ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ ਮਿਲ ਕੇ ਖੇਤਰਫਲ ਪੱਖੋਂ ਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, ਆਸਟਰੇਲੀਆ ਬਣਾਉਂਦੇ ਹਨ। ਆਸਟਰੇਲੀਆ ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ ਤਸਮਾਨੀਆ ਹੈ। ਇਸ ਤੋਂ ਬਗ਼ੈਰ ਛੇ ਟਾਪੂਨੁਮਾ ਰਾਜਖੇਤਰ, ਜਿਹਨਾਂ ਨੂੰ ਬਾਹਰੀ ਰਾਜਖੇਤਰ ਕਿਹਾ ਜਾਂਦਾ ਹੈ ਅਤੇ ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ ਵੀ ਮੈਜੂਦ ਹਨ।
ਹਰੇਕ ਰਾਜ ਅਤੇ ਤਿੰਨ ਅੰਦਰੂਨੀ ਰਾਜਖੇਤਰਾਂ ਵਿੱਚੋਂ ਦੋ ਦੀਆਂ ਆਪਣੀਆਂ ਸੰਸਦਾਂ ਹਨ ਅਤੇ ਸਵੈ-ਪ੍ਰਸ਼ਾਸਤ ਹਨ; ਬਾਕੀ ਦੇ ਰਾਜਖੇਤਰ ਸੰਘੀ ਸਰਕਾਰ ਪ੍ਰਸ਼ਾਸਤ ਕਰਦੀ ਹੈ ਪਰ ਨਾਰਫ਼ੋਕ ਟਾਪੂ ਕੋਲ ਕੁਝ ਹੱਦ ਤੱਕ ਸਵੈ-ਸਰਕਾਰ ਹੈ।
ਆਸਟਰੇਲੀਆ ਦੇ ਰਾਜਾਂ ਅਤੇ ਰਾਜਖੇਤਰਾਂ ਲਈ ਸੰਕੇਤ ਨਕਸ਼ਾ
|
|
ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ[1]
Flag
|
ਰਾਜ/ਰਾਜਖੇਤਰ ਦਾ ਨਾਂ
|
ਛੋਟਾ ਰੂਪ
|
ISO[2]
|
ਡਾਕ
|
ਕਿਸਮ
|
ਰਾਜਧਾਨੀ (ਜਾਂ ਸਭ ਤੋਂ ਵੱਡਾ ਸ਼ਹਿਰ)
|
ਅਬਾਦੀ
|
ਖੇਤਰਫਲ (ਕਿ.ਮੀ.²)
|
|
ਐਸ਼ਮੋਰ ਅਤੇ ਕਾਰਤੀਅਰ ਟਾਪੂ |
|
|
|
ਬਾਹਰੀ |
(ਪੱਛਮੀ ਟਾਪੂ) |
0 |
199
|
|
ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ |
|
|
|
ਬਾਹਰੀ |
(ਮੌਸਨ ਸਟੇਸ਼ਨ) |
1,000 |
5,896,500
|
ਫਰਮਾ:Country data ਆਸਟਰੇਲੀਆਈ ਰਾਜਧਾਨੀ ਰਾਜਖੇਤਰ |
ਆਸਟਰੇਲੀਆਈ ਰਾਜਧਾਨੀ ਰਾਜਖੇਤਰ |
ACT |
AU-ACT |
ACT |
ਰਾਜਖੇਤਰ |
ਕੈਨਬਰਾ |
358,894 |
2,358
|
ਫਰਮਾ:Country data ਕ੍ਰਿਸਮਸ ਟਾਪੂ |
ਕ੍ਰਿਸਮਸ ਟਾਪੂ |
|
CX |
|
ਬਾਹਰੀ |
ਫ਼ਲਾਇੰਗ ਫ਼ਿਸ਼ ਕੋਵ |
1,493 |
135
|
ਫਰਮਾ:Country data ਕੋਕੋਸ (ਕੀਲਿੰਗ) ਟਾਪੂ |
ਕੋਕੋਸ (ਕੀਲਿੰਗ) ਟਾਪੂ |
|
CC |
|
ਬਾਹਰੀ |
ਪੱਛਮੀ ਟਾਪੂ |
628 |
14
|
|
ਕੋਰਲ ਸਾਗਰ ਟਾਪੂ |
