ਸਮੱਗਰੀ 'ਤੇ ਜਾਓ

ਅਲਮੂਦੇਨਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲਾ ਅਲਮੂਦੇਨਾ ਦੀ ਸ਼ਾਹੀ ਸੇਂਟ ਮੈਰੀ ਦਾ ਗਿਰਜਾਘਰ
Catedral de Santa María La Real de La Almudena
ਤਸਵੀਰ:Madrid May 2014-f13a.jpg
ਉੱਤਰ ਵੱਲੋਂ ਦੇਖਦੇ ਹੋਏ ਅਲਮੂਦੇਨਾ ਗਿਰਜਾਘਰ
ਧਰਮ
ਮਾਨਤਾਰੋਮਨ ਕੈਥੋਲਿਕ
ਸੂਬਾਮਾਦਰੀਦ ਦੀ ਆਰਕਡਾਇਓਸੈਸ
Riteਰੋਮਨ
Ecclesiastical or organizational statusActive
Patronਅਲਮੂਦੇਨਾ ਵਰਜਨ
ਪਵਿੱਤਰਤਾ ਪ੍ਰਾਪਤੀ15 ਜੂਨ 1993
Statusਵੱਡਾ ਗਿਰਜਾਘਰ
ਟਿਕਾਣਾ
ਟਿਕਾਣਾਮਾਦਰੀਦ, ਸਪੇਨ
ਆਰਕੀਟੈਕਚਰ
ਆਰਕੀਟੈਕਟਕੂਬਾਸ ਦਾ ਮਾਰਕੀਸ
ਫੇਰਨਾਨਦੋ ਚੁਏਕਾ
ਕਿਸਮਗਿਰਜਾਘਰ
ਸ਼ੈਲੀਨਵਕਲਾਸਿਕੀ
ਨਵ-ਗੌਥਿਕ
ਨਵ-ਰੋਮਾਨੈਸਕ
ਨੀਂਹ ਰੱਖੀ4 ਅਪਰੈਲ 1883
ਮੁਕੰਮਲ15 ਜੂਨ 1993
ਵਿਸ਼ੇਸ਼ਤਾਵਾਂ
ਲੰਬਾਈ102 m
Width (nave)12.5 m
MaterialsGranite of Colmenar Viejo and marble from Novelda
ਵੈੱਬਸਾਈਟ
ਵੱਡੇ ਗਿਰਜਾਘਰ ਦੀ ਵੈੱਬਸਾਈਟl

ਅਲਮੂਦੇਨਾ ਗਿਰਜਾਘਰ (ਸਪੇਨੀ: Catedral de Almudena) ਮਾਦਰੀਦ, ਸਪੇਨ ਦੇ ਰੋਮਨ ਕੈਥੋਲਿਕ ਦਾ ਵੱਡਾ ਗਿਰਜਾਘਰ ਹੈ।

1561 ਵਿੱਚ ਸਪੇਨ ਦੀ ਰਾਜਧਾਨੀ ਤੋਲੇਦੋ ਤੋਂ ਮਾਦਰੀਦ ਬਣਾ ਦਿੱਤੀ ਗਈ ਤਾਂ ਸਪੇਨ ਦਾ ਗਿਰਜਾ ਮਾਦਰੀਦ ਵਿੱਚ ਹੀ ਰਿਹਾ ਅਤੇ ਨਵੀਂ ਰਾਜਧਾਨੀ ਵਿੱਚ ਕੋਈ ਵੱਡਾ ਗਿਰਜਾਘਰ ਨਹੀਂ ਸੀ।

ਅਲਮੂਦੇਨਾ ਦੀ ਉਸਾਰੀ 1879 ਵਿੱਚ ਸ਼ੁਰੂ ਹੋਈ।

ਗੈਲਰੀ

[ਸੋਧੋ]

ਬਾਹਰੀ ਸਰੋਤ

[ਸੋਧੋ]