ਬਰਨਾਲਾ ਵਿਧਾਨ ਸਭਾ ਹਲਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬਰਨਾਲਾ ਵਿਧਾਨ ਸਭਾ ਹਲਕਾ
ਪੰਜਾਬ ਵਿਧਾਨ ਸਭਾ ਦਾ
Election ਹਲਕਾ
ਜ਼ਿਲ੍ਹਾਬਰਨਾਲਾ ਜ਼ਿਲ੍ਹਾ
ਖੇਤਰਪੰਜਾਬ, ਭਾਰਤ
ਮੌਜੂਦਾ ਹਲਕਾ
ਬਣਨ ਦਾ ਸਮਾਂ1962

ਬਰਨਾਲਾ ਵਿਧਾਨ ਸਭਾ ਹਲਕਾ ਚੋਣ ਕਮਿਸ਼ਨ ਦੀ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿੱਚ ਹਲਕਾ ਨੰਬਰ-103 ਹੈ। ਇਹ ਹਲਕਾ ਕਿਲ੍ਹਾ ਰਾਏਪੁਰ ਵਿਧਾਨ ਸਭਾ ਹਲਕਾ 'ਚੋਂ ਵੱਖ ਹੋਇਆ ਹੈ। 2012 ਵਿੱਚ ਪਹਿਲੀ ਵਾਰ ਇਸ ਹਲਕੇ 'ਚ ਵੱਖਰੇ ਤੌਰ 'ਤੇ ਵੋਟਿੰਗ ਹੋਈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ 'ਤੇ ਕਾਂਗਰਸ ਦਾ ਦਬਦਬਾ ਦੇਖਣ ਨੂੰ ਮਿਲਦਾ ਹੈ। 1992 ਤੋਂ ਬਾਅਦ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਇਸ ਸੀਟ 'ਤੇ ਤਿੰਨ ਵਾਰ ਜੇਤੂ ਰਹੀ ਹੈ ਜਦਕਿ ਅਕਾਲੀ ਦਲ ਇੱਕ ਵਾਰ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ।[1] ||

ਵਿਧਾਇਕ ਸੂਚੀ[ਸੋਧੋ]

ਸਾਲ ਮੈਂਬਰ ਪਾਰਟੀ
2022 ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ
2017 ਗੁਰਮੀਤ ਸਿੰਘ ਮੀਤ ਹੇਅਰ ਆਮ ਆਦਮੀ ਪਾਰਟੀ
2012 ਕੇਵਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
2007 ਕੇਵਲ ਸਿੰਘ ਢਿੱਲੋਂ ਭਾਰਤੀ ਰਾਸ਼ਟਰੀ ਕਾਂਗਰਸ
2002 ਮਲਕੀਤ ਸਿੰਘ ਕੀਤੂ ਸ਼੍ਰੋਮਣੀ ਅਕਾਲੀ ਦਲ
1997 ਮਲਕੀਤ ਸਿੰਘ ਕੀਤੂ ਆਜਾਦ
1992 ਸੋਮ ਦੱਤ ਭਾਰਤੀ ਰਾਸ਼ਟਰੀ ਕਾਂਗਰਸ
1985 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1980 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1977 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1972 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1969 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1967 ਸੁਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ
1962 ਗੁਰਬਕਸ਼ੀਸ਼ ਸਿੰਘ ਸ਼੍ਰੋਮਣੀ ਅਕਾਲੀ ਦਲ
1957 ਕਰਤਾਰ ਸਿੰਘ ਭਾਰਤੀ ਰਾਸ਼ਟਰੀ ਕਾਂਗਰਸ

ਨਤੀਜਾ[ਸੋਧੋ]

