ਹਵਾਨਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| La Habana ਲਾ ਆਬਾਨਾ |
|||
|---|---|---|---|
| — ਸ਼ਹਿਰ — | |||
ਹਵਾਨਾ ਦਾ ਚਿੱਤਰ-ਸੰਗ੍ਰਹਿ |
|||
|
|||
| ਉਪਨਾਮ: ਥੰਮ੍ਹਾਂ ਦਾ ਸ਼ਹਿਰ | |||
|
|
|||
| ਦਿਸ਼ਾ-ਰੇਖਾਵਾਂ: 23°08′N 082°23′W / 23.133°N 82.383°W | |||
| ਦੇਸ਼ | |||
| ਸੂਬਾ | ਲਾ ਆਵਾਨਾ | ||
| ਸ਼ਹਿਰੀ ਦਰਜਾ | ੧੫੯੨ | ||
| ਨਗਰਪਾਲਿਕਾਵਾਂ | ੧੫ | ||
| ਸਰਕਾਰ | |||
| - ਕਿਸਮ | ਮੇਅਰ-ਕੌਂਸਲ | ||
| - ਮੇਅਰ | ਮਾਰਤਾ ਅਰਨਾਂਦੇਸ | ||
| ਖੇਤਰਫਲ | |||
| - ਕੁੱਲ | ੭੨੮.੨੬ km2 (੨੮੧.੨ sq mi) | ||
| ਉਚਾਈ | ੫੯ | ||
| ਅਬਾਦੀ (੨੦੧੦) ਅਧਿਕਾਰਕ ਮਰਦਮਸ਼ੁਮਾਰੀ[੧] | |||
| - ਕੁੱਲ | ੨੧,੩੫,੪੯੮. | ||
| ਵਾਸੀ ਸੂਚਕ | ਹਵਾਨੀ | ||
| ਸਮਾਂ ਜੋਨ | UTC−05:00 (UTC-੫) | ||
| ਡਾਕ ਕੋਡ | ੧੦xxx–੧੯xxx | ||
| ਖੇਤਰ ਕੋਡ | (+੫੩) ੭ | ||
| ਪਾਲਣਹਾਰਾ ਸੰਤ | ਸੰਤ ਕ੍ਰਿਸਟੋਫ਼ਰ | ||
| ਅ ਵਰਤਮਾਨ ਟਿਕਾਣੇ 'ਤੇ ਸਥਾਪਨਾ ੧੫੧੯ ਵਿੱਚ | |||
ਹਵਾਨਾ (ਸਪੇਨੀ: La Habana, [la aˈβana] (
ਸੁਣੋ)) ਕਿਊਬਾ ਦੀ ਰਾਜਧਾਨੀ, ਸੂਬਾ, ਪ੍ਰਮੁੱਖ ਬੰਦਰਗਾਹ ਅਤੇ ਵਪਾਰਕ ਕੇਂਦਰ ਹੈ।[੨] ਇਸਦੇ ਢੁਕਵੇਂ ਸ਼ਹਿਰ ਦੀ ਅਬਾਦੀ ੨੧ ਲੱਖ ਹੈ[੧][੨] ਅਤੇ ਖੇਤਰਫਲ ੭੨੮.੨੬ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਕੈਰੀਬਿਆਈ ਖੇਤਰ ਵਿੱਚ ਖੇਤਰਫਲ ਅਤੇ ਅਬਾਦੀ ਪੱਖੋਂ ਸਭ ਤੋਂ ਵੱਡਾ ਸ਼ਹਿਰ ਅਤੇ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ।[੧][੩] ਖਾੜੀ ਪਾਸਿਓਂ ਇਹ ਸ਼ਹਿਰ ਪੱਛਮ ਅਤੇ ਦੱਖਣ ਵੱਲ ਨੂੰ ਵਧਦਾ ਹੈ ਜਿਸ ਵਿੱਚ ਭੀੜੇ ਪ੍ਰਵੇਸ਼ ਵੱਲੋਂ ਵੜਿਆ ਜਾਂਦਾ ਹੈ ਅਤੇ ਜੋ ਇਸਨੂੰ ਤਿੰਨ ਬੰਦਰਗਾਹਾਂ ਵਿੱਚ ਵੰਡਦਾ ਹੈ: ਮਾਰੀਮਲੇਨਾ, ਗੁਆਨਾਬਾਕੋਆ ਅਤੇ ਆਤਾਰਸ। ਜਿੱਲ੍ਹਾ ਜਿਹਾ ਆਲੇਮੇਂਦਾਰਸ ਦਰਿਆ ਦੱਖਣ ਤੋਂ ਉੱਤਰ ਵੱਲ ਵਗਦਾ ਹੈ ਜੋ ਖਾੜੀ ਤੋਂ ਕੁਝ ਮੀਲ ਪੱਛਮ ਵੱਲ ਫ਼ਲੋਰੀਡਾ ਜਲ-ਡਮਰੂਆਂ ਵਿੱਚ ਜਾ ਡਿੱਗਦਾ ਹੈ।[੪]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||