ਚਾਰਲਸ-ਅਗਸਤਿਨ ਡੇ ਕੂਲੰਬ
ਦਿੱਖ
ਚਾਰਲਸ-ਅਗਸਤਿਨ ਡੇ ਕੂਲੰਬ | |
---|---|
ਜਨਮ | |
ਮੌਤ | 23 ਅਗਸਤ 1806 | (ਉਮਰ 70)
ਰਾਸ਼ਟਰੀਅਤਾ | ਫ਼ਰਾਂਸੀਸੀ |
ਲਈ ਪ੍ਰਸਿੱਧ | ਕੂਲੰਬ ਦਾ ਨਿਯਮ |
ਚਾਰਲਸ-ਅਗਸਤਿਨ ਡੇ ਕੂਲੰਬ (14 ਜੂਨ 1736-23 ਅਗਸਤ 1806) ਇੱਕ ਫ਼ਰਾਂਸੀਸੀ ਭੌਤਿਕ ਵਿਗਿਆਨੀ ਸੀ, ਜੋ ਕਿ ਬਿਜਲੀ ਦੀਆਂ ਵਿਸ਼ੇਸ਼ਤਾਵਾਂ ਉੱਪਰ ਆਪਣੀਆਂ ਖੋਜਾਂ ਕਾਰਨ ਵਿਸ਼ਵ ਪ੍ਰਸਿੱਧ ਹੈ।[1] ਉਸਨੇ ਤਰਲ ਪਦਾਰਥਾਂ ਦੀ ਰਗੜ ਉੱਪਰ ਵੀ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ। ਬਿਜਲਈ ਚਾਰਜ ਦੀ ਐਸ.ਆਈ. ਇਕਾਈ ਕੂਲੰਬ ਵੀ ਉਸਦੇ ਨਾਮ ਉੱਪਰ ਰੱਖੀ ਸੀ। ਉਹ ਉਹਨਾਂ 72 ਲੋਕਾਂ ਵਿੱਚੋਂ ਇੱਕ ਹੈ ਜਿਹਨਾਂ ਨਾਂ ਪੈਰਿਸ ਦੇ ਆਈਫ਼ਲ ਟਾਵਰ ਉੱਪਰ ਲਿਖਿਆ ਹੋਇਆ ਹੈ।
ਹਵਾਲੇ
[ਸੋਧੋ]- ↑ Biography.com: Charles de Coulomb - Physicist, Scientist - Biography.com, accessdate: August 24, 2017
ਬਿਜਲਈ ਚੁੰਬਕਤਾ |
---|
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |