ਹੈਲਸਿੰਕੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੈਲਸਿੰਕੀ
HelsinkiHelsingfors
—  ਸ਼ਹਿਰ  —
Helsingin kaupunki
Helsingfors stad
ਸਿਖਰ-ਖੱਬਿਓਂ: ਹੈਲਸਿੰਕੀ ਗਿਰਜਾ, ਸੂਮਨਲੀਨਾ, ਸੈਨੇਟ ਚੌਂਕ, ਆਰਿਨਕੋਲਾਤੀ ਬੀਚ, ਸਿਟੀ ਹਾਲ

Coat of arms
ਉਪਨਾਮ: ਸਤਾਦੀ, ਹੇਸਾ[੧]
ਹੈਲਸਿੰਕੀ is located in ਫ਼ਿਨਲੈਂਡ
ਹੈਲਸਿੰਕੀ
ਫ਼ਿਨਲੈਂਡ ਵਿੱਚ ਹੈਲਸਿੰਕੀ ਦੀ ਸਥਿਤੀ
ਦਿਸ਼ਾ-ਰੇਖਾਵਾਂ: 60°10′15″N 024°56′15″E / 60.17083°N 24.9375°E / 60.17083; 24.9375
ਦੇਸ਼  ਫ਼ਿਨਲੈਂਡ
ਖੇਤਰ ਊਸੀਮਾ
ਉਪ-ਖੇਤਰ ਹੈਲਸਿੰਕੀ
ਪ੍ਰਵਾਨਤ ੧੫੫੦
ਰਾਜਧਾਨੀ ੧੮੧੨
ਖੇਤਰਫਲ
 - ਸ਼ਹਿਰ ੭੧੫.੪੯ km2 (੨੭੬.੩ sq mi)
 - ਥਲ ੨੧੩.੭੫ km2 (੮੨.੫ sq mi)
 - ਜਲ ੫੦੧.੭੪ km2 (੧੯੩.੭ sq mi)
 - ਸ਼ਹਿਰੀ ੭੭੦.੨੬ km2 (੨੯੭.੪ sq mi)
 - ਮੁੱਖ-ਨਗਰ ੨,੯੭੦.੧੮ km2 (੧,੧੪੬.੮ sq mi)
ਅਬਾਦੀ (੩੦ ਸਤੰਬਰ ੨੦੧੨)
 - ਸ਼ਹਿਰ ੬,੦੨,੨੦੦
 - ਘਣਤਾ ੨,੮੧੭.੩੧/ਕਿ.ਮੀ. (੭,੨੯੬.੮/ਵਰਗ ਮੀਲ)
 - ਸ਼ਹਿਰੀ ੧੦,੭੧,੫੩੦
 - ਸ਼ਹਿਰੀ ਘਣਤਾ ੧,੩੯੧.੧੩/ਕਿ.ਮੀ. (੩,੬੦੩/ਵਰਗ ਮੀਲ)
 - ਮੁੱਖ-ਨਗਰ ੧੩,੫੪,੫੪੦
 - ਮੁੱਖ-ਨਗਰ ਘਣਤਾ ੪੫੬.੦੫/ਕਿ.ਮੀ. (੧,੧੮੧.੨/ਵਰਗ ਮੀਲ)
 - ਵਾਸੀ ਸੂਚਕ helsinkiläinen ਹੈਲਸਿੰਕੀਲਾਈਨਨ (ਫ਼ਿਨਲੈਂਡੀ),
helsingforsare ਹੈਲਸਿੰਗਫ਼ੋਰਸੇਅਰ (ਸਵੀਡਨੀ)
ਵੈੱਬਸਾਈਟ www.hel.fi

ਹੈਲਸਿੰਕੀ (ਇਸ ਅਵਾਜ਼ ਬਾਰੇ listen ; ਸਵੀਡਨੀ: Helsingfors, ਇਸ ਅਵਾਜ਼ ਬਾਰੇ listen ) ਫ਼ਿਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਹ ਦੱਖਣੀ ਫ਼ਿਨਲੈਂਡ ਦੇ ਊਸੀਮਾ ਖੇਤਰ ਵਿੱਚ ਬਾਲਟਿਕ ਸਾਗਰ ਦੀ ਸ਼ਾਖ਼ਾ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿੱਤ ਹੈ। ਇਸਦੀ ਅਬਾਦੀ ੬੦੨,੨੦੦ (੩੦ ਸਤੰਬਰ ੨੦੧੨), ਸ਼ਹਿਰੀ ਅਬਾਦੀ ੧,੦੭੧,੫੩੦ ਅਤੇ ਮਹਾਂਨਗਰੀ ਅਬਾਦੀ੧,੩੫੪,੫੪੦ ਜਿਸ ਕਰਕੇ ਇਹ ਫ਼ਿਨਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਅਤੇ ਨਗਰਪਾਲਿਕਾ ਹੈ। ਇਹ ਤਾਲਿਨ, ਇਸਤੋਨੀਆ ਤੋਂ ੮੦ ਕਿ.ਮੀ. ਉੱਤਰ ਵੱਲ, ਸਟਾਕਹੋਮ, ਸਵੀਡਨ ਤੋਂ ੪੦੦ ਕਿ.ਮੀ. ਪੂਰਬ ਵੱਲ ਅਤੇ ਸੇਂਟ ਪੀਟਰਸਬਰਗ, ਰੂਸ ਤੋਂ ੩੦੦ ਕਿ.ਮੀ. ਪੱਛਮ ਵੱਲ ਵਸਿਆ ਹੈ। ਇਸਦੇ ਇਹਨਾਂ ਤਿੰਨ੍ਹਾਂ ਸ਼ਹਿਰਾਂ ਨਾਲ ਨਜਦੀਕੀ ਇਤਿਹਾਸਕ ਸਬੰਧ ਹਨ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Ainiala, Terhi (2009). "Place Names in the Construction of Social Identities: The Uses of Names of Helsinki". Research Institute for the Languages of Finland. http://hdl.handle.net/10315/2924. Retrieved on 22 September 2011.