ਕੋਕੋਸ (ਕੀਲਿੰਗ) ਟਾਪੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Cocos (Keeling) Islands
ਕੋਕੋਸ (ਕੀਲਿੰਗ) ਟਾਪੂਆਂ
ਦਾ ਰਾਜਖੇਤਰ
ਕੋਕੋਸ (ਕੀਲਿੰਗ) ਟਾਪੂ ਦਾ ਝੰਡਾ Coat of arms of ਕੋਕੋਸ (ਕੀਲਿੰਗ) ਟਾਪੂ
ਮਾਟੋMaju Pulu Kita  (ਮਾਲਾਈ)
"ਸਾਡਾ ਵਿਕਸਤ ਟਾਪੂ"
ਕੋਕੋਸ (ਕੀਲਿੰਗ) ਟਾਪੂ ਦੀ ਥਾਂ
ਰਾਜਧਾਨੀ ਪੱਛਮੀ ਟਾਪੂ
ਸਭ ਤੋਂ ਵੱਡਾ ਪਿੰਡ ਬੰਤਮ (ਹੋਮ ਟਾਪੂ)
ਰਾਸ਼ਟਰੀ ਭਾਸ਼ਾਵਾਂ ਅੰਗਰੇਜ਼ੀ(ਯਥਾਰਥ)
ਵਾਸੀ ਸੂਚਕ
  • ਕੋਕੋਸੀ
  • ਕੋਕੋਸ ਟਾਪੂਵਾਸੀ
ਸਰਕਾਰ ਸੰਘੀ ਸੰਵਿਧਾਨਕ ਬਾਦਸ਼ਾਹੀ
 -  ਮਹਾਰਾਣੀ ਐਲਿਜ਼ਾਬੈਥ ਦੂਜੀ
 -  ਪ੍ਰਬੰਧਕ ਬ੍ਰਾਇਨ ਲੂਸੀ
 -  ਸ਼ਾਇਰ ਮੁਖੀ ਐਂਦਿਲ ਮਿੰਕਮ
ਆਸਟਰੇਲੀਆ ਦਾ ਰਾਜਖੇਤਰ
 -  ਬਰਤਾਨਵੀ ਸਾਮਰਾਜ ਦਾ ਕਬਜਾ ੧੮੫੭ 
 -  ਆਸਟਰੇਲੀਆਈ ਪ੍ਰਬੰਧ ਹੇਠ ਤਬਾਦਲਾ ੧੯੫੫ 
ਖੇਤਰਫਲ
 -  ਕੁੱਲ ੧੪ ਕਿਮੀ2 
੫.੩ sq mi 
 -  ਪਾਣੀ (%)
ਅਬਾਦੀ
 -  ਜੁਲਾਈ ੨੦੦੯ ਦਾ ਅੰਦਾਜ਼ਾ ੫੯੬[੧] (੨੪੧)
 -  ਆਬਾਦੀ ਦਾ ਸੰਘਣਾਪਣ ੪੩/ਕਿਮੀ2 (n/a)
/sq mi
ਮੁੱਦਰਾ ਆਸਟਰੇਲੀਆਈ ਡਾਲਰ (AUD)
ਸਮਾਂ ਖੇਤਰ CCT (ਯੂ ਟੀ ਸੀ+੦੬:੩੦)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .cc
ਕਾਲਿੰਗ ਕੋਡ ੬੧ ੮੯੧
ਕੋਕੋਸ is located in ਹਿੰਦ ਮਹਾਂਸਾਗਰ
ਕੋਕੋਸ
ਹਿੰਦ ਮਹਾਂਸਾਗਰ ਵਿੱਚ ਕੋਕੋਸ ਟਾਪੂਆਂ ਦੀ ਸਥਿਤੀ।

ਕੋਕੋਸ (ਕੀਲਿੰਗ) ਟਾਪੂ, ਜਾਂ ਕੋਕੋਸ ਟਾਪੂ ਅਤੇ ਕੀਲਿੰਗ ਟਾਪੂ ਵੀ ਕਹੇ ਜਾਂਦੇ ਹਨ, ਆਸਟਰੇਲੀਆ ਦਾ ਇੱਕ ਰਾਜਖੇਤਰ ਹਨ ਜੋ ਹਿੰਦ ਮਹਾਂਸਾਗਰ ਵਿੱਚ ਕ੍ਰਿਸਮਸ ਟਾਪੂ ਦੇ ਦੱਖਣ-ਪੱਛਮ ਵੱਲ ਅਤੇ ਆਸਟਰੇਲੀਆ ਅਤੇ ਸ੍ਰੀਲੰਕਾ ਦੇ ਲਗਭਗ ਮੱਧ ਵਿੱਚ ਸਥਿੱਤ ਹਨ।

ਇਸ ਰਾਜਖੇਤਰ ਵਿੱਚ ਦੋ ਮੂੰਗਾ-ਚਟਾਨਾਂ (ਅਟੋਲ) ਅਤੇ ੨੭ ਮੂੰਗਾ ਪਹਾੜੀ (ਕੋਰਲ) ਟਾਪੂ ਹਨ ਜਿਹਨਾਂ ਵਿੱਚੋਂ ਦੋ, ਪੱਛਮੀ ਟਾਪੂ ਅਤੇ ਹੋਮ ਟਾਪੂ, ਲਗਭਗ ੬੦੦ ਦੀ ਕੁੱਲ ਅਬਾਦੀ ਨਾਲ ਅਬਾਦ ਹਨ।

ਹਵਾਲੇ[ਸੋਧੋ]