27 ਅਗਸਤ
ਦਿੱਖ
<< | ਅਗਸਤ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
31 | ||||||
2025 |
27 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 239ਵਾਂ (ਲੀਪ ਸਾਲ ਵਿੱਚ 240ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 126 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1859 – ਪੈਟਰੋਲੀਅਮ ਦੀ ਖੌਜ ਹੋਈ ਅਤੇ ਦੁਨੀਆ ਦਾ ਪਹਿਲਾ ਖੁਹ ਸਫਲਤਾਪੁਰਵਕ ਚਾਲੂ ਹੋਇਆ।
- 1957 – ਮਲੇਸੀਆ ਦਾ ਸਵਿਧਾਨ ਲਾਗੂ ਹੋਇਆ।
- 1991 – ਮੋਲਦੋਵਾ ਨੇ ਸੋਵੀਅਤ ਯੂਨੀਅਨ ਤੋਂ ਅਜ਼ਾਦੀ ਪ੍ਰਾਪਤ ਕੀਤੀ।
ਜਨਮ
[ਸੋਧੋ]- 1770 – ਪ੍ਰਸਿੱਧ ਜਰਮਨ ਫਿਲਾਸਫ਼ਰ ਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲ ਦਾ ਜਨਮ।
- 1908 – ਕ੍ਰਿਕਟਰ ਡਾਨਲਡ ਬਰੈਡਮੈਨ ਦਾ ਜਨਮ।
- 1925 – ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਜਸਵੰਤ ਸਿੰਘ ਨੇਕੀ ਦਾ ਜਨਮ।
- 1964 – ਪੰਜਾਬੀ ਕਵੀ ਅਤੇ ਸਾਹਿਤਕ ਸੰਪਾਦਕ ਅਮਰਜੀਤ ਕੌਂਕੇ ਦਾ ਜਨਮ।
- 1972 – ਪਹਿਲਵਾਨ ਅਤੇ ਅਦਾਕਾਰ ਦ ਗਰੇਟ ਖਲੀ ਦਾ ਜਨਮ।
ਦਿਹਾਂਤ
[ਸੋਧੋ]- 1976 – ਭਾਰਤੀ ਗਾਇਕ ਮੁਕੇਸ਼ ਦਾ ਦਿਹਾਂਤ।
- 1961 – ਉਰਦੂ ਸ਼ਾਇਰ ਫ਼ਾਨੀ ਬਦਾਯੂਨੀ ਦਾ ਦਿਹਾਂਤ।
- 1971 – ਅਮਰੀਕੀ ਫੋਟੋਗ੍ਰਾਫਰ ਮਾਰਗਰੈੱਟ ਬਰਕ ਵਾਈਟ ਦਾ ਦਿਹਾਂਤ।
- 2006 – ਭਾਰਤੀ ਫਿਲਮੀ ਨਿਰਦੇਸ਼ਕ, ਨਿਰਮਾਤਾ ਰਿਸ਼ੀਕੇਸ਼ ਮੁਖਰਜੀ ਦਾ ਦਿਹਾਂਤ।