|
|
|
ਬਾਹਰੀ |
(ਵਿਲਿਸ ਟਾਪੂ]]) |
4 |
10
|
|
ਹਰਡ ਟਾਪੂ ਅਤੇ ਮਿਕਡਾਨਲਡ ਟਾਪੂ |
|
HM |
|
ਬਾਹਰੀ |
(ਐਟਲਸ ਕੋਵ) |
0 |
372
|
|
ਜਾਰਵਿਸ ਖਾੜੀ ਰਾਜਖੇਤਰ |
|
|
JBT |
ਰਾਜਖੇਤਰ |
(ਜਾਰਵਿਸ ਖਾੜੀ ਪਿੰਡ) |
611 |
70
|
ਫਰਮਾ:Country data ਨਿਊ ਸਾਊਥ ਵੇਲਜ਼ |
ਨਿਊ ਸਾਊਥ ਵੇਲਜ਼ |
NSW |
AU-NSW |
NSW |
ਰਾਜ |
ਸਿਡਨੀ |
7,238,819 |
800,642
|
ਫਰਮਾ:Country data ਨਾਰਫ਼ੋਕ ਟਾਪੂ |
ਨਾਰਫ਼ੋਕ ਟਾਪੂ |
|
NF |
|
ਬਾਹਰੀ |
ਕਿੰਗਸਟਨ |
2,114 |
35
|
ਫਰਮਾ:Country data ਉੱਤਰੀ ਰਾਜਖੇਤਰ |
ਉੱਤਰੀ ਰਾਜਖੇਤਰ |
NT |
AU-NT |
NT |
ਰਾਜਖੇਤਰ |
ਡਾਰਵਿਨ |
229,675 |
1,349,129
|
ਫਰਮਾ:Country data ਕਵੀਨਜ਼ਲੈਂਡ |
ਕਵੀਨਜ਼ਲੈਂਡ |
Qld |
AU-QLD |
QLD |
ਰਾਜ |
ਬ੍ਰਿਸਬੇਨ |
4,516,361 |
1,730,648
|
ਫਰਮਾ:Country data ਸਾਊਥ ਆਸਟਰੇਲੀਆ |
ਸਾਊਥ ਆਸਟਰੇਲੀਆ |
SA |
AU-SA |
SA |
ਰਾਜ |
ਐਡੀਲੇਡ |
1,644,642 |
983,482
|
ਫਰਮਾ:Country data ਤਸਮਾਨੀਆ |
ਤਸਮਾਨੀਆ |
Tas |
AU-TAS |
TAS |
ਰਾਜ |
ਹੋਬਾਰਟ |
507,626 |
68,401
|
ਫਰਮਾ:Country data ਵਿਕਟੋਰੀਆ |
ਵਿਕਟੋਰੀਆ |
Vic |
AU-VIC |
VIC |
ਰਾਜ |
ਮੈਲਬਰਨ |
5,547,527 |
227,416
|
ਫਰਮਾ:Country data ਪੱਛਮੀ ਆਸਟਰੇਲੀਆ |
ਪੱਛਮੀ ਆਸਟਰੇਲੀਆ |
WA |
AU-WA |
WA |
ਰਾਜ |
ਪਰਥ |
2,296,411 |
2,529,875
|
- ↑ References and details on data provided in the table can be found within the individual state and territory articles.
- ↑ ISO 3166-2:AU (ISO 3166-2 codes for the states and territories of Australia)
|
---|
ਸੂਬੇ ਅਤੇ ਮਹਾਂਦੀਪੀ ਰਾਜਖੇਤਰ | | |
---|
ਬਾਹਰਲੇ ਰਾਜਖੇਤਰ | |
---|
ਸਾਬਕਾ ਰਾਜਖੇਤਰ | |
---|