ਗੋਅਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਆ ਦਾ ਨਕਸ਼ਾ
Chapora River boat

ਗੋਆ (ਕੋਂਕਣੀ: गोंय), ਖੇਤਰਫ਼ਲ ਦੇ ਹਿਸਾਬ ਨਾਲ ਭਾਰਤ ਦਾ ਸਭ ਤੋਂ ਛੋਟਾ ਅਤੇ ਜਨਸੰਖਿਆ ਦੇ ਹਿਸਾਬ ਨਾਲ ਚੌਥਾ ਸਭ ਤੋਂ ਛੋਟਾ ਰਾਜ ਹੈ। ਪੂਰੀ ਦੁਨੀਆਂ ਵਿੱਚ ਗੋਆ ਆਪਣੇ ਖੂਬਸੂਰਤ ਸਮੁੰਦਰ ਅਤੇ ਮਸ਼ਹੂਰ ਰਾਜਗੀਰੀ ਲਈ ਜਾਣਿਆ ਜਾਂਦਾ ਹੈ। ਗੋਆ ਪਹਿਲਾਂ ਪੁਰਤਗਾਲ ਦਾ ਇੱਕ ਉਪਨਿਵੇਸ਼ ਸੀ। ਪੁਰਤਗਾਲੀਆਂ ਨੇ ਗੋਆ ਉੱਤੇ ਲਗਪਗ 450 ਸਾਲ ਤੱਕ ਸ਼ਾਸਨ ਕੀਤਾ ਅਤੇ ਦਸੰਬਰ 1961 ਵਿੱਚ ਭਾਰਤੀ ਪ੍ਰਸ਼ਾਸ਼ਨ ਨੂੰ ਸੌਂਪਿਆ ਗਿਆ। 30 ਮਈ, 1987 ਨੂੰ ਗੋਆ ਭਾਰਤ ਦੇ 25ਵੇਂ ਰਾਜ ਦੇ ਰੂਪ 'ਚ ਸਥਾਪਨਾ।

ੲਿਤਿਹਾਸ[ਸੋਧੋ]

ਭੂਗੋਲਿਕ ਸਥਿਤੀ[ਸੋਧੋ]

ਸੱਭਿਅਾਚਾਰ[ਸੋਧੋ]

ਜਨਸੰਖਿਅਾ[ਸੋਧੋ]

ਵਿੱਦਿਅਾ[ਸੋਧੋ]

ਰਾਜਨੀਤਕ ਸਥਿਤੀ[ਸੋਧੋ]

ਸਮੱਸਿਅਾਵਾਂ[ਸੋਧੋ]

ੲਿਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]