ਸਮੱਗਰੀ 'ਤੇ ਜਾਓ

2019 ਭਾਰਤ ਦੀਆਂ ਚੌਣਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤ ਵਿਚ 2019 ਵਿੱਚ ਲੋਕ ਸਭਾ ਦੇ 543 ਪਾਰਲੀਮੈਂਟ ਮੈਂਬਰ ਚੁਣਨ ਲਈ ਆਮ ਚੌਣਾਂ ਹੋਈਆਂ। ਇਸ ਦੇ ਨਾਲ ਹੀ 7 ਸੂਬਿਆਂ ਵਿਚ ਚੌਣਾਂ ਹੋਈਆਂ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]

ਆਮ ਚੌਣਾਂ

[ਸੋਧੋ]
ਤਰੀਕ ਦੇਸ਼ ਚੌਣਾਂ ਤੋਂ ਪਹਿਲਾਂ ਸਰਕਾਰ ਚੌਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਚੌਣਾਂ ਤੋਂ ਬਾਅਦ ਸਰਕਾਰ ਚੌਣਾਂ ਤੋਂ ਬਾਅਦ ਪ੍ਰਧਾਨ ਮੰਤਰੀ
ਅਪ੍ਰੈਲ ਤੋਂ ਮਈ 2019 ਭਾਰਤ ਕੌਮੀ ਜਮਹੂਰੀ ਗਠਜੋੜ ਨਰਿੰਦਰ ਮੋਦੀ ਕੌਮੀ ਜਮਹੂਰੀ ਗਠਜੋੜ ਨਰਿੰਦਰ ਮੋਦੀ

ਲੋਕ ਸਭਾ ਉਪ-ਚੌਣਾਂ

[ਸੋਧੋ]
ਨੰਬਰ ਤਰੀਕ ਹਲਕਾ ਸੁਬਾ ਚੌਣਾਂ ਤੋਂ ਪਹਿਲਾਂ ਮੈਂਬਰ ਚੌਣਾਂ ਤੋਂ ਪਹਿਲਾਂ ਪਾਰਟੀ ਚੌਣਾਂ ਤੋਂ ਬਾਅਦ ਮੈਂਬਰ ਚੌਣਾਂ ਤੋਂ ਬਾਅਦ ਪਾਰਟੀ
1 21 ਅਕਤੂਬਰ 2019 ਸਮਸਤੀਪੁਰ ਬਿਹਾਰ ਰਾਮ ਚੰਦਰ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਪ੍ਰਿੰਸ ਰਾਜ ਲੋਕ ਜਨਸ਼ਕਤੀ ਪਾਰਟੀ
2 ਸਤਾਰਾ ਮਹਾਰਾਸ਼ਟਰ ਉਦਯਨਰਾਜੇ ਬੋਸਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਸ੍ਰੀਨਿਵਾਸ ਦਾਦਾਸਾਹਿਬ ਪਾਟਿਲ ਰਾਸ਼ਟਰਵਾਦੀ ਕਾਂਗਰਸ ਪਾਰਟੀ

ਵਿਧਾਨ ਸਭਾ ਚੌਣਾਂ

[ਸੋਧੋ]
2019 ਭਾਰਤ ਦੀਆਂ ਵਿਧਾਨ ਸਭਾ ਚੌਣ ਨਤੀਜੇ

ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਓਦੀਸ਼ਾ, ਸਿੱਕਿਮ, ਦੀਆਂ ਵਿਧਾਨ ਸਭਾ ਚੋਣਾਂ 2019 ਦੀਆਂ ਭਾਰਤੀ ਆਮ ਚੋਣ ਚੋਣਾਂ ਦੇ ਨਾਲ-ਨਾਲ ਹੋਈਆਂ।

21 ਅਕਤੂਬਰ 2019 ਨੂੰ ਹਰਿਆਣਾ, ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ।

ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ 30 ਨਵੰਬਰ ਤੋਂ 20 ਦਸੰਬਰ ਦੇ ਵਿਚਕਾਰ ਹੋਈਆਂ ਸਨ।

ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਸਰਕਾਰ ਪਹਿਲਾਂ ਮੁੱਖਮੰਤਰੀ ਬਾਅਦ ਵਿੱਚ ਸਰਕਾਰ ਬਾਅਦ ਵਿਚ ਮੁੱਖ ਮੰਤਰੀ
11 April 2019 ਆਂਧਰਾ ਪ੍ਰਦੇਸ਼ ਤੇਲਗੂ ਦੇਸਮ ਪਾਰਟੀ ਚੰਦਰਬਾਬੂ ਨਾਇਡੂ ਵਾਈ ਐੱਸ ਆਰ ਕਾਂਗਰਸ ਪਾਰਟੀ ਵਾਈ. ਐੱਸ. ਜਗਨਮੋਹਨ ਰੈੱਡੀ
11 ਅਪ੍ਰੈਲ 2019 ਅਰੁਣਾਚਲ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਪੇਮਾ ਖਾਂਡੂ ਭਾਰਤੀ ਜਨਤਾ ਪਾਰਟੀ ਪੇਮਾ ਖਾਂਡੂ
ਰਾਸ਼ਟਰੀ ਪੀਪਲਸ ਪਾਰਟੀ
11, 18, 23, 29 April 2019 ਓਡੀਸ਼ਾ ਬੀਜੂ ਜਨਤਾ ਦਲ ਨਵੀਨ ਪਟਨਾਇਕ ਬੀਜੂ ਜਨਤਾ ਦਲ ਨਵੀਨ ਪਟਨਾਇਕ
11 ਅਪ੍ਰੈਲ 2019 ਸਿੱਕਮ ਸਿੱਕਮ ਡੇਮੋਕ੍ਰੇਟਿਕ ਫ੍ਰੰਟ ਪਵਨ ਕੁਮਾਰ ਚਾਮਲਿੰਗ ਸਿੱਕਮ ਕ੍ਰਾਂਤੀਕਾਰੀ ਮੋਰਚਾ ਪ੍ਰੇਮ ਸਿੰਘ ਤਾਮੰਗ
ਭਾਰਤੀ ਜਨਤਾ ਪਾਰਟੀ
21 October 2019 ਹਰਿਆਣਾ ਭਾਰਤੀ ਜਨਤਾ ਪਾਰਟੀ ਮਨੋਹਰ ਲਾਲ ਖੱਟਰ ਭਾਰਤੀ ਜਨਤਾ ਪਾਰਟੀ ਮਨੋਹਰ ਲਾਲ ਖੱਟਰ
ਜਨਨਾਇਕ ਜਨਤਾ ਪਾਰਟੀ
21 October 2019 ਮਹਾਂਰਾਸ਼ਟਰ ਭਾਰਤੀ ਜਨਤਾ ਪਾਰਟੀ ਦਵੇੰਦਰ ਫੜਨਵੀਸ ਸ਼ਿਵ ਸੈਨਾ ਉੱਦਵ ਠਾਕਰੇ
ਰਾਸ਼ਟਰਵਾਦੀ ਕਾਂਗਰਸ ਪਾਰਟੀ
ਸ਼ਿਵ ਸੈਨਾ[2] ਭਾਰਤੀ ਰਾਸ਼ਟਰੀ ਕਾਂਗਰਸ
30 November; 7, 12, 16, 20 December 2019 ਝਾਰਖੰਡ ਭਾਰਤੀ ਜਨਤਾ ਪਾਰਟੀ ਰਘੂਬਰ ਦਾਸ ਝਾਰਖੰਡ ਮੁਕਤੀ ਮੋਰਚਾ ਹੇਮੰਤ ਸੋਰੇਨ
ਭਾਰਤੀ ਰਾਸ਼ਟਰੀ ਕਾਂਗਰਸ

ਇਹ ਵੀ ਦੇਖੋ

[ਸੋਧੋ]

2020 ਭਾਰਤ ਦੀਆਂ ਚੌਣਾਂ

2018 ਭਾਰਤ ਦੀਆਂ ਚੌਣਾਂ

ਪੰਜਾਬ ਲੋਕ ਸਭਾ ਚੌਣਾਂ 2019

ਹਵਾਲੇ

[ਸੋਧੋ]
  1. "Terms of the Houses". Election Commission of India. Retrieved 27 Aug 2019.
  2. "Shiv Sena formally joins BJP government in Maharashtra". India Today (in ਅੰਗਰੇਜ਼ੀ). 5 December 2014. Retrieved 2019-12-01.