ਸਮੱਗਰੀ 'ਤੇ ਜਾਓ

ਸ਼ਿਖਰ ਧਵਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਿਖਰ ਧਵਨ
ਸ਼ਿਖਰ ਧਵਨ 2015 ਵਿੱਚ
ਨਿੱਜੀ ਜਾਣਕਾਰੀ
ਜਨਮ (1985-12-05) 5 ਦਸੰਬਰ 1985 (ਉਮਰ 39)
ਦਿੱਲੀ, ਭਾਰਤ
ਛੋਟਾ ਨਾਮਗੱਬਰ,[1] ਜੱਟ-ਜੀ[2]
ਕੱਦ1.80 m (5 ft 11 in)
ਬੱਲੇਬਾਜ਼ੀ ਅੰਦਾਜ਼ਖੱਬਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਔਫ਼ ਸਪਿਨ
ਭੂਮਿਕਾਸਲਾਮੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 277)14 ਮਾਰਚ 2013 ਬਨਾਮ ਆਸਟਰੇਲੀਆ
ਆਖ਼ਰੀ ਟੈਸਟ7 ਸਤੰਬਰ 2018 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 188)20 ਅਕਤੂਬਰ 2010 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ9 ਜੂਨ 2019 ਬਨਾਮ ਆਸਟਰੇਲੀਆ
ਓਡੀਆਈ ਕਮੀਜ਼ ਨੰ.25
ਪਹਿਲਾ ਟੀ20ਆਈ ਮੈਚ (ਟੋਪੀ 36)4 ਜੂਨ 2011 ਬਨਾਮ ਵੈਸਟਇੰਡੀਜ਼
ਆਖ਼ਰੀ ਟੀ20ਆਈ27 ਫ਼ਰਵਰੀ 2019 ਬਨਾਮ ਆਸਟਰੇਲੀਆ
ਟੀ20 ਕਮੀਜ਼ ਨੰ.25
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2004–ਚਲਦਾਦਿੱਲੀ
2008ਦਿੱਲੀ ਡੇਅਰਡੈਵਿਲਜ਼ (ਟੀਮ ਨੰ. 25)
2009–2010ਮੁੰਬਈ ਇੰਡੀਅਨਜ਼
2011-2012ਡੈਕਨ ਚਾਰਜਰਜ਼
2013–2018ਸਨਰਾਈਜ਼ਰਸ ਹੈਦਰਾਬਾਦ (ਟੀਮ ਨੰ. 25)
2019ਦਿੱਲੀ ਕੈਪੀਟਲਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟੀ20ਆਈ
ਮੈਚ 34 130 50
ਦੌੜਾਂ ਬਣਾਈਆਂ 2,315 5,480 1,310
ਬੱਲੇਬਾਜ਼ੀ ਔਸਤ 40.61 44.90 28.47
100/50 7/5 17/27 0/9
ਸ੍ਰੇਸ਼ਠ ਸਕੋਰ 190 143 92
ਗੇਂਦਾਂ ਪਾਈਆਂ 54
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚ/ਸਟੰਪ 28/– 61/– 17/–
ਸਰੋਤ: ESPNcricinfo, 27 ਜੂਨ 2019

ਸ਼ਿਖਰ ਧਵਨ (ਜਨਮ 5 ਦਸੰਬਰ 1985) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਬਤੌਰ ਸ਼ੁਰੂਆਤੀ ਬੱਲੇਬਾਜ਼ ਵਜੋਂ ਖੇਡਦਾ ਹੈ। ਸ਼ਿਖਰ ਧਵਨ ਭਾਰਤੀ ਕ੍ਰਿਕਟ ਟੀਮ ਦਾ ਖੱਬੇ ਹੱਥ ਦਾ ਬੱਲੇਬਾਜ਼ ਹੈ। ਪਹਿਲਾ ਦਰਜਾ ਕ੍ਰਿਕਟ ਵਿੱਚ ਉਹ ਦਿੱਲੀ ਕ੍ਰਿਕਟ ਟੀਮ ਵੱਲੋਂ ਖੇਡਦਾ ਹੈ।

ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਿਖਰ ਸਨਰਾਈਜ਼ਰਜ ਹੈਦਰਾਬਾਦ ਦੀ ਟੀਮ ਦਾ ਕਪਤਾਨ ਹੈ।

ਹਵਾਲੇ

[ਸੋਧੋ]
  1. "Tattooed family man: The other side of Shikhar Dhawan". Hindustan Times. Archived from the original on 25 ਦਸੰਬਰ 2018. Retrieved 22 February 2015. {{cite web}}: Unknown parameter |dead-url= ignored (|url-status= suggested) (help)
  2. "'I didn't feel I rushed things' - Dhawan". ESPN Cricinfo. Retrieved 5 December 2016.