ਚੱਕ ਹਕੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚੱਕ ਹਕੀਮ
ਪਿੰਡ
ਪੰਜਾਬ
ਚੱਕ ਹਕੀਮ
ਚੱਕ ਹਕੀਮ
ਪੰਜਾਬ, ