ਆਸਟ੍ਰੇਲੀਆਈ ਰਾਜਧਾਨੀ ਰਾਜਖੇਤਰ
ਦਿੱਖ
(ਆਸਟਰੇਲੀਆਈ ਰਾਜਧਾਨੀ ਰਾਜਖੇਤਰ ਤੋਂ ਮੋੜਿਆ ਗਿਆ)
ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
| |||||
ਨਾਅਰਾ ਜਾਂ ਉਪਨਾਮ: ਦੇਸ਼ ਦਾ ਦਿਲ ਜਾਂ ਰਾਜਧਾਨੀ | |||||
ਮਾਟੋ: ਰਾਣੀ ਲਈ, ਕਨੂੰਨ ਅਤੇ ਲੋਕ | |||||
ਹੋਰ ਆਸਟਰੇਲੀਆਈ ਰਾਜ ਅਤੇ ਰਾਜਖੇਤਰ | |||||
ਰਾਜਧਾਨੀ | ਕੈਨਬਰਾ | ||||
---|---|---|---|---|---|
ਵਾਸੀ ਸੂਚਕ | ਕੈਨਬਰੀ | ||||
ਸਰਕਾਰ | ਸੰਵਿਧਾਨਕ ਬਾਦਸ਼ਾਹੀ | ||||
- ਪ੍ਰਸ਼ਾਸਕ | ਕਵੈਂਟਿਨ ਬਰਾਈਸ | ||||
- ਮੁੱਖ ਮੰਤਰੀ | ਕੇਟੀ ਗਾਲਾਘਰ (ਲੇਬਰ ਪਾਰਟੀ) | ||||
ਆਸਟਰੇਲੀਆਈ ਰਾਜਖੇਤਰ | |||||
- ਰਾਸ਼ਟਰਮੰਡਲ ਵੱਲ ਤਬਾਦਲਾ | 1911 | ||||
- ਜ਼ੁੰਮੇਵਾਰ ਸਰਕਾਰ | 1988 | ||||
ਖੇਤਰਫਲ | |||||
- ਕੁੱਲ | 2,358 km2 (8ਵਾਂ) 910 sq mi | ||||
- ਥਲ | 2,280 km2 880 sq mi | ||||
- ਜਲ | 77.6 km2 (3.29%) 30 sq mi | ||||
ਅਬਾਦੀ (31 ਮਾਰਚ 2012[1]) | |||||
- ਅਬਾਦੀ | 373100 (7ਵਾਂ) | ||||
- ਘਣਤਾ | 160/km2 (ਪਹਿਲਾ) 414.4 /sq mi | ||||
ਉਚਾਈ | |||||
- ਸਭ ਤੋਂ ਵੱਧ | ਬਿੰਬੇਰੀ ਚੋਟੀ 1,912m (6,273 ft) | ||||
ਕੁੱਲ ਰਾਜਖੇਤਰੀ ਉਪਜ (2009–10) | |||||
- ਉਪਜ ($m) | $25,988[2] (6ਵਾਂ) | ||||
- ਪ੍ਰਤੀ ਵਿਅਕਤੀ ਉਪਜ | $72,411 (ਤੀਜਾ) | ||||
ਸਮਾਂ ਜੋਨ | UTC+10 (AEST) UTC+11 (AEDT) | ||||
ਸੰਘੀ ਪ੍ਰਤੀਨਿਧਤਾ | |||||
- ਸਦਨ ਸੀਟਾਂ | 2 | ||||
- ਸੈਨੇਟ ਸੀਟਾਂ | 2 | ||||
ਛੋਟਾ ਰੂਪ | |||||
- ਡਾਕ | ACT | ||||
- ISO 3166-2 | AU-ACT | ||||
ਨਿਸ਼ਾਨ | |||||
- ਫੁੱਲ | ਸ਼ਾਹੀ ਬਲੂਬੈੱਲ[3] | ||||
- [ਪੰਛੀ | ਗੰਗ-ਗੰਗ ਕੋਕਾਤੂ[4] | ||||
- ਰੰਗ | ਨੀਲਾ ਅਤੇ ਸੁਨਹਿਰੀ[5] | ||||
ਵੈੱਬਸਾਈਟ | www.act.gov.au/ |
ਆਸਟਰੇਲੀਆਈ ਰਾਜਧਾਨੀ ਰਾਜਖੇਤਰ (ਛੋਟਾ ਰੂਪ ACT/ਏ.ਸੀ.ਟੀ.) (ਪੂਰਵਲਾ, "ਸਰਕਾਰ ਦੇ ਟਿਕਾਣੇ ਦਾ ਰਾਜਖੇਤਰ" ਅਤੇ ਬਾਅਦ ਵਿੱਚ, "ਸੰਘੀ ਰਾਜਧਾਨੀ ਰਾਜਖੇਤਰ") ਆਸਟਰੇਲੀਆ ਦੇ ਦੱਖਣ-ਪੂਰਬ ਵਿਚਲਾ ਇੱਕ ਰਾਜਖੇਤਰ ਹੈ ਜੋ ਪੂਰੀ ਤਰ੍ਹਾਂ ਨਿਊ ਸਾਊਥ ਵੇਲਜ਼ ਨਾ਼ਅ ਘਿਰਿਆ ਹੋਇਆ ਹੈ। ਇਹ ਆਸਟਰੇਲੀਆ ਦਾ ਸਭ ਤੋਂ ਛੋਟਾ ਸਵੈ-ਪ੍ਰਸ਼ਾਸਤ ਅੰਦਰੂਨੀ ਰਾਜਖੇਤਰ ਹੈ। ਇਸ ਦਾ ਇੱਕੋ-ਇੱਕ (ਅਤੇ ਪਰਿਭਾਸ਼ਾ ਮੁਤਾਬਕ ਸਭ ਤੋਂ ਵੱਧ ਅਬਾਦੀ ਵਾਲਾ) ਸ਼ਹਿਰ ਕੈਨਬਰਾ ਹੈ ਜੋ ਆਸਟਰੇਲੀਆ ਦੀ ਰਾਜਧਾਨੀ ਹੈ।
ਹਵਾਲੇ
[ਸੋਧੋ]- ↑ "3101.0 – Australian Demographic Statistics, Mar 2012". Australian Bureau of Statistics. 27 September 2012. Archived from the original on 25 ਦਸੰਬਰ 2018. Retrieved 5 October 2012.
{{cite web}}
: Unknown parameter|dead-url=
ignored (|url-status=
suggested) (help). - ↑ 5220.0 – Australian National Accounts: State Accounts, 2009–10.
- ↑ Boden, Anne (23 May 2007). "Floral Emblem of the ACT". Archived from the original on 1 ਜੂਨ 2007. Retrieved 27 May 2007.
{{cite web}}
: Unknown parameter|deadurl=
ignored (|url-status=
suggested) (help) - ↑ "Australian Capital Territory". Archived from the original on 5 ਮਾਰਚ 2007. Retrieved 27 May 2007.
{{cite web}}
: Unknown parameter|dead-url=
ignored (|url-status=
suggested) (help) - ↑ CMD.act.gov.au