ਸਾਲ ਵਿਧਾਨ ਸਭਾ ਨੰ ਜੇਤੂ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ ਦੂਜੇ ਨੰ ਦਾ ਉਮੀਦਵਾਰ ਦਾ ਨਾਮ ਪਾਰਟੀ ਵੋਟਾਂ
2017 103 ਗੁਰਮੀਤ ਸਿੰਘ ਮੀਤ ਹੇਅਰ ਆਪ 47606 ਕੇਵਲ ਸਿੰਘ ਢਿੱਲੋਂਵ ਕਾਂਗਰਸ 45174
2012 103 ਕੇਵਲ ਸਿੰਘ ਢਿੱਲੋਂ ਕਾਂਗਰਸ 54570 ਮਲਕੀਤ ਸਿੰਘ ਕੀਤੂ ਸ਼.ਅ.ਦ. 49048
2007 82 ਕੇਵਲ ਸਿੰਘ ਢਿੱਲੋਂ ਕਾਂਗਰਸ 58723 ਮਲਕੀਤ ਸਿੰਘ ਕੀਤੂ ਸ਼.ਅ.ਦ. 57359
2002 83 ਮਲਕੀਤ ਸਿੰਘ ਕੀਤੂ ਸ਼.ਅ.ਦ. 37575 ਸੁਰਿੰਦਰ ਪਾਲ ਸਿੰਘ ਕਾਂਗਰਸ 21305
1997 83 ਮਲਕੀਤ ਸਿੰਘ ਕੀਤੂ ਅਜ਼ਾਦ 41819 ਰਾਜਿੰਦਰ ਕੌਰ ਸ਼.ਅ.ਦ. 18105
1992 83 ਸੋਮ ਦੱਤ ਕਾਂਗਰਸ 4289 ਮਲਕੀਤ ਸਿੰਘ ਸ਼.ਅ.ਦ. 3473
1985 83 ਸੁਰਜੀਤ ਸਿੰਘ ॥ਸ.ਅ.ਦ. 31152 ਹਰਦੀਪ ਸਿੰਘ ਕਾਂਗਰਸ 20540
1980 83 ਸੁਰਜੀਤ ਸਿੰਘ ਸ਼.ਅ.ਦ. 30289 ਨਰਿੰਦਰ ਸਿੰਘ ਕਾਂਗਰਸ 26979
1977 83 ਸਰੁਜਿਤ ਕੌਰ ਸ਼.ਅ.ਦ. 26250 ਸੋਮ ਦੱਤ ਕਾਂਗਰਸ 18395
1972 89 ਸੁਰਜੀਤ ਸਿੰਘ ਸ਼.ਅ.ਦ. 30152 ਓਕਾਰ ਚੰਦ ਕਾਂਗਰਸ 18849
1969 89 ਸੁਰਜੀਤ ਸਿੰਘ ਸ਼.ਅ.ਦ. 25442 ਗੁਰਚਰਨ ਸਿੰਘ ਕਾਂਗਰਸ 22657
1967 89 ਸੁਰਜੀਤ ਸਿੰਘ ਅਕਾਲੀ ਦਲ 24271 ਆਰ. ਸਿੰਘ ਕਾਂਗਰਸ 10119
1965 ਉਪ ਚੋਣਾਂ ਐਸ. ਸਿੰਘ ਕਾਂਗਰਸ 29820 ਏ. ਸਰੂਪ ਅਜ਼ਾਦ 12296
1962 150 ਗੁਰਬਕਸ਼ੀਸ਼ ਸਿੰਘ ਅਕਾਲੀ ਦਲ 26882 ਸੰਪੂਰਨ ਸਿੰਘ ਕਾਂਗਰਸ 24789
1957 113 ਕਰਤਾਰ ਸਿੰਘ ਕਾਂਗਰਸ 16027 ਗੁਰਬਕਸ਼ੀਸ਼ ਸਿੰਘ ਅਜ਼ਾਦ 15608

ਨਤੀਜਾ 2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2017: ਬਰਨਾਲਾ
ਪਾਰਟੀ ਉਮੀਦਵਾਰ ਵੋਟਾਂ % ±%
ਆਮ ਆਦਮੀ ਪਾਰਟੀ ਗੁਰਮੀਤ ਸਿੰਘ ਮੀਤ ਹੇਅਰ 47606 35.49
ਭਾਰਤੀ ਰਾਸ਼ਟਰੀ ਕਾਂਗਰਸ ਕੇਵਲ ਸਿੰਘ ਢਿੱਲੋਂ 45174 33.67
ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਪਾਲ ਸਿੰਘ ਸਿਬਿਆ 31111 23.19
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਮਰਨਜੀਤ ਸਿੰਘ ਮਾਨ 5061 3.77
ਬਹੁਜਨ ਸਮਾਜ ਪਾਰਟੀ ਪਰਮਜੀਤ ਕੌਰ 2369 1.77
ਤ੍ਰਿਣਮੂਲ ਕਾਂਗਰਸ ਗੁਰਕੀਮਤ ਸਿੰਘ 941 0.7
ਅਜ਼ਾਦ ਮਹਿੰਦਰ ਸਿੰਘ 411 0.31
ਬਹੁਜਨ ਮੁਕਤੀ ਪਾਰਟੀ ਜਸਪਾਲ ਸਿੰਘ 336 0.25 {{{change}}}
ਇਨਕਲਾਬ ਵਿਕਾਸ ਦਲ ਰਾਜ ਕੁਮਾਰ 254 0.19 {{{change}}}
ਨੋਟਾ ਨੋਟਾ 889 0.66

ਇਹ ਵੀ ਦੇਖੋ[ਸੋਧੋ]

ਮਹਿਲ ਕਲਾਂ ਵਿਧਾਨ ਸਭਾ

ਭਦੌੜ ਵਿਧਾਨ ਸਭਾ ਹਲਕਾ

ਹਵਾਲੇ[ਸੋਧੋ]

  1. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016. {{cite web}}: Unknown parameter |deadurl= ignored (|url-status= suggested) (help)

ਫਰਮਾ:ਭਾਰਤ ਦੀਆਂ ਆਮ ਚੋਣਾਂ