ਆਈ.ਸੀ.ਸੀ. ਵਿਸ਼ਵ ਟਵੰਟੀ20

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਈ.ਸੀ.ਸੀ। ਵਿਸ਼ਵ ਟਵੰਟੀ 20
ਫਾਰਮੈਟਟਵੰਟੀ20 ਅੰਤਰਰਾਸ਼ਟਰੀ
ਪਹਿਲਾ ਖੇਡ ਮੁਕਾਬਲਾ2007
ਅੰਤਿਮ ਖੇਡ ਮੁਕਾਬਲਾ2016
ਅਗਲਾ ਖੇਡ ਮੁਕਾਬਲਾ2020
ਖੇਡ ਦਾ ਫਾਰਮੈਟਮੁੱਢਲਾ ਦੌਰ
ਸੂਪਰ 10
ਪਲੇ-ਆੱਫ਼ (ਸੈਮੀਫ਼ਾਈਨਲ ਅਤੇ ਫ਼ਾਇਨਲ)
ਟੀਮਾਂ ਦੀ ਗਿਣਤੀ16
ਮੌਜੂਦਾ ਜੇਤੂ ਵੈਸਟ ਇੰਡੀਜ਼ (ਦੂਜਾ ਖ਼ਿਤਾਬ)
ਸਭ ਤੋਂ ਵੱਧ ਜੇਤੂ ਵੈਸਟ ਇੰਡੀਜ਼ (ਦੂਜਾ ਖ਼ਿਤਾਬ)
ਸਭ ਤੋਂ ਜ਼ਿਆਦਾ ਦੌੜਾਂਸ਼੍ਰੀਲੰਕਾ ਮਹਿਲਾ ਜਯਾਵਰਦੇਨੇ (1016)[1]
ਸਭ ਤੋਂ ਜ਼ਿਆਦਾ ਵਿਕਟਪਾਕਿਸਤਾਨ ਸ਼ਾਹਿਦ ਅਫ਼ਰੀਦੀ (39)[2]

ਆਈ.ਸੀ.ਸੀ। ਵਿਸ਼ਵ ਟਵੰਟੀ 20 ਜਿਹੜੀ (ਵਿਸ਼ਵ 20-20) ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ। ਇਹ ਇੱਕ ਟਵੰਟੀ-20 ਅੰਤਰਰਾਸ਼ਟਰੀ ਚੈਂਪੀਅਨ ਪ੍ਰਤਿਯੋਗਤਾ ਹੈ ਜਿਸਨੂੰ ਆਈ.ਸੀ.ਸੀ. ਚਲਾਉਂਦੀ ਹੈ।।[3] ਵਰਤਮਾਨ ਵਿੱਚ 16 ਟੀਮਾਂ ਹਨ ਜਿਸ ਵਿੱਚ 10 ਟੀਮਾਂ ਕੋਲ ਤਾਂ ਆਈ.ਸੀ.ਸੀ. ਦੀ ਪੂਰੀ ਮੈਂਬਰਸ਼ਿਪ ਹਾਸਲ ਹੈ ਜਦਕਿ 6 ਟੀਮਾਂ ਅਲੱਗ ਹਨ।

ਆਈ.ਸੀ.ਸੀ। ਵਿਸ਼ਵ ਟਵੰਟੀ 20 ਹਰ ਦੋ ਸਾਲ ਬਾਅਦ ਕਰਵਾਈ ਜਾਂਦੀ ਹੈ। ਇਸ ਵਿੱਚ ਸਾਰੇ ਮੈਚ 20-20 ਓਵਰਾਂ ਦੇ ਖੇਡੇ ਜਾਂਦੇ ਹਨ। ਅਜੇ ਤੱਕ ਇਸਦੇ 6 ਐਡੀਸ਼ਨ ਹੋ ਚੁੱਕੇ ਹਨ ਜਿਸ ਵਿੱਚ ਵੈਸਟ ਇੰਡੀਸ ਦੀ ਟੀਮ ਨੇ ਦੋ ਵਾਰ ਅਤੇ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਸ਼੍ਰੀਲੰਕਾ ਨੇ ਇੱਕ ਵਾਰ ਜਿੱਤ ਹਾਸਿਲ ਕੀਤੀ ਹੈ।

