ਪੋਰਟ ਆਫ਼ ਸਪੇਨ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੋਰਟ ਆਫ਼ ਸਪੇਨ ਦਾ ਸ਼ਹਿਰ
The City of Port of Spain
੨੦੦੮ ਵਿੱਚ ਵਪਾਰਕ ਪੋਰਟ ਆਫ਼ ਸਪੇਨ
Coat of arms of ਪੋਰਟ ਆਫ਼ ਸਪੇਨ ਦਾ ਸ਼ਹਿਰ
Coat of arms
ਪੋਰਟ ਆਫ਼ ਸਪੇਨ ਦਾ ਸ਼ਹਿਰ is located in ਤ੍ਰਿਨੀਦਾਦ ਅਤੇ ਤੋਬਾਗੋ
ਪੋਰਟ ਆਫ਼ ਸਪੇਨ ਦਾ ਸ਼ਹਿਰ
ਤ੍ਰਿਨੀਦਾਦ ਅਤੇ ਤੋਬਾਗੋ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 10°40′N 61°31′W / 10.667°N 61.517°W / 10.667; -61.517
ਦੇਸ਼  ਤ੍ਰਿਨੀਦਾਦ ਅਤੇ ਤੋਬਾਗੋ
ਕਾਊਂਟੀ ਸੰਤ ਜਾਰਜ ਕਾਊਂਟੀ
ਸ਼ਹਿਰ
ਸਰਕਾਰ
 - ਮੇਅਰ ਲੂਈਸ ਲੀ ਸਿੰਗ
 - ਪ੍ਰਸ਼ਾਸਕੀ ਸੰਸਥਾ ਪੋਰਟ ਆਫ਼ ਸਪੇਨ ਨਗਰ ਨਿਗਮ
ਉਚਾਈ
ਅਬਾਦੀ (੨੦੧੨)
 - ਕੁੱਲ ੩,੩੦,੦੦੦
  ਦੇਸ਼ ਵਿੱਚ ਤੀਜਾ ਦਰਜਾ
ਸਮਾਂ ਜੋਨ AST (UTC−੪)
 - ਗਰਮ-ਰੁੱਤ (ਡੀ੦ਐੱਸ੦ਟੀ) DST (UTC-੪)
ਡਾਕ ਕੋਡ ੭੮੯੬੯,੭੮੯੬੭
ਖੇਤਰ ਕੋਡ ੮੨੨,੮੨੧,੬੨੧-੬੨੭
ਇਸ ਦੇਸ਼ ਦਾ ਮਨੁੱਖੀ ਵਿਕਾਸ ਸੂਚਕ ੦.੮੧੪ ਹੈ ਜੋ ੧੭੭ ਦੇਸ਼ਾਂ ਵਿੱਚੋਂ ੧੯ਵੇਂ ਦਰਜੇ ਦੇ ਬਰਾਬਰ ਹੈ। – ਉੱਚਾ

ਪੋਰਟ ਆਫ਼ ਸਪੇਨ, ਜਾਂ ਪੋਰਟ-ਆਫ਼-ਸਪੇਨ, ਤ੍ਰਿਨੀਦਾਦ ਅਤੇ ਤੋਬਾਗੋ ਦੇ ਗਣਰਾਜ ਦੀ ਰਾਜਧਾਨੀ ਅਤੇ ਸਾਨ ਫ਼ਰਨਾਂਦੋ ਅਤੇ ਚਾਗੁਆਨਾਸ ਮਗਰੋਂ ਦੇਸ਼ ਦੀ ਤੀਜੀ ਸਭ ਤੋਂ ਵੱਡੀ ਨਗਰਪਾਲਿਕਾ ਹੈ। ਇਸ ਸ਼ਹਿਰ ਦੀ ਨਗਰਪਾਲਿਕਾ ਅਬਾਦੀ ੪੯,੦੩੧ (੨੦੦੦ ਮਰਦਮਸ਼ੁਮਾਰੀ) ਹੈ,[੧] ਮਹਾਂਨਗਰੀ ਅਬਾਦੀ ੧੨੮,੦੨੬ (੧੯੯੦ ਦਾ ਗ਼ੈਰ-ਅਧਿਕਾਰਕ ਅੰਦਾਜ਼ਾ)[੨] ਅਤੇ ਰੋਜ਼ਾਨਾ ਦੀ ਆਵਾਜਾਈ ਅਬਾਦੀ ੨੫੦,੦੦੦ ਹੈ।[੩] ਇਹ ਪਾਰੀਆ ਦੀ ਖਾੜੀ ਉੱਤੇ ਤ੍ਰਿਨੀਦਾਦ ਟਾਪੂ ਦੇ ਉੱਤਰ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਇੱਕ ਅਜਿਹੇ ਬਹੁ-ਨਗਰੀ ਇਲਾਕੇ ਦਾ ਹਿੱਸਾ ਹੈ ਜੋ ਪੱਛਮ ਵਿੱਚ ਚਾਗੁਆਰਾਮਾਸ ਤੋਂ ਲੈ ਕੇ ਪੂਰਬ ਵੱਲ ਅਰੀਮਾ ਤੱਕ ਪਸਰਿਆ ਹੈ ਅਤੇ ਜਿਸਦੀ ਅਬਾਦੀ ੬੦੦,੦੦੦ ਹੈ।[੪]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