ਸਮੱਗਰੀ 'ਤੇ ਜਾਓ

1977 ਭਾਰਤ ਦੀਆਂ ਆਮ ਚੋਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਾਰਤ ਦੀਆਂ ਆਮ ਚੋਣਾਂ 1977 ਤੋਂ ਮੋੜਿਆ ਗਿਆ)
ਭਾਰਤ ਦੀਆਂ ਆਮ ਚੋਣਾਂ 1977

← 1971 16–20 ਮਾਰਚ 1977[1] 1980 →
 
Party ਜਨਤਾ ਪਾਰਟੀ INC
ਗਠਜੋੜ ਜਨਤਾ ਪਾਰਟੀ ਗਠਜੋੜ ਕਾਂਗਰਸ ਗਠਜੋੜ
ਪ੍ਰਤੀਸ਼ਤ 51.89 40.98

ਪ੍ਰਧਾਨ ਮੰਤਰੀ (ਚੋਣਾਂ ਤੋਂ ਪਹਿਲਾਂ)

ਇੰਦਰਾ ਗਾਂਧੀ
INC

ਨਵਾਂ ਚੁਣਿਆ ਪ੍ਰਧਾਨ ਮੰਤਰੀ

ਮੋਰਾਰਜੀ ਡੇਸਾਈ
ਜਨਤਾ ਪਾਰਟੀ ਗਠਜੋੜ

ਭਾਰਤ ਦੀਆਂ ਆਮ ਚੋਣਾਂ 1977 ਜਿਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਜਨਤਾ ਪਾਰਟੀ ਨੇ 298 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਤੇ ਮੋਰਾਰਜੀ ਡੇਸਾਈ ਨੂੰ ਨੇਤਾ ਚੁਣਿਆ ਗਿਆ। ਇਸ ਵਿੱਚ ਕਾਂਗਰਸ ਨੂੰ 200 ਸੀਟਾਂ ਤੇ ਹਾਰ ਦਾ ਮੁੰਹ ਦੇਖਣਾ ਪਿਆ ਖਾਸ ਕਾਰਕੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਅਤੇ ਉਹਨਾਂ ਦੇ ਬੇਟਾ ਸੰਜੇ ਗਾਂਧੀ ਦੋਨੋਂ ਆਪਣੀ ਚੋਣ ਹਾਰ ਗਏ। ਇਹ ਚੋਣਾਂ ਐਮਰਜੈਂਸੀ ਤੋਂ ਬਾਅਦ ਹੋਈਆ।

ਚੋਣ ਨਤੀਜ਼ੇ

[ਸੋਧੋ]
e • d ਭਾਰਤ ਦੀਆਂ ਆਮ ਚੋਣਾਂ 1977 ਦੇ ਨਤੀਜ਼ੇ ਦੀ ਸੂਚੀ
ਸ੍ਰੋਤ: [1]
ਗਠਜੋੜ ਪਾਰਟੀ ਸੀਟਾਂ ਜਿਤੀਆ ਅੰਤਰ ਵੋਟਾਂ ਦੀ %
ਜਨਤਾ ਗਠਜੋੜ
ਸੀਟਾਂ: 345
ਅੰਤਰ: +233
ਵੋਟਾਂ ਦੀ %: 51.89
ਜਨਤਾ ਪਾਰਟੀ 298 ਨਵੀਂ ਪਾਰਟੀ 43.17
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) 22 -3 4.30
ਸ਼੍ਰੋਮਣੀ ਅਕਾਲੀ ਦਲ 9 +8 1.26
ਭਾਰਤੀ ਕਿਸਾਨ ਮਜਦੂਰ ਪਾਰਟੀ 5 0.55
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ 3 +2 n/a
ਸਰਬ ਭਾਰਤੀ ਫਾਰਵਰਡ ਬਲਾਕ 3 +2 0.34
ਭਾਰਤੀ ਲੋਕਤੰਤਰਕ ਪਾਰਟੀ 2 +1 0.51
ਦ੍ਰਾਵਿੜ ਮੁਨੀਰ ਕੜਗਮ 1 -22 1.76
ਅਜ਼ਾਦ 2
ਕਾਂਗਰਸ ਗਠਜੋੜ
ਸੀਟਾਂ: 189
ਅੰਤਰ: -217
ਵੋਟਾਂ ਦਾ %: 40.98
ਭਾਰਤੀ ਰਾਸ਼ਟਰੀ ਕਾਂਗਰਸ 153 −197 34.52
ਆਲ ਇੰਡੀਆ ਅੰਨਾ ਦ੍ਰਾਵਿੜ ਮੁਨੀਰ ਕੜਗਮ 19 2.9
ਭਾਰਤੀ ਕਮਿਊਨਿਸਟ ਪਾਰਟੀ 7 -16 2.82
ਜੰਮੂ ਅਤੇ ਕਸ਼ਮੀਰ ਕੌਮੀ ਕਾਨਫਰੰਸ 2 0.26
ਆਲ ਇੰਡੀਆ ਮੁਸਲਿਮ ਲੀਗ 2 -2 0.3
ਕੇਰਲਾ ਕਾਂਗਰਸ 2 -1 0.18
ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ 1 -1
ਅਜ਼ਾਦ 2
ਹੋਰ
ਸੀਟਾਂ: 19
ਹੋਰ 19

ਹਵਾਲੇ

[ਸੋਧੋ]

ਫਰਮਾ:ਭਾਰਤ ਦੀਆਂ ਆਮ ਚੋਣਾਂ