ਨਤੀਜੇ[ਸੋਧੋ]

ਸਾਲ ਮੇਜ਼ਬਾਨ ਫ਼ਾਈਨਲ ਮੈਚ ਫ਼ਾਈਨਲ
ਜੇਤੂ ਨਤੀਜਾ ਉਪ-ਜੇਤੂ
2007
ਵੇਰਵਾ
 ਦੱਖਣੀ ਅਫ਼ਰੀਕਾ ਜੋਹਾਨਸਬਰਗ  ਭਾਰਤ
157/5 (20 ਓਵਰ)
ਭਾਰਤ 5 ਦੌੜਾਂ ਨਾਲ ਜਿੱਤਿਆ
ਸਕੋਰ-ਕਾਰਡ
 ਪਾਕਿਸਤਾਨ
152 ਆਲ-ਆਊਟ (19.4 ਓਵਰਾਂ ਵਿੱਚ)
2009
ਵੇਰਵਾ
 ਇੰਗਲੈਂਡ ਲੰਡਨ  ਪਾਕਿਸਤਾਨ
139/2 (18.4 ਓਵਰਾਂ ਵਿੱਚ)
ਪਾਕਿਸਤਾਨ 8 ਵਿਕਟਾਂ ਨਾਲ ਜਿੱਤਿਆ
ਸਕੋਰ-ਕਾਰਡ
 ਸ਼੍ਰੀਲੰਕਾ
138/6 (20 ਓਵਰ)
2010
ਵੇਰਵਾ
 ਵੈਸਟ ਇੰਡੀਜ਼ ਬਰਿਜਟਾਊਨ  ਇੰਗਲੈਂਡ
148/3 (17 ਓਵਰ)
ਇੰਗਲੈਂਡ 7 ਵਿਕਟਾਂ ਨਾਲ ਜਿੱਤਿਆ
ਸਕੋਰ-ਕਾਰਡ
 ਆਸਟਰੇਲੀਆ
147/6 (20 ਓਵਰ)
2012
ਵੇਰਵਾ
 ਸ਼੍ਰੀਲੰਕਾ ਕੋਲੰਬੋ  ਵੈਸਟ ਇੰਡੀਜ਼
137/6 (20 ਓਵਰ)
ਵੈਸਟ ਇੰਡੀਜ਼ 36 ਦੌੜਾਂ ਨਾਲ ਜਿੱਤਿਆ
ਸਕੋਰ-ਕਾਰਡ
 ਸ਼੍ਰੀਲੰਕਾ
101 ਆਲ-ਆਊਟ (18.4 ਓਵਰ)
2014
ਵੇਰਵਾ
 ਬੰਗਲਾਦੇਸ਼ ਢਾਕਾ  ਸ਼੍ਰੀਲੰਕਾ
134/4 (17.5 ਓਵਰ)
ਸ਼੍ਰੀਲੰਕਾ 6 ਵਿਕਟਾਂ ਨਾਲ ਜਿੱਤਿਆ
ਸਕੋਰ-ਕਾਰਡ
 ਭਾਰਤ
130/4 (20 ਓਵਰ)
2016
ਵੇਰਵਾ
 ਭਾਰਤ ਕੋਲਕਾਤਾ  ਵੈਸਟ ਇੰਡੀਜ਼
161/6 (19.4 ਓਵਰ)
ਵੈਸਟ ਇੰਡੀਜ਼ 4 ਵਿਕਟਾਂ ਨਾਲ ਜਿੱਤਿਆ
ਸਕੋਰ-ਕਾਰਡ
 ਇੰਗਲੈਂਡ
155/9 (20 ਓਵਰ)
2020
ਵੇਰਵਾ
 ਆਸਟਰੇਲੀਆ

ਹਵਾਲੇ[ਸੋਧੋ]