ਰੋਜ਼ੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਰੋਜ਼ੋ Roseau |
|
|---|---|
| ਸਮੁੰਦਰੀ ਜਹਾਜ਼ ਤੋਂ ਰੋਜ਼ੋ ਦਾ ਵਿਸ਼ਾਲ ਦ੍ਰਿਸ਼ | |
| ਉਪਨਾਮ: ਨਗਰ | |
|
|
|
| ਦਿਸ਼ਾ-ਰੇਖਾਵਾਂ: 15°18′05″N 61°23′18″W / 15.301389°N 61.388333°W | |
| ਦੇਸ਼ | |
| ਪਾਦਰੀ-ਸੂਬਾ | ਸੇਂਟ ਜਾਰਜ |
| ਸਰਕਾਰ | |
| - ਕਿਸਮ | ਸਥਾਨਕ ਸਰਕਾਰ-ਰੋਜ਼ੋ ਸ਼ਹਿਰੀ ਕੌਂਸਲ ਸਥ. ੧੮੯੦s |
| - ਮੇਅਰ | ਸਸੀਲ ਜੋਸਫ਼ |
| - MP - ਰੋਜ਼ੋ ਕੇਂਦਰੀ | ਨਾਰਿਸ ਪ੍ਰੀਵੋਸਤ |
| ਉਚਾਈ | ੪੩ |
| ਅਬਾਦੀ (੨੦੦੭) | |
| - ਕੁੱਲ | ੧੬,੫੮੨ |
| ਖੇਤਰ ਕੋਡ | +੭੬੭ |
ਰੋਜ਼ੋ (ਐਂਟੀਲਿਆਈ ਕ੍ਰਿਓਲੇ: ਵੋਜ਼ੋ) ਡੋਮਿਨਿਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਦੀ ਅਬਾਦੀ ੧੬,੫੮੨ ਹੈ ਅਤੇ ਇਹ ਇੱਕ ਛੋਟੀ ਜਿਹੀ ਬਸਤੀ ਹੈ ਜੋ ਸੇਂਟ ਜਾਰਜ ਪਾਦਰੀ-ਸੂਬੇ ਵਿੱਚ ਸਥਿੱਤ ਹੈ ਅਤੇ ਕੈਰੇਬੀਆਈ ਸਾਗਰ, ਰੋਜ਼ੋ ਦਰਿਆ ਅਤੇ ਮੋਰਨੇ ਬਰੂਸ ਨਾਲ਼ ਘਿਰਿਆ ਹੋਇਆ ਹੈ। ਇਹ ਸੈਰੀ ਨਾਮਕ ਪੁਰਾਤਨ ਕਾਲੀਨਾਗੋ ਭਾਰਤੀ ਪਿੰਡ ਦੀ ਜਗ੍ਹਾ 'ਤੇ ਬਣਾਇਆ ਗਿਆ ਹੈ ਅਤੇ ਇਹ ਟਾਪੂ ਦੀ ਪ੍ਰਮੁੱਖ ਅਤੇ ਸਭ ਤੋਂ ਪੁਰਾਣੀ ਬਸਤੀ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ |
|
||||||||||||