ਸਮੱਗਰੀ 'ਤੇ ਜਾਓ

12 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਗਸਤ 12 ਤੋਂ ਮੋੜਿਆ ਗਿਆ)
<< ਅਗਸਤ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2345678
9101112131415
16171819202122
23242526272829
3031  
2026

12 ਅਗਸਤ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 224ਵਾਂ (ਲੀਪ ਸਾਲ ਵਿੱਚ 225ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 141 ਦਿਨ ਬਾਕੀ ਹਨ।

ਵਾਕਿਆ

[ਸੋਧੋ]
ਵਿਕਰਮ ਸਾਰਾਭਾਈ

ਜਨਮ

[ਸੋਧੋ]

ਦਿਹਾਂਤ

[ਸੋਧੋ]
  • 1602 ਅਕਬਰ ਦੇ ਦਰਬਾਰ ਦੇ ਫ਼ਾਰਸੀ-ਵਿਦਵਾਨ ਅਤੇ ਵਜੀਰ ਸ਼ੇਖ ਅਬੁਲ ਫ਼ਜ਼ਲ ਦਾ ਦਿਹਾਂਤ।
  • 1936 ਭਾਰਤੀ ਇਨਕਲਾਬ ਦੀ ਮਹਾਂ ਮਾਤਾ ਮੈਡਮ ਕਾਮਾ ਦਾ ਦਿਹਾਂਤ ਹੋਇਆ।
  • 1955 ਜਰਮਨ ਨਾਵਲਕਾਰ, ਕਹਾਣੀ ਲੇਖਕ, ਸਮਾਜਿਕ ਆਲੋਚਕ, ਮਾਨਵਸੇਵਕ, ਨਿਬੰਧਕਾਰ, ਨੋਬਲ ਇਨਾਮ ਜੇਤੂ ਟਾਮਸ ਮਾਨ ਦਾ ਦਿਹਾਤ।
  • 1997 ਟੀ-ਸੀਰੀਜ਼ ਸੰਗੀਤ ਲੇਬਲ ਦਾ ਬਾਨੀ, ਬਾਲੀਵੁੱਡ ਦਾ ਫਿਲਮ ਨਿਰਮਾਤਾ ਗੁਲਸ਼ਨ ਕੁਮਾਰ ਦਾ ਕਤਲ ਕਰ ਦਿਤਾ ਗਿਆ।
  • 1827 ਅੰਗਰੇਜੀ ਕਵੀ ਅਤੇ ਚਿੱਤਰਕਾਰ ਵਿਲੀਅਮ ਬਲੇਕ ਦਾ ਦਿਹਾਂਤ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।