| ਪੋਰਤ-ਓ-ਪ੍ਰੈਂਸ |
| Ville de Port-au-Prince |
|
ਪੋਰਤ-ਓ-ਪ੍ਰੈਂਸ |
|
|
| ਦਿਸ਼ਾ-ਰੇਖਾਵਾਂ: 18°32′N 72°20′W / 18.533°N 72.333°W / 18.533; -72.333 |
| ਦੇਸ਼ |
ਹੈਤੀ |
| ਵਿਭਾਗ |
ਪੱਛਮੀ |
| ਅਰਾਂਦੀਸਮਾਂ |
ਪੋਰਤ-ਓ-ਪ੍ਰੈਂਸ |
| ਸਥਾਪਤ |
੧੭੪੯ |
| ਬਸਤੀਵਾਦੀ ਟਿਕਾਣਾ |
੧੭੭੦ |
| ਸਰਕਾਰ |
| - ਮੇਅਰ |
ਗਾਬਰਿਅਲ ਹਾਇਆਸਿੰਥ |
| ਖੇਤਰਫਲ |
| - ਸ਼ਹਿਰ |
੩੬.੦੪ km2 (੧੩.੯ sq mi) |
| ਅਬਾਦੀ (੨੦੧੨ ਅੰਦਾਜ਼ਾ) |
| - ਸ਼ਹਿਰ |
੯,੪੨,੧੯੪ |
| - ਸ਼ਹਿਰੀ |
੯,੨੭,੫੭੫ |
| - ਮੁੱਖ-ਨਗਰ |
੨੪,੭੦,੭੬੨ |
| ਸਮਾਂ ਜੋਨ |
ਪੂਰਬੀ ਸਮਾਂ ਜੋਨ (UTC-੫) |
ਅਕਾਸ਼ੀ ਦ੍ਰਿਸ਼, 3D ਕੰਪਿਊਟਰ ਦੁਆਰਾ ਬਣਾਇਆ ਗਿਆ ਚਿੱਤਰ। ੨੭ ਜਨਵਰੀ, ੨੦੧੦।
ਪੋਰਤ-ਓ-ਪ੍ਰੈਂਸ (ਅੰਗਰੇਜ਼ੀ ਉਚਾਰਨ: /ˌpɔrtoʊˈprɪns/; ਫ਼ਰਾਂਸੀਸੀ ਉਚਾਰਨ: [pɔʁopʁɛ̃s]; ਹੈਤੀਆਈ ਕ੍ਰਿਓਲ: Pòtoprens; ਹੈਤੀਆਈ ਕ੍ਰਿਓਲ ਉਚਾਰਨ: [pɔtopɣɛ̃s]) ਕੈਰੀਬਿਆਈ ਦੇਸ਼ ਹੈਤੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ੨੦੦੩ ਮਰਦਮਸ਼ੁਮਾਰੀ ਵਿੱਚ ਇਸਦੀ ਅਬਾਦੀ ੭੦੪,੭੭੬ ਸੀ ਅਤੇ ੨੦੦੯ ਦੇ ਅਧਿਕਾਰਕ ਅੰਦਾਜ਼ੇ ਮੁਤਾਬਕ ੮੯੭,੮੫੯ ਤੱਕ ਪਹੁੰਚ ਚੁੱਕੀ ਹੈ।[੧]
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|