2018 ਭਾਰਤ ਦੀਆਂ ਚੌਣਾਂ
ਦਿੱਖ
ਭਾਰਤ ਵਿਚ 2018 ਵਿੱਚ 9 ਸੂਬਿਆਂ ਵਿਚ ਚੌਣਾਂ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਮਿਲ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]
ਵਿਧਾਨਸਭਾ ਚੌਣਾਂ
[ਸੋਧੋ]ਤਰੀਕ | ਸੂਬਾ | ਚੌਣਾਂ ਤੋਂ ਪਹਿਲਾਂ ਸਰਕਾਰ | ਚੌਣਾਂ ਤੋਂ ਪਹਿਲਾਂ ਮੁੱਖ ਮੰਤਰੀ | ਚੌਣਾਂ ਤੋਂ ਬਾਅਦ ਸਰਕਾਰ | ਚੌਣਾਂ ਤੋਂ ਬਾਅਦ ਮੁੱਖ ਮੰਤਰੀ | ||
---|---|---|---|---|---|---|---|
18 ਫਰਵਰੀ 2018 | ਤ੍ਰਿਪੁਰਾ | ਭਾਰਤੀ ਕਮਿਊਨਿਸਟ ਪਾਰਟੀ | ਮਾਨਿਕ ਸਰਕਾਰ | ਭਾਰਤੀ ਜਨਤਾ ਪਾਰਟੀ | ਬਿਪਲਬ ਕੁਮਾਰ ਦੇਬ | ||
27 ਫਰਵਰੀ 2018 | ਮੇਘਾਲਿਆ | ਭਾਰਤੀ ਰਾਸ਼ਟਰੀ ਕਾਂਗਰਸ | ਮੁਕੁਲ ਸੰਗਮਾ | ਰਾਸ਼ਟਰੀ ਪੀਪਲਸ ਪਾਰਟੀ | ਕੋਨਰਾਡ ਸੰਗਮਾ | ||
ਯੂਡੀਪੀ | |||||||
ਪੀਡੀਐੱਫ | |||||||
ਭਾਰਤੀ ਜਨਤਾ ਪਾਰਟੀ | |||||||
27 ਫਰਵਰੀ 2018 | ਨਾਗਾਲੈਂਡ | ਨਾਗਾ ਪੀਪਲਸ ਫਰੰਟ | ਟੀ.
ਰ. ਆ R. ਜ਼ਿਲਿਆਂਗ |
ਐੱਨ ਡੀ ਪੀ ਪੀ | ਨੀਫੀਊ ਰਿਓ | ||
ਭਾਰਤੀ ਜਨਤਾ ਪਾਰਟੀ | |||||||
12 ਮਈ 2018 | ਕਰਨਾਟਕਾ | ਭਾਰਤੀ ਰਾਸ਼ਟਰੀ ਕਾਂਗਰਸ | ਸਿੱਧਾਰਮਈਆ | ਭਾਰਤੀ ਰਾਸ਼ਟਰੀ ਕਾਂਗਰਸ | ਐੱਚ. ਡੀ. ਕੁਮਾਰਾਸਵਾਮੀ | ||
ਜਨਤਾ ਦਲ (ਸੈਕੂਲਰ) | |||||||
12 & 20 ਨਵੰਬਰ 2018 | ਛੱਤੀਸਗੜ੍ਹ | ਭਾਰਤੀ ਜਨਤਾ ਪਾਰਟੀ | ਰਮਨ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | ਭੂਪੇਸ਼ ਬਘੇਲ | ||
28 ਨਵੰਬਰ 2018 | ਮੱਧ ਪ੍ਰਦੇਸ਼ | ਭਾਰਤੀ ਜਨਤਾ ਪਾਰਟੀ | ਸ਼ਿਵਰਾਜ ਸਿੰਘ ਚੌਹਾਨ | ਭਾਰਤੀ ਰਾਸ਼ਟਰੀ ਕਾਂਗਰਸ | ਕਮਲ ਨਾਥ [2] | ||
