ਸਿੱਖ ਸਲਤਨਤ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਸਿੱਖ ਰਾਜ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਿੱਖ ਸਲਤਨਤ
ਸਰਕਾਰ ਖ਼ਾਲਸਾ
30px
 

 

 

੧੭੯੯–੧੮੪੯
 

ਝੰਡਾ Coat of arms
ਰਾਸ਼ਟਰੀ ਗੀਤ
ਦੇਗ਼ o ਤੇਗ਼ o ਫ਼ਤਹਿ
ਲਾਲ ਹੱਦਾਂ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਸਲਤਨਤ
ਰਾਜਧਾਨੀ ਗੁੱਜਰਾਂਵਾਲਾ (1799-1802)
ਲਾਹੌਰ (1802-1849)
ਬੋਲੀਆਂ ਫ਼ਾਰਸੀ (ਅਧਿਕਾਰਕ),[੧] ਪੰਜਾਬੀ
ਸਰਕਾਰ ਸੰਘੀ ਬਾਦਸ਼ਾਹੀ
ਜੱਥੇਦਾਰ, ਮਹਾਰਾਜਾ
 -  ੧੭੩੩-੧੭੩੫ ਨਵਾਬ ਕਪੂਰ ਸਿੰਘ
 -  ੧੭੬੨-੧੭੮੩ ਜੱਸਾ ਸਿੰਘ ਆਹਲੂਵਾਲੀਆ
 -  ੧੮੦੧-੧੮੩੯ ਰਣਜੀਤ ਸਿੰਘ
 -  ੧੮੩੯ ਖੜਕ ਸਿੰਘ
 -  ੧੮੩੯-੧੮੪੦ ਨੌ ਨਿਹਾਲ ਸਿੰਘ
 -  ੧੮੪੧-੧੮੪੩ ਸ਼ੇਰ ਸਿੰਘ
 -  ੧੮੪੩–੧੮੪੯ ਦਲੀਪ ਸਿੰਘ
ਇਤਿਹਾਸ
 -  ਬਾਬਾ ਬੰਦਾ ਸਿੰਘ ਬਹਾਦਰ ਦਾ ਅਕਾਲ-ਚਲਾਣਾ ੧੭੯੯
 -  ਦੂਜਾ ਅੰਗਰੇਜ਼-ਸਿੱਖ ਯੁੱਧ ੧੮੪੯
ਮੁਦਰਾ ਨਾਨਕਸ਼ਾਹੀ
ਹੁਣ ਇਸਦਾ ਹਿੱਸਾ ਹੈ  ਚੀਨ
 ਭਾਰਤ
 ਪਾਕਿਸਤਾਨ
Warning: Value specified for "continent" does not comply

ਸਿੱਖ ਸਲਤਨਤ ਦੱਖਣੀ ਏਸ਼ੀਆ ਦੇ ਪੰਜਾਬ ਖ਼ਿੱਤੇ ਵਿਚ ੧੭੯੯ ਤੋਂ ਲੈ ਕੇ ੧੮੪੯ ਤੱਕ ਕਾਇਮ ਰਹਿਣ ਵਾਲ਼ੀ ਇਕ ਰਿਆਸਤ ਸੀ ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਨੇ ਰੱਖੀ। ਸਿੱਖ ਸਲਤਨਤ ਵਿਚ ਅੱਜ ਦਾ ਭਾਰਤੀ ਪੰਜਾਬ, ਪਾਕਿਸਤਾਨੀ ਪੰਜਾਬ, ਕਸ਼ਮੀਰ, ਸੂਬਾ ਸਰਹੱਦ ਅਤੇ ਗਿਲਗਿਤ ਬਲਤਿਸਤਾਨ ਦੇ ਇਲਾਕੇ ਸ਼ਾਮਲ ਸਨ। ਰਣਜੀਤ ਸਿੰਘ ਦੇ ਮੌਤ ਤੋਂ ਬਾਅਦ ੧੮੪੯ ਵਿਚ ਅੰਗਰੇਜ਼ਾਂ ਨੇ ਇਸਨੂੰ ਆਪਣੇ ਰਾਜ ਵਿਚ ਰਲ਼ਾ ਲਿਆ।

ਇਤਿਹਾਸ [ਸੋਧ]

ਮੁਗ਼ਲ ਬਾਦਸ਼ਾਹਾਂ ਦੀਆਂ ਸਖ਼ਤੀਆਂ ਨੇ ਸਿੱਖਾਂ ਨੂੰ ਇਕ ਲੜਾਕੀ ਟੋਲੀ ਬਣਾ ਦਿੱਤਾ ਸੀ। ਅਠਾਰਵੀਂ ਸਦੀ ਵਿਚ ਮੁਗ਼ਲ ਸਲਤਨਤ ਦੇ ਮਾੜਾ ਪੈਣ ਨਾਲ਼ ਪੰਜਾਬ ਵਿਚ ਸਿੱਖਾਂ ਨੇ ਜ਼ੋਰ ਫੜ ਲਿਆ ਅਤੇ ਵੱਖਰੀਆਂ ਥਾਂਵਾਂ ’ਤੇ ਸਿੱਖਾਂ ਨੇ ਆਪਣੀਆਂ ਲੜਾਕੀਆਂ ਟੋਲੀਆਂ ਬਣਾ ਲਈਆਂ ਜਿੰਨਾਂ ਨੂੰ ਮਿਸਲ ਕਿਹਾ ਜਾਂਦਾ ਹੈ। ਹਰ ਮਿਸਲ ਕੁਝ ਹਜ਼ਾਰ ਲੜਾਕਿਆਂ ਨਾਲ਼ ਰਲ਼ ਕੇ ਬਣਦੀ ਸੀ। ਹਰ ਮਿਸਲ ਦਾ ਨਾਂ ਇਸ ਮਿਸਲ ਦੇ ਸਰਦਾਰ ਦੇ ਨਾਂ ’ਤੇ ਸੀ। ੧੨ ਸਿੱਖ ਮਿਸਲਾਂ ਪੂਰੇ ਪੰਜਾਬ ਵਿਚ ਪਹਿਲਾਂ ਮੁਗ਼ਲਾਂ ਨਾਲ਼ ਅਤੇ ਫਿਰ ਅਫ਼ਗ਼ਾਨਾਂ ਨਾਲ਼ ਲੜ ਰਹੀਆਂ ਸਨ। ਨਵਾਬ ਕਪੂਰ ਸਿੰਘ ਅਤੇ ਜੱਸਾ ਸਿੰਘ ਅਹਿਲਵਾ ਲੀਹ ਨੇ ੧੨ ਮਿਸਲਾਂ ਨੂੰ ਅਕਾਲ ਤਖ਼ਤ ਦੇ ਥੱਲੇ ਇਕ ਵੱਡੀ ਟੋਲੀ, ਦਲ ਖ਼ਾਲਸਾ, ਵਿਚ ਬਦਲ ਦਿੱਤਾ। ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜ਼ਾ ਕਰਨ ਮਗਰੋਂ ੧੮੦੧ ਨੂੰ ਆਪਣੇ ਮਹਾਰਾਜਾ ਹੋਣ ਦਾ ਐਲਾਨ ਕੀਤਾ। ਹੌਲ਼ੀ-ਹੌਲ਼ੀ ਉਸਨੇ ਪੂਰੇ ਪੰਜਾਬ ਅਤੇ ਕਸ਼ਮੀਰ ਉੱਤੇ ਕਬਜ਼ਾ ਕਰ ਲਿਆ ਅਤੇ ੧੮੩੯ ਤੱਕ ਰਾਜ ਕੀਤਾ। ਉਸਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਟੁੱਟਣ ਲੱਗ ਗਈ ਅਤੇ ੧੮੪੯ ਵਿਚ ਇਸ ਤੇ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Malik, Iftikhar Haider (2006). Culture and Customs of Pakistan. Greenwood Press. ISBN 0-313-33126-X. 

{{{1}}}