ਕਵੀਨਜ਼ਲੈਂਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਵੀਨਜ਼ਲੈਂਡ
Flag of  ਕਵੀਨਜ਼ਲੈਂਡ Coat of arms of  ਕਵੀਨਜ਼ਲੈਂਡ
ਝੰਡਾ ਕੁਲ-ਚਿੰਨ੍ਹ
ਨਾਅਰਾ ਜਾਂ ਉਪਨਾਮ: ਖੇੜਾ ਰਾਜ
ਮਾਟੋ: Audax at Fidelis (ਗੁਸਤਾਖ਼ ਪਰ ਵਫ਼ਾਦਾਰ)
Map of Australia with  ਕਵੀਨਜ਼ਲੈਂਡ highlighted
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ
ਰਾਜਧਾਨੀ ਬ੍ਰਿਸਬੇਨ
ਵਾਸੀ ਸੂਚਕ ਕਵੀਨਜ਼ਲੈਂਡੀ, ਬਨਾਨਾ ਬੈਂਡਰ (ਬੋਲਚਾਲ ਵਿੱਚ)
ਸਰਕਾਰ ਸੰਵਿਧਾਨਕ ਬਾਦਸ਼ਾਹੀ
 - ਰਾਜਪਾਲ ਪੈਨੀਲੋਪ ਵੈਨਜ਼ਲੀ
 - ਮੁਖੀ ਕੈਂਪਬੈੱਲ ਨਿਊਮੈਨ (ਲਿਬਰਲ ਰਾਸ਼ਟਰੀ ਪਾਰਟੀ)
ਆਸਟਰੇਲੀਆਈ ਰਾਜ
 - ਸਵੈ-ਪ੍ਰਸ਼ਾਸਤ ਬਸਤੀ 6 ਜੂਨ 1859
 - ਰਾਜਕਰਨ 1901
 - ਆਸਟਰੇਲੀਆ ਅਧੀਨਿਯਮ 3 ਮਾਰਚ 1986
ਖੇਤਰਫਲ  
 - ਕੁੱਲ  18,52,642 km2 (ਦੂਜਾ)
7,15,309 sq mi
 - ਥਲ 17,30,648 km2
6,68,207 sq mi
 - ਜਲ 1,21,994 km2 (6.58%)
47,102 sq mi
ਅਬਾਦੀ (End of March 2012[1])
 - ਅਬਾਦੀ  4,537,700 (ਤੀਜਾ)
 - ਘਣਤਾ  2.61/km2 (ਪੰਜਵਾਂ)
6.8 /sq mi
ਉਚਾਈ  
 - ਸਭ ਤੋਂ ਵੱਧ ਮਾਊਂਟ ਬਾਰਟਲ ਫ਼ਰੈਰ
1,622 m (5,321 ft)
ਕੁੱਲ ਰਾਜ ਉਪਜ (2010–11)
 - ਉਪਜ ($m)  $251,616[2] (ਤੀਜਾ)
 - ਪ੍ਰਤੀ ਵਿਅਕਤੀ ਉਪਜ  $55,414 (5ਵਾਂ)
ਸਮਾਂ ਜੋਨ UTC+10 (AEST)
ਸੰਘੀ ਪ੍ਰਤੀਨਿਧਤਾ
 - ਸਦਨ ਸੀਟਾਂ 30
 - ਸੈਨੇਟ ਸੀਟਾਂ 12
ਛੋਟਾ ਰੂਪ  
 - ਡਾਕ QLD
 - ISO 3166-2 AU-QLD
ਨਿਸ਼ਾਨ  
 - ਫੁੱਲ ਕੁੱਕਟਾਊਨ ਆਰਕਿਡ
(Dendrobium phalaenopsis)[3]
 - ਜਾਨਵਰ ਕੋਆਲਾ
(Phascolarctos cinereus)
 - ਪੰਛੀ ਬ੍ਰੋਲਗਾ(Grus rubicunda)
 - ਮੱਛੀ ਬੈਰੀਅਰ ਰੀਫ਼ ਐਨੀਮੋਨੀਮੱਛੀ
(Amphiprion akindynos)
 - ਨਗ ਨੀਲਮ
 - ਰੰਗ ਉਨਾਬੀ[4]
ਵੈੱਬਸਾਈਟ www.qld.gov.au

23°0′S 143°0′E / 23°S 143°E / -23; 143 ਕਵੀਨਜ਼ਲੈਂਡ (ਛੋਟਾ ਰੂਪ Qld) ਆਸਟਰੇਲੀਆ ਦਾ ਦੂਜਾ ਸਭ ਤੋਂ ਵੱਡਾ ਅਤੇ ਤੀਜਾ ਸਭ ਤੋਂ ਵੱਧ ਅਬਾਦੀ ਵਾਲਾ ਰਾਜ ਹੈ। ਇਹ ਦੇਸ਼ ਦੇ ਉੱਤਰ-ਪੂਰਬ ਵਿੱਚ ਸਥਿੱਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਉੱਤਰੀ ਰਾਜਖੇਤਰ, ਦੱਖਣ-ਪੱਛਮ ਵੱਲ ਸਾਊਥ ਆਸਟਰੇਲੀਆ ਅਤੇ ਦੱਖਣ ਵੱਲ ਨਿਊ ਸਾਊਥ ਵੇਲਜ਼ ਨਾਲ਼ ਲੱਗਦੀਆਂ ਹਨ। ਪੂਰਬ ਵੱਲ ਇਸ ਨਾਲ਼ ਮੂੰਗਾ-ਚਟਾਨ ਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ਲੱਗਦੇ ਹਨ। ਇਸ ਦੀ ਅਬਾਦੀ 4,580,700 ਹੈ ਜੋ ਤਟ ਕੋਲ ਬਹੁਤ ਸੰਘਣੀ ਹੈ ਅਤੇ ਖ਼ਾਸ ਕਰ ਕੇ ਰਾਜ ਦੇ ਦੱਖਣ-ਪੂਰਬ ਵਿੱਚ।

ਹਵਾਲੇ[ਸੋਧੋ]