28 ਨਵੰਬਰ 2018 | ਮਿਜ਼ੋਰਮ | ਭਾਰਤੀ ਰਾਸ਼ਟਰੀ ਕਾਂਗਰਸ | ਲਾਲ ਥਾਂਵਲਾ | ਮੀਜ਼ੋ ਨੈਸ਼ਨਲ ਫਰੰਟ | ਜ਼ੋਰਮਥੰਗਾ | ||
7 ਦਿਸੰਬਰ 2018 | ਰਾਜਸਥਾਨ | ਭਾਰਤੀ ਜਨਤਾ ਪਾਰਟੀ | ਵਸੁੰਧਰਾ ਰਾਜੇ | ਭਾਰਤੀ ਰਾਸ਼ਟਰੀ ਕਾਂਗਰਸ | ਅਸ਼ੋਕ ਗਹਿਲੋਤ | ||
7 ਦਿਸੰਬਰ 2018 | ਤੇਲੰਗਾਣਾ | ਤੇਲੰਗਾਨਾ ਰਾਸ਼ਟਰੀ ਸਮਿਤੀ | ਕੇ. ਚੰਦਰਸ਼ੇਖਰ ਰਾਓ | ਤੇਲੰਗਾਨਾ ਰਾਸ਼ਟਰੀ ਸਮਿਤੀ | ਕੇ. ਚੰਦਰਸ਼ੇਖਰ ਰਾਓ |
ਲੋਕਸਭਾ ਉਪ-ਚੋਣਾਂ
[ਸੋਧੋ]ਨੰ. | ਤਰੀਕ | ਸੂਬਾ | ਹਲਕਾ | ਪਹਿਲਾਂ ਐੱਮ.ਪੀ. | ਪਹਿਲਾਂ ਪਾਰਟੀ | ਬਾਅਦ ਵਿੱਚ ਐੱਮ.ਪੀ. | ਬਾਅਦ ਵਿੱਚ ਪਾਰਟੀ | ||
---|---|---|---|---|---|---|---|---|---|
|
29ਜਨਵਰੀ 2018 | ਪੱਛਮੀ ਬੰਗਾਲ | ਉੱਲੂਬੇਰੀਆ | ਸੁਲਤਾਨ ਅਹਿਮਦ | ਤ੍ਰਿਣਮੂਲ ਕਾਂਗਰਸ | ਸਜਦਾ ਅਹਿਮਦ | ਤ੍ਰਿਣਮੂਲ ਕਾਂਗਰਸ | ||
2. | ਰਾਜਸਥਾਨ | ਅਲਵਰ | ਮਹੰਤ ਚੰਦ ਨਾਥ | ਭਾਰਤੀ ਜਨਤਾ ਪਾਰਟੀ | ਕਰਨ ਸਿੰਘ ਯਾਦਵ | ਭਾਰਤੀ ਰਾਸ਼ਟਰੀ ਕਾਂਗਰਸ | |||
3. | ਰਾਜਸਥਾਨ | ਅਜਮੇਰ | ਸਾਂਵਰ ਲਾਲ ਜਾਟ | ਭਾਰਤੀ ਜਨਤਾ ਪਾਰਟੀ | ਰਘੂ ਸ਼ਰਮਾ | ਭਾਰਤੀ ਰਾਸ਼ਟਰੀ ਕਾਂਗਰਸ | |||
4. | 11 ਮਾਰਚ 2018 | ਉੱਤਰ ਪ੍ਰਦੇਸ਼ | ਗੋਰਖਪੁਰ | ਯੋਗੀ ਅੱਦਿਤਿਆਨਾਥ | ਭਾਰਤੀ ਜਨਤਾ ਪਾਰਟੀ | ਪ੍ਰਵੀਨ ਕੁਮਾਰ ਨਿਸ਼ਾਦ | ਸਮਾਜਵਾਦੀ ਪਾਰਟੀ | ||
5. | ਉੱਤਰ ਪ੍ਰਦੇਸ਼ | ਫੂਲਪੁਰ | ਕੇਸ਼ਵ ਪ੍ਰਸਾਦ ਮੋਰਯਾ | ਭਾਰਤੀ ਜਨਤਾ ਪਾਰਟੀ | ਨਾਗੇਂਦਰ ਪ੍ਰਤਾਪ ਸਿੰਘ ਪਟੇਲ | ਸਮਾਜਵਾਦੀ ਪਾਰਟੀ | |||
6. | ਬਿਹਾਰ | ਅਰਰਿਆ | ਤਸਲੀਮ ਉਦ-ਦੀਨ | ਰਾਸ਼ਟਰੀ ਜਨਤਾ ਦਲ | ਸਰਵਰਾਜ਼ ਆਲਮ | ਰਾਸ਼ਟਰੀ ਜਨਤਾ ਦਲ | |||
