰਗਡਮ to ਸੰਯੁਕਤ ਬਾਦਸ਼ਾਹੀ |
Peeta Singh (ਗੱਲ-ਬਾਤ | ਯੋਗਦਾਨ) ਛੋ ਸਹੀ ਨਾਮ ਤੇ ਭੇਜਿਆ |
||
ਲਾਈਨ 1: | ਲਾਈਨ 1: | ||
[[ਤਸਵੀਰ:Flag of the United Kingdom.svg|thumb|right|250px|ਯੂਨਾਈਟਡ ਕਿੰਗਡਮ ਦਾ ਝੰਡਾ]] |
|||
#REDIRECT [[ਸੰਯੁਕਤ ਬਾਦਸ਼ਾਹੀ]] |
|||
[[ਤਸਵੀਰ:Location UK EU Europe.png|thumb|right|250px|ਯੂਨਾਈਟਡ ਕਿੰਗਡਮ ਦਾ ਨਕਸ਼ਾ]] |
|||
'''ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ''' (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ ਤੇ '''ਯੂਨਾਈਟਡ ਕਿੰਗਡਮ''', '''ਯੂ. ਕੇ.''' ਜਾਂ '''ਬ੍ਰਿਟਨ''' ਵੀ ਕਿਹਾ ਜਾਂਦਾ ਹੈ) [[ਯੂਰਪ]] ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈ<ref>{{cite web|url=http://www.britannica.com/EBchecked/topic/615557/United-Kingdom|title= Encyclopaedia Britannica|quote=Island country located off the north-western coast of mainland Europe|accessdate=2007-09-25}}</ref>, ਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। [[ਉੱਤਰੀ ਆਇਰਲੈਂਡ]] ਦਾ ਬੋਰਡਰ [[ਆਇਰਲੈਂਡ]] ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ [[ਉੱਤਰੀ ਆਇਰਲੈਂਡ]] ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ।<ref>http://www.ukinvest.gov.uk/Northern-Ireland/en-GB-list.html</ref><ref>http://www.telegraph.co.uk/news/uknews/2455710/Border-checks-between-Britain-and-Ireland-proposed.html</ref> ਇਹ ਦੇਸ਼ [[ਗਰੇਟ ਬ੍ਰਿਟੇਨ]], ਜੋ ਕਿ ਪਹਿਲਾਂ [[ਇੰਗਲੈਂਡ]], [[ਸਕਾਟਲੈਂਡ]], [[ਵੇਲਜ਼]] ਅਤੇ [[ਉੱਤਰੀ ਆਇਰਲੈਂਡ]] ਨੂੰ ਇਕੱਠਾ ਕਰ ਕੇ ਬਣਾਇਆ ਸੀ।<ref name="Countries">{{cite web|url=http://www.number10.gov.uk/Page823|title=Countries within a country|publisher= www.number-10.gov.uk|accessdate=2007-06-13|quote=Countries within a country}}</ref> ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ [[ਫਰਾਂਸ]] ਨਾਲ ਜੁੜਿਆ ਹੋਇਆ ਹੈ। |
|||
ਯੂਨਾਈਟਡ ਕਿੰਗਡਮ ਦੀ ਰਾਜਧਾਨੀ [[ਲੰਡਨ]] ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ। |
|||
== ਬਾਹਰੀ ਕੜੀ == |
|||
==ਹਵਾਲੇ== |
|||
{{ਹਵਾਲੇ}} |
|||
{{ਯੂਰਪ ਦੇ ਦੇਸ਼}} |
|||
[[ਸ਼੍ਰੇਣੀ:ਯੂਰਪ ਦੇ ਦੇਸ਼]] |
|||
[[ਸ਼੍ਰੇਣੀ:ਵੀਟੋ ਦੇਸ਼]] |
01:56, 30 ਦਸੰਬਰ 2016 ਦਾ ਦੁਹਰਾਅ
ਗਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ ਤੇ ਯੂਨਾਈਟਡ ਕਿੰਗਡਮ, ਯੂ. ਕੇ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈ[1], ਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਵਿੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿੱਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ।[2][3] ਇਹ ਦੇਸ਼ ਗਰੇਟ ਬ੍ਰਿਟੇਨ, ਜੋ ਕਿ ਪਹਿਲਾਂ ਇੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ।[4] ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੇਟ ਬ੍ਰਿਟੇਨ ਹੈ, ਅਤੇ ਇਹ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸੁਰੰਗ ਦੇ ਰਾਹੀਂ ਫਰਾਂਸ ਨਾਲ ਜੁੜਿਆ ਹੋਇਆ ਹੈ। ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦੀਆਂ ਵੀ ਆਪਣੀਆਂ ਰਾਜਧਾਨੀਆਂ ਹਨ।
ਬਾਹਰੀ ਕੜੀ
ਹਵਾਲੇ
- ↑ "Encyclopaedia Britannica". Retrieved 2007-09-25.
Island country located off the north-western coast of mainland Europe
- ↑ http://www.ukinvest.gov.uk/Northern-Ireland/en-GB-list.html
- ↑ http://www.telegraph.co.uk/news/uknews/2455710/Border-checks-between-Britain-and-Ireland-proposed.html
- ↑ "Countries within a country". www.number-10.gov.uk. Retrieved 2007-06-13.
Countries within a country