ਸੇਂਟ ਜਾਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸੇਂਟ ਜਾਨ St. John's |
|
|---|---|
| ਐਂਟੀਗੁਆ ਅਤੇ ਬਰਬੂਡਾ ਵਿੱਚ ਸੇਂਟ ਜਾਨ ਦੀ ਸਥਿਤੀ | |
|
|
|
| ਦਿਸ਼ਾ-ਰੇਖਾਵਾਂ: 17°07′N 61°51′W / 17.117°N 61.85°W | |
| ਦੇਸ਼ | |
| ਟਾਪੂ | ਐਂਟੀਗੁਆ |
| ਬਸਤੀ ਬਣਾਈ ਗਈ | ੧੬੩੨ |
| ਖੇਤਰਫਲ | |
| - ਕੁੱਲ | ੧੦ km2 (੪ sq mi) |
| ਅਬਾਦੀ (੨੦੦੭) | |
| - ਕੁੱਲ | ੪੩,੩੮੦ |
| - ਘਣਤਾ | ੩,੧੦੦/ਕਿ.ਮੀ.੨ (੮,੦੨੯/ਵਰਗ ਮੀਲ) |
| ਸਮਾਂ ਜੋਨ | AST (UTC-੪) |
ਸੇਂਟ ਜਾਨ ਜਾਂ ਸੇਂਟ ਜਾਨਜ਼ ਕੈਰੀਬਿਆਈ ਸਾਗਰ ਵਿੱਚ ਵੈਸਟ ਇੰਡੀਜ਼ ਵਿੱਚ ਸਥਿੱਤ ਇੱਕ ਦੇਸ਼ ਐਂਟੀਗੁਆ ਅਤੇ ਬਰਬੂਡਾ ਦੀ ਰਾਜਧਾਨੀ ਹੈ। ਇਹ 17°7′N 61°51′W / 17.117°N 61.85°W 'ਤੇ ਸਥਿੱਤ ਹੈ। ੨੪,੨੨੬ (੨੦੦੦) ਦੀ ਅਬਾਦੀ ਨਾਲ਼ ਇਹ ਦੇਸ਼ ਦਾ ਵਪਾਰਕ ਕੇਂਦਰ ਅਤੇ ਐਂਟੀਗੁਆ ਟਾਪੂ ਦੀ ਮੁੱਖ ਬੰਦਰਗਾਹ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
||||||||||||