ਨੂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਨੂਕ
Godthåb (ਗਾਡਥਾਬ)
—  ਸ਼ਹਿਰ  —
ਨੂਕ is located in ਗਰੀਨਲੈਂਡ
ਨੂਕ
ਗਰੀਨਲੈਂਡ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 64°10′30″N 51°44′20″W / 64.175°N 51.73889°W / 64.175; -51.73889
ਸੰਘ ਡੈੱਨਮਾਰਕ ਬਾਦਸ਼ਾਹੀ
ਦੇਸ਼  ਗਰੀਨਲੈਂਡ
ਨਗਰਪਾਲਿਕਾ ਸਰਮਰਸੂਕ
ਸਥਾਪਤ ੨੯ ਅਗਸਤ ੧੭੨੮
ਸੰਮਿਲਤ ੧੭੨੮
ਸਰਕਾਰ
 - ਮੇਅਰ ਅਸੀ ਚੈਮਨਿਤਜ਼ ਨਰੂਪ
ਖੇਤਰਫਲ
 - ਸ਼ਹਿਰ ੬੮੬.੩ km2 (੨੬੫ sq mi)
ਉਚਾਈ
ਅਬਾਦੀ (2010)
 - ਸ਼ਹਿਰ ੧੬,੦੦੦
 - ਮੁੱਖ-ਨਗਰ ੧੮,੦੩੯
  ਸ਼ਹਿਰੀ ਅਤੇ ਮਹਾਂਨਗਰੀ ਇਲਾਕਾ ਇੱਕੋ ਹੈ; ਸਾਰਾ ਨੂਕ ਮੁੱਖ-ਨਗਰ ਨੂਕ ਸ਼ਹਿਰ ਹੀ ਹੈ
ਸਮਾਂ ਜੋਨ ਪੱਛਮੀ ਗਰੀਨਲੈਂਡ ਮਿਆਰੀ (UTC‑੩)
 - ਗਰਮ-ਰੁੱਤ (ਡੀ੦ਐੱਸ੦ਟੀ) ਪੱਛਮੀ ਗਰੀਨਲੈਂਡ ਦੁਪਹਿਰਾ ਚਾਨਣ (UTC‑੨)
ਡਾਕ ਕੋਡ ੩੯੦੦

ਨੂਕ (ਡੈਨਿਸ਼: Godthåb),[੧] ਗਰੀਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਦੁਨੀਆਂ ਦੀ ਸਭ ਤੋਂ ਉੱਤਰੀ ਰਾਜਧਾਨੀ ਹੈ। ਇਹ ਗਰੀਨਲੈਂਡ ਸਰਕਾਰ ਦਾ ਟਿਕਾਣਾ ਹੈ। ਇਸਦਾ ਵਰਤਮਾਨ ਨਾਂ ਕਲਾਲੀਸੂਤ ਹੈ ਜਿਸਦਾ ਭਾਵ ਹੈ ਅੰਤਰੀਪ ਕਿਉਂਕਿ ਇਹ ਲਾਬਰਾਡੋਰ ਸਾਗਰ ਦੇ ਪੂਰਬੀ ਤਟ ਉੱਤੇ ਨੂਪ ਕੰਗਰਲੁਆ ਫ਼ਿਓਰਡ ਦੇ ਕੋਨੇ 'ਤੇ ਸਥਿੱਤ ਹੈ। ਇਹ ਦੇਸ਼ ਦਾ ਆਰਥਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਦੇ ਨੇੜਲੇ ਸ਼ਹਿਰ ਹਨ ਕੈਨੇਡਾ ਦੇ ਈਕਾਲੂਈਤ ਅਤੇ ਸੇਂਟ ਜਾਨ ਅਤੇ ਆਈਸਲੈਂਡ ਦਾ ਰੇਕਿਆਵਿਕ

ਹਵਾਲੇ[ਸੋਧੋ]

  1. The pre-1948 spelling was Godthaab.