ਸਟਾਕਹੋਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਟਾਕਹੋਮ
ਸਟਾਕਹੋਮ is located in Sweden
ਸਟਾਕਹੋਮ
ਗੁਣਕ: 59°19′46″N 18°4′7″E / 59.32944°N 18.06861°E / 59.32944; 18.06861
ਦੇਸ਼  ਸਵੀਡਨ
ਸੂਬਾ ਸੋਦਰਮਾਨਲਾਂਦ ਅਤੇ ਅੱਪਲਾਂਦ
ਕਾਊਂਟੀ ਸਟਾਕਹੋਮ ਕਾਊਂਟੀ
ਨਗਰਪਾਲਿਕਾਵਾਂ
ਪਹਿਲਾ ਜ਼ਿਕਰ ੧੨੫੨
ਚਾਰਟਰ ੧੩ਵੀਂ ਸਦੀ
ਖੇਤਰਫਲ
 - ਸ਼ਹਿਰ ੧੮੮ km2 (੭੨.੬ sq mi)
 - ਸ਼ਹਿਰੀ ੩੮੧.੬੩ km2 (੧੪੭.੩ sq mi)
 - ਮੁੱਖ-ਨਗਰ ੬,੫੧੯ km2 (੨,੫੧੭ sq mi)
ਅਬਾਦੀ (੩੧ ਦਸੰਬਰ ੨੦੧੧)[੧][੨]
 - ਸ਼ਹਿਰ ੮,੭੧,੯੫੨
 - ਸ਼ਹਿਰੀ ੧੩,੭੨,੫੬੫
 - ਮੁੱਖ-ਨਗਰ ੨੧,੧੯,੭੬੦
ਵਾਸੀ ਸੂਚਕ ਸਟਾਕਹੋਮੀ
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
ਖੇਤਰ ਕੋਡ +੪੬-੮
ਵੈੱਬਸਾਈਟ www.stockholm.se

ਸਟਾਕਹੋਮ [੩]) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ।[੪][੫] ਇਸਦੀ ਅਬਾਦੀ ਨਗਰਪਾਲਿਕਾ ਵਿੱਚ ੮੭੧,੯੫੨ (੨੦੧੦), ਸ਼ਹਿਰੀ ਖੇਤਰ ਵਿੱਚ ੧,੩੭੨,੫੬੫ (੨੦੧੦) ਅਤੇ ਮਹਾਂਨਗਰ ਦੇ ੬੫੧੯ ਵਰਗ ਕਿਮੀ ਵਿੱਚ ੨,੧੧੯,੭੬੦ ਹੈ। ੨੦੧੦ ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਖੇਤਰ ਦੀ ਅਬਾਦੀ ਦੇਸ਼ ਦੀ ਅਬਾਦੀ ਦਾ ੨੨% ਹੈ।

ਚਿੱਤਰਸ਼ਾਲਾ[ਸੋਧੋ]

ਹਵਾਲੇ[ਸੋਧੋ]