6 ਮਾਰਚ
ਦਿੱਖ
<< | ਮਾਰਚ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | ||||||
2 | 3 | 4 | 5 | 6 | 7 | 8 |
9 | 10 | 11 | 12 | 13 | 14 | 15 |
16 | 17 | 18 | 19 | 20 | 21 | 22 |
23 | 24 | 25 | 26 | 27 | 28 | 29 |
30 | 31 | |||||
2025 |
6 ਮਾਰਚ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 65ਵਾਂ (ਲੀਪ ਸਾਲ ਵਿੱਚ 66ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 300 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1775– ਮਾਰਾਠਾ ਰਘੁਨਾਥ ਰਾਵ ਅਤੇ ਅੰਗਰੇਜ਼ਾਂ ਦਰਮਿਆਨ ਸੂਰਤ ਸੰਧੀ 'ਤੇ ਦਖਤਖਤ ਹੋਏ।
- 1869– ਦਮੀਤਰੀ ਮੈਂਡਲੀਵ ਨੇ ਰਸ਼ੀਅਨ ਕੈਮੀਕਲ ਸੋਸਾਇਟੀ ਦੇ ਸਾਹਮਣੇ ਆਪਣੀ ਪਹਿਲੀ ਆਵਰਤ ਸਾਰਨੀ ਪੇਸ਼ ਕੀਤੀ।
- 1906– ਨੋਰਾ ਬਲਾਚ ਅਮਰੀਕਨ ਸੋਸਾਇਟੀ ਆਫ ਸਿਵਲ ਇੰਜੀਨੀਅਰਜ਼ ਦੀ ਪਹਿਲੀ ਮਹਿਲਾ ਮੈਂਬਰ ਚੁਣੀ ਗਈ।
- 1915– ਸ਼ਾਂਤੀਨਿਕੇਤਨ 'ਚ ਮਹਾਤਮਾ ਗਾਂਧੀ ਅਤੇ ਰਾਬਿੰਦਰ ਨਾਥ ਟੈਗੋਰ ਦੀ ਪਹਿਲੀ ਮੁਲਾਕਾਤ ਹੋਈ।
- 1918– ਅਮਰੀਕੀ ਜਲ ਸੈਨਾ ਦੀ ਕਿਸ਼ਤੀ, ਕਿਲੋਪਸ, ਅਟਲਾਂਟਿਕ ਮਹਾਂਸਾਗਰ 'ਚ ਸਥਿਤ ਬਰਮੂਡਾ ਤਿਕੋਣ 'ਚ ਗਾਇਬ ਹੋ ਗਈ।
- 1946– ਫਰਾਂਸ ਨੇ ਵਿਅਤਨਾਮ ਨੂੰ ਇੱਕ ਦੇਸ਼ ਦੇ ਤੌਰ 'ਤੇ ਮਾਨਤਾ ਦਿੱਤੀ।
- 1957– ਘਾਨਾ ਨੇ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦੀ ਦਾ ਐਲਾਨ ਕੀਤਾ।
- 1961– ਵਪਾਰ ਅਤੇ ਕਾਰੋਬਾਰ 'ਤੇ ਭਾਰਤ ਦੇ ਪਹਿਲੇ ਅਖਬਾਰ 'ਦਿ ਇਕਨਾਮਿਕਸ ਟਾਈਮਜ਼' ਦਾ ਪ੍ਰਕਾਸ਼ਨ ਸ਼ੁਰੂ ਹੋਇਆ।
- 1983– ਅਮਰੀਕੀ ਫੁਟਬਾਲ ਲੀਗ ਦੀ ਸ਼ੁਰੂਆਤ।
- 1991– ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਅਸਤੀਫਾ ਦਿੱਤਾ।
- 1998– ਬਰਤਾਨੀਆ ਦੇ ਸ਼ਾਹੀ ਮਹਿਲ ਬਕਿੰਘਮ ਪੈਲੇਸ 'ਤੇ ਪਹਿਲੀ ਵਾਰ ਬ੍ਰਿਟੇਨ ਦਾ ਰਾਸ਼ਟਰ ਝੰਡਾ ਲਹਿਰਾਇਆ ਗਿਆ।
ਜਨਮ
[ਸੋਧੋ]- 1475 - ਮੀਕੇਲਾਂਜਲੋ, ਇਤਾਲਵੀ ਚਿੱਤਰਕਾਰ ਅਤੇ ਮੂਰਤੀਕਾਰ
- 1508 - ਹੁਮਾਯੂੰ, ਮੁਗਲ ਬਾਦਸ਼ਾਹ
- 1925 - ਰਹਿਮਾਨ ਰਾਹੀ, ਕਸ਼ਮੀਰੀ ਕਵੀ
- 1927 - ਗੈਬਰੀਅਲ ਗਾਰਸੀਆ ਮਾਰਕੇਜ਼, ਲਾਤੀਨੀ ਅਮਰੀਕੀ ਲੇਖਕ
- 1944 - ਨਰਿੰਦਰ ਸਿੰਘ ਕਪੂਰ, ਪੰਜਾਬੀ ਲੇਖਕ
- 1946 - ਸੁਲੱਖਣ ਸਰਹੱਦੀ, ਪੰਜਾਬੀ ਕਵੀ
ਮੌਤ
[ਸੋਧੋ]- 1973 - ਪਰਲ ਐੱਸ. ਬੱਕ, ਨੋਬਲ ਇਨਾਮ ਜੇਤੂ ਅਮਰੀਕੀ ਲੇਖਿਕਾ
ਛੁੱਟੀਆਂ ਅਤੇ ਹੋਰ ਦਿਨ
[ਸੋਧੋ]- ਆਜ਼ਾਦੀ ਦਿਵਸ (ਘਾਨਾ)