ਪੀਪਲਜ਼ ਫੋਰਮ ਬਰਗਾੜੀ: ਸੋਧਾਂ ਵਿਚ ਫ਼ਰਕ
ਦਿੱਖ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਕੋਈ ਸੋਧ ਸਾਰ ਨਹੀਂ |
ਕੋਈ ਸੋਧ ਸਾਰ ਨਹੀਂ |
||
ਲਕੀਰ 78: | ਲਕੀਰ 78: | ||
#[[ਵਲਾਦੀਮੀਰ ਇਲੀਚ ਲੈਨਿਨ]] |
#[[ਵਲਾਦੀਮੀਰ ਇਲੀਚ ਲੈਨਿਨ]] |
||
#[[ਨੈਲਸਨ ਮੰਡੇਲਾ]] -[[ਗੁਰਤੇਜ ਕੱਟੂ]] |
#[[ਨੈਲਸਨ ਮੰਡੇਲਾ]] -[[ਗੁਰਤੇਜ ਕੱਟੂ]] |
||
==ਬਾਹਰੀ ਲਿੰਕ== |
|||
* (http://punjab.ngosindia.com/peoples-forum-faridkot.html) |
|||
* (http://faridkot.gov.in/ngo.html) |
08:57, 8 ਅਗਸਤ 2015 ਦਾ ਦੁਹਰਾਅ
ਸੰਸਥਾਪਕ | ਖੁਸ਼ਵੰਤ ਬਰਗਾੜੀ |
---|---|
ਦੇਸ਼ | ਭਾਰਤ |
ਮੁੱਖ ਦਫ਼ਤਰ ਦੀ ਸਥਿਤੀ | ਬਰਗਾੜੀ, ਫਰੀਦਕੋਟ |
ਪ੍ਰਕਾਸ਼ਨ ਦੀ ਕਿਸਮ | ਪੁਸਤਕ |
ਇੰਪ੍ਰਿੰਟ | ਪੀਪਲਜ਼ ਫੋਰਮ |
ਵੈੱਬਸਾਈਟ | www |
ਪੀਪਲਜ਼ ਫੋਰਮ ਇੱਕ ਸਿਹਤ, ਸਿੱਖਿਆ, ਸੱਭਿਆਚਾਰ , ਅਤੇ ਵਾਤਾਵਰਨ ਨਾਲ ਸੰਵਾਦ ਰਚਾਉਣ ਲਈ ਪ੍ਰਤੀਬੱਧ ਸੰਸਥਾ ਹੈ। ਇਸ ਵੱਲੋਂ ਪ੍ਰਕਾਸ਼ਤ ਪੁਸਤਕਾਂ, ਪੋਸਟਰ , ਕੈਲੰਡਰ , ਅਤੇ ਸੀ.ਡੀਜ਼. ਨੌਜਵਾਨ ਵਰਗ ਅੰਦਰ ਚੇਤਨਾ ਪੈਦਾ ਕਰਨ ਹਿੱਤ ਹੈ ।
ਪ੍ਰਕਾਸ਼ਨ
ਇਸ ਵਲੋਂ ਪ੍ਰਕਾਸ਼ਤ ਪੁਸਤਕਾ ਦੇ ਸੂਚੀ ਹੇਠ ਲਿਖੇ ਅਨੁਸਾਰ ਹੈ।
- ਪਹਿਲਾ ਅਧਿਆਪਕ - ਚੰਗੇਜ਼ ਆਈਤਮਾਤੋਵ
- ਇੱਕ ਸੁਮੰਦਰ ਪਾਰ - ਮੀਰ ਤਨਹਾ ਯੂਸਫੀ
- ਦੌੜ -ਮਮਤਾ ਕਾਲੀਆ
- ਨਿਰਭਓ ਨਿਰਵੈਰ -ਹਰਪਿੰਦਰ ਰਾਣਾ
- ਥੈਂਕ ਯੂ ਮਿਸਟਰ ਗਲਾਡ -ਅਨਿਲ ਬਰਵੇ
- ਸ਼ਾਂਤ ਸਰਗੀ ਵੇਲਾ -ਬੋਰਿਸ ਵਾਸੀਲਿਯੇਵ
- ਗਹਿਣੇ ਪਿਆ ਰਘੂ - ਕਾਸ਼ੀ ਨਾਥ ਸਿੰਘ
- ਕਟਿਹਰਾ - ਮਿਤਰ ਸੈਨ ਮੀਤ
