ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ ਮਿਲ ਕੇ ਖੇਤਰਫਲ ਪੱਖੋਂ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, ਆਸਟਰੇਲੀਆ ਬਣਾਉਂਦੇ ਹਨ। ਆਸਟਰੇਲੀਆ ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ ਤਸਮਾਨੀਆ ਹੈ। ਇਸ ਤੋਂ ਬਗ਼ੈਰ ਛੇ ਟਾਪੂਨੁਮਾ ਰਾਜਖੇਤਰ, ਜਿਹਨਾਂ ਨੂੰ ਬਾਹਰੀ ਰਾਜਖੇਤਰ ਕਿਹਾ ਜਾਂਦਾ ਹੈ ਅਤੇ ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਵੀ ਮੈਜੂਦ ਹਨ।

ਹਰੇਕ ਰਾਜ ਅਤੇ ਤਿੰਨ ਅੰਦਰੂਨੀ ਰਾਜਖੇਤਰਾਂ ਵਿੱਚੋਂ ਦੋ ਦੀਆਂ ਆਪਣੀਆਂ ਸੰਸਦਾਂ ਹਨ ਅਤੇ ਸਵੈ-ਪ੍ਰਸ਼ਾਸਤ ਹਨ; ਬਾਕੀ ਦੇ ਰਾਜਖੇਤਰ ਸੰਘੀ ਸਰਕਾਰ ਪ੍ਰਸ਼ਾਸਤ ਕਰਦੀ ਹੈ ਪਰ ਨਾਰਫ਼ੋਕ ਟਾਪੂ ਕੋਲ ਕੁਝ ਹੱਦ ਤੱਕ ਸਵੈ-ਸਰਕਾਰ ਹੈ।

ਬਸਤੀਆਂ/ਰਾਜ ਅਤੇ ਮੁੱਖਦੀਪੀ ਰਾਜਖੇਤਰਾਂ ਦੀ ਬਣਤਰ ਨੂੰ ਦਰਸਾਉਂਦਾ ਨਕਸ਼ਾ

ਰਾਜ ਅਤੇ ਰਾਜਖੇਤਰ[ਸੋਧੋ]

ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਲਈ ਸੰਕੇਤ ਨਕਸ਼ਾ
ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ[1]
Flag ਰਾਜ/ਰਾਜਖੇਤਰ ਦਾ ਨਾਂ ਛੋਟਾ ਰੂਪ ISO[2] ਡਾਕ ਕਿਸਮ ਰਾਜਧਾਨੀ (ਜਾਂ ਸਭ ਤੋਂ ਵੱਡਾ ਸ਼ਹਿਰ) ਅਬਾਦੀ ਖੇਤਰਫਲ (ਕਿ.ਮੀ.²)
ਐਸ਼ਮੋਰ ਅਤੇ ਕਾਰਤੀਅਰ ਟਾਪੂ ਬਾਹਰੀ (ਪੱਛਮੀ ਟਾਪੂ) 0 199
ਆਸਟਰੇਲੀਆ ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਬਾਹਰੀ (ਮੌਸਨ ਸਟੇਸ਼ਨ) 1,000 5,896,500
ਫਰਮਾ:Country data ਆਸਟਰੇਲੀਆਈ ਰਾਜਧਾਨੀ ਰਾਜਖੇਤਰ ਆਸਟਰੇਲੀਆਈ ਰਾਜਧਾਨੀ ਰਾਜਖੇਤਰ ACT AU-ACT ACT ਰਾਜਖੇਤਰ ਕੈਨਬਰਾ 358,894 2,358
ਫਰਮਾ:Country data ਕ੍ਰਿਸਮਸ ਟਾਪੂ ਕ੍ਰਿਸਮਸ ਟਾਪੂ CX ਬਾਹਰੀ ਫ਼ਲਾਇੰਗ ਫ਼ਿਸ਼ ਕੋਵ 1,493 135
ਫਰਮਾ:Country data ਕੋਕੋਸ (ਕੀਲਿੰਗ) ਟਾਪੂ ਕੋਕੋਸ (ਕੀਲਿੰਗ) ਟਾਪੂ CC ਬਾਹਰੀ ਪੱਛਮੀ ਟਾਪੂ 628 14
ਕੋਰਲ ਸਾਗਰ ਟਾਪੂ ਬਾਹਰੀ (ਵਿਲਿਸ ਟਾਪੂ]]) 4 10
ਹਰਡ ਟਾਪੂ ਅਤੇ ਮਿਕਡਾਨਲਡ ਟਾਪੂ HM ਬਾਹਰੀ (ਐਟਲਸ ਕੋਵ) 0 372
ਜਾਰਵਿਸ ਖਾੜੀ ਰਾਜਖੇਤਰ JBT ਰਾਜਖੇਤਰ (ਜਾਰਵਿਸ ਖਾੜੀ ਪਿੰਡ) 611 70
ਫਰਮਾ:Country data ਨਿਊ ਸਾਊਥ ਵੇਲਜ਼ ਨਿਊ ਸਾਊਥ ਵੇਲਜ਼ NSW AU-NSW NSW ਰਾਜ ਸਿਡਨੀ 7,238,819 800,642
ਫਰਮਾ:Country data ਨਾਰਫ਼ੋਕ ਟਾਪੂ ਨਾਰਫ਼ੋਕ ਟਾਪੂ NF ਬਾਹਰੀ ਕਿੰਗਸਟਨ 2,114 35
ਫਰਮਾ:Country data ਉੱਤਰੀ ਰਾਜਖੇਤਰ ਉੱਤਰੀ ਰਾਜਖੇਤਰ NT AU-NT NT ਰਾਜਖੇਤਰ ਡਾਰਵਿਨ 229,675 1,349,129
ਫਰਮਾ:Country data ਕਵੀਨਜ਼ਲੈਂਡ ਕਵੀਨਜ਼ਲੈਂਡ Qld AU-QLD QLD ਰਾਜ ਬ੍ਰਿਸਬੇਨ 4,516,361 1,730,648
ਫਰਮਾ:Country data ਸਾਊਥ ਆਸਟਰੇਲੀਆ ਸਾਊਥ ਆਸਟਰੇਲੀਆ SA AU-SA SA ਰਾਜ ਐਡੀਲੇਡ 1,644,642 983,482
ਫਰਮਾ:Country data ਤਸਮਾਨੀਆ ਤਸਮਾਨੀਆ Tas AU-TAS TAS ਰਾਜ ਹੋਬਾਰਟ 507,626 68,401
ਫਰਮਾ:Country data ਵਿਕਟੋਰੀਆ ਵਿਕਟੋਰੀਆ Vic AU-VIC VIC ਰਾਜ ਮੈਲਬਰਨ 5,547,527 227,416
ਫਰਮਾ:Country data ਪੱਛਮੀ ਆਸਟਰੇਲੀਆ ਪੱਛਮੀ ਆਸਟਰੇਲੀਆ WA AU-WA WA ਰਾਜ ਪਰਥ 2,296,411 2,529,875

ਹਵਾਲੇ[ਸੋਧੋ]

  1. References and details on data provided in the table can be found within the individual state and territory articles.
  2. ISO 3166-2:AU (ISO 3166-2 codes for the states and territories of Australia)