ਸੀਤਾਰਾਮ ਯੇਚੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੀਤਾਰਾਮ ਯੇਚੁਰੀ
Yechuri 1.JPG
ਸੀਤਾਰਾਮ ਯੇਚੁਰੀ, 2011
ਜਨਰਲ ਸਕੱਤਰ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
ਨਿੱਜੀ ਜਾਣਕਾਰੀ
ਜਨਮ(1952-08-12)12 ਅਗਸਤ 1952
ਚੇਨਈ, ਤਮਿਲਨਾਡੂ
ਸਿਆਸੀ ਪਾਰਟੀਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) South Asian Communist Banner.svg

ਸੀਤਾਰਾਮ ਯੇਚੁਰੀ (ਜਨਮ 12 ਅਗਸਤ 1952) ਭਾਰਤ ਦਾ ਇੱਕ ਕਮਿਊਨਿਸਟ ਸਿਆਸਤਦਾਨ ਹੈ। ਉਹ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਜਨਰਲ ਸਕੱਤਰ ਅਤੇ ਪਾਰਟੀ ਦੇ ਸੰਸਦੀ ਦਲ ਦਾ ਆਗੂ ਹੈ। ਉਸਨੂੰ 19 ਅਪ੍ਰੈਲ 2015 ਨੂੰ ਸੀ ਪੀ ਐਮ ਦਾ ਜਨਰਲ ਸਕੱਤਰ ਚੁਣਿਆ ਗਿਆ ਸੀ।[1]

ਮੁੱਢਲੀ ਜ਼ਿੰਦਗੀ[ਸੋਧੋ]

ਸੀਤਾਰਾਮ ਯੇਚੁਰੀ ਦਾ ਜਨਮ 12 ਅਗਸਤ 1952 ਨੂੰ ਹੋਇਆ ਸੀ[2]

ਹਵਾਲੇ[ਸੋਧੋ]