ਖ਼ੁਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖੁਸ਼ੀ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੁਸਕਰਾਉਂਦਾ ਚਿਹਰਾ ਖੁਸ਼ੀ ਦਾ ਸਰਬਗਿਆਤ ਪ੍ਰਤੀਕ
ਮਾਲੀ ਦੀ ਇੱਕ ਕੁੜੀ ਖੁਸ਼ੀ ਦੇ ਰੌਂ ਵਿੱਚ

ਖ਼ੁਸ਼ੀ, ਐਸੇ ਮਾਨਸਿਕ ਅਹਿਸਾਸ ਦਾ ਨਾਮ ਹੈ ਜਿਸ ਵਿੱਚ ਇਤਮੀਨਾਨ, ਤਸੱਲੀ, ਸ਼ਾਂਤੀ, ਪਿਆਰ ਅਤੇ ਅਨੰਦ ਦੀਆਂ ਸਥਿਤੀਆਂ ਉਜਾਗਰ ਹੁੰਦੀਆਂ ਹਨ। ਯਾਨੀ, ਸੰਤੋਖ ਤੋਂ ਤੀਬਰ ਅਨੰਦ ਤੱਕ ਸਾਰੀਆਂ ਸਕਾਰਾਤਮਕ ਜਾਂ ਸੁੱਖਦਾਈ ਭਾਵਨਾਵਾਂ ਦੀ ਲਖਾਇਕ ਕਲਿਆਣਮਈ ਅਵਸਥਾ।[੧] ਅਨੇਕ ਜੀਵ ਵਿਗਿਆਨਿਕ, ਮਨੋਵਿਗਿਆਨਕ, ਧਾਰਮਿਕ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਖ਼ੁਸ਼ੀ ਦੀ ਪਰਿਭਾਸ਼ਾ ਅਤੇ ਇਸਦੇ ਸਰੋਤਾਂ ਦੀ ਨਿਸ਼ਾਨਦੇਹੀ ਕਰਨ ਲਈ ਯਤਨਸ਼ੀਲ ਰਹੇ ਹਨ। ਸ਼ੁਧ ਮਨੋਵਿਗਿਆਨ ਸਹਿਤ ਅਨੇਕ ਖੋਜੀ ਗਰੁੱਪ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਵਿਗਿਆਨਕ ਵਿਧੀ ਲਾਗੂ ਕਰਨ ਵਿੱਚ ਲੱਗੇ ਹੋਏ ਹਨ ਕਿ "ਖੁਸ਼ੀ" ਕੀ ਹੈ ਅਤੇ ਇਸਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਖ਼ੁਸ਼ੀ ਤੋਂ ਭਾਵ ਹੈ-ਉਹ ਅਹਿਸਾਸ ਜਿਸ ਵਿੱਚ ਦੁਖਾਂਤ ਰਹਿਤ ਪਲ ਸ਼ਾਮਿਲ ਹੁੰਦੇ ਹਨ। ਖ਼ੁਸ਼ੀ ਤੇ ਖ਼ੁਸ਼ਹਾਲੀ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੇ ਹਨ।[੨]

ਹਵਾਲੇ[ਸੋਧੋ]

  1. Wordnet 3.0 (accessed 2011-Feb-24 via Wolfram Alpha)
  2. ਖ਼ੁਸ਼ੀ ਦੇ ਅਰਥਜਸਵੀਰ ਬਖਤੂ[੧]
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png