- ਤਫਤੀਸ਼ -ਮਿਤਰ ਸੈਨ ਮੀਤ
- ਕੌਰਵ ਸਭਾ-ਮਿਤਰ ਸੈਨ ਮੀਤ
- ਸੁਧਾਰ ਘਰ-ਮਿਤਰ ਸੈਨ ਮੀਤ
- ਰਾਵੀ ਵਿਰਸਾ - ਅਸਗਰ ਵਜਾਹਤ
ਕਵਿਤਾ
- ਸੂਲੀ ਟੰਗੇ ਖ਼ੁਦਾ - ਸੁਖਵਿੰਦਰ ਸ਼ਾਂਤ
- ਜਿਥੇ ਕਵਿਤਾ ਖਤਮ ਨਹੀਂ ਹੁੰਦੀ -ਪਾਸ਼
- ਪਰਤਾਂ ਵਿਚ ਜਿਉਂਦਾ ਆਦਮੀਂ - ਬਲਬੀਰ ਪਰਵਾਨਾ
ਕੁਟੇਸ਼ਨ
- ਵਿਸ਼ਵ ਪ੍ਰਸਿਧ ਕਥਨ
- ਗਿਆਨ ਗੰਗਾ
ਸਫ਼ਰਨਾਮਾ
- ਇੱਕ ਟੋਟਾ ਪੰਜਾਬ,ਇਟਲੀ ਵਿਚ - ਸੁਕੀਰਤ
- ਰੇਤੀਲੇ ਤੇ ਬਰਫੀਲੇ ਮਾਰੂਥਲ -ਜਸ ਮੰਡ
- ਪਾਕਿਸਤਾਨ ਦਾ ਮਤਲਬ ਕੀ - ਅਸਗਰ ਵਜਾਹਤ
ਬਾਲ ਸਾਹਿਤ
- ਬਿੱਲੀ ਮਾਸੀ ਸ਼ੇਰ ਦੀ - ਸੰਪਾਦਕ ਖੁਸ਼ਵੰਤ ਬਰਗਾੜੀ
- ਜਦੋਂ ਡੈਡੀ ਛੋਟੇ ਹੁੰਦੇ ਸੀ - ਅਲੈਗਜ਼ੈਂਡਰ ਰਸਕਿਨ
- ਖਿਡੌਣਿਆਂ ਦਾ ਬਸਤਾ -ਅਰਵਿੰਦ ਗੁਪਤਾ
- ਮਨੁੱਖ ਮਾਊਂਟ ਐਵਰੇਸਟ ਤੇ ਕਿਵੇ ਚੜਿਆ - ਖੁਸ਼ਵੰਤ ਬਰਗਾੜੀ
- ਕਦੇ ਨਾ ਬੁਝਣ ਵਾਲਾ ਦੀਵਾ - ਸੰਪਾਦਕ ਤਰਸੇਮ
- ਭੂਤਾਂ ਵਾਲਾ ਖੂਹ - ਸੰਪਾਦਕ ਖੁਸ਼ਵੰਤ ਬਰਗਾੜੀ
- ਜੁਗਨੂੰ ਤਾਂ ਮੇਰਾ ਆੜੀ ਏ - ਤਰਲੋਚਨ ਸਮਰਾਲਾ
ਜੀਵਨੀ
- ਭਗਤ ਸਿੰਘ ਅਤੇ ਸਾਥੀ ਜੇਲਾਂ ਵਿਚ - ਸ਼ਿਵ ਵਰਮਾਂ
- ਸ਼ਹੀਦ ਸੁਖਦੇਵ,ਕ੍ਰਾਂਤੀਕਾਰੀ ਸੰਘਰਸ਼ ਦਾ ਸੂਤਰਧਾਰ
- ਬਚਪਨ ਵੱਲ ਖੁਲਦੀ ਖਿੜਕੀ
- ਚਾਰਲਸ ਡਾਰਵਿਨ
- ਐਲਫਰੈੱਡ ਨੋਬਲ
- ਪਰਵਾਜ ਦੀਆਂ ਪੈੜਾਂ
- ਸ਼੍ਰੀ ਰੁਚੀ ਰਾਮ ਸਾਹਨੀ
- ਫਲਾਈੰਗ ਸਿਖ ਮਿਲਖਾ ਸਿਖ
- ਸੂਰਜ ਦਾ ਸਫ਼ਰ- ਭਗਤ ਸਿੰਘ
- ਇਹੋ ਜਿਹੇ ਸਨ ਸਾਡੇ ਬਚਪਨ ਦੇ ਦਿਨ
- ਚਾਰਲਸ ਡਾਰਵਿਨ (ਸਵੈ ਜੀਵਨੀ) ਅਨੁਵਾਦ ਖੁਸਵੰਤ ਬਰਗਾੜੀ
- ਚੀ ਗੁਵੇਰਾ -ਹਰਭਜਨ ਸਿੰਘ ਹੁੰਦਲ
- ਫਰੈਡਰਿਕ ਏੰਗਲਜ - ਹਰਭਜਨ ਸਿੰਘ ਹੁੰਦਲ
- ਵਲਾਦੀਮੀਰ ਇਲੀਚ ਲੈਨਿਨ
- ਨੈਲਸਨ ਮੰਡੇਲਾ -ਗੁਰਤੇਜ ਕੱਟੂ