7. | 28 ਮਈ 2018 | ਉੱਤਰ ਪ੍ਰਦੇਸ਼ | ਕੈਰਾਨਾ | ਹੁਕਮ ਸਿੰਘ | ਭਾਰਤੀ ਜਨਤਾ ਪਾਰਟੀ | ਤਬਸਸੁਮ ਹਸਨ | ਰਾਸ਼ਟਰੀ ਲੋਕ ਦਲ | ||
8. | ਮਹਾਰਾਸ਼ਟਰ | ਪਾਲਗਰ | ਚਿੰਤਾਮਨ ਵਨਾਗਾ | ਭਾਰਤੀ ਜਨਤਾ ਪਾਰਟੀ | ਰਾਜੇਂਦਰ ਦੇਡਿਆ ਗਾਵੀਤ | ਭਾਰਤੀ ਜਨਤਾ ਪਾਰਟੀ | |||
9. | ਮਹਾਰਾਸ਼ਟਰ | ਭੰਡਾਰਾ- ਗੋੱਦੀਆ | ਨਾਨਾ ਪਟੋਲੇ | ਭਾਰਤੀ ਜਨਤਾ ਪਾਰਟੀ | ਮੱਧੂਕਾਰਾਓ ਯਸ਼ਵੰਤਰਾਓ ਕੂਕਡੇ | ਰਾਸ਼ਟਰਵਾਦੀ ਕਾਂਗਰਸ ਪਾਰਟੀ | |||
10. | ਨਾਗਾਲੈਂਡ | ਨਾਗਾਲੈਂਡ | ਨੀਫੀਊ ਰਿਓ | ਨਾਗਾ ਪੀਪਲਸ ਫਰੰਟ | ਤੋਕਹੀਹੋ ਯੇਪਥੋਮੀ | ਰਾਸ਼ਟਰਵਾਦੀ ਲੋਕਤੰਤਰੀ ਪ੍ਰੋਗਰੈਸਿਵ ਪਾਰਟੀ | |||
11. | 3 ਨਵੰਬਰ 2018 | ਕਰਨਾਟਕ | ਬੈਲਾਰੀ | ਬੀ. ਸ਼੍ਰੀਰਾਮੁਲੂ | ਭਾਰਤੀ ਜਨਤਾ ਪਾਰਟੀ | ਵੀ. ਐੱਸ. ਉਗਰੱਪਾ | ਭਾਰਤੀ ਰਾਸ਼ਟਰੀ ਕਾਂਗਰਸ | ||
12. | ਕਰਨਾਟਕ | ਮਾਂਡਿਆ | ਸੀ. ਐੱਸ. ਪੁੱਟਾਰਾਜੂ | ਜਨਤਾ ਦਲ (ਸੈਕੂਲਰ) | ਐੱਲ. ਆਰ. ਸ਼ਿਵਾਰਾਮੇ ਗੋਉਡਾ | ਜਨਤਾ ਦਲ (ਸੈਕੂਲਰ) | |||
13. | ਕਰਨਾਟਕ | ਸ਼ਿਵਮੋਗਾ | ਬੀ. ਐੱਸ. ਯੱਦੂਰੱਪਾ | ਭਾਰਤੀ ਜਨਤਾ ਪਾਰਟੀ | ਬੀ. ਵਾਈ. ਰਾਗਾਵੇੰਦਰਾ | ਭਾਰਤੀ ਜਨਤਾ ਪਾਰਟੀ |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "Terms of the Houses". Election Commission of India. Retrieved 27 Aug 2019.
- ↑ "Archived copy". Archived from the original on 2018-12-15. Retrieved 2018-12-13.
{{cite web}}
: CS1 maint: archived copy as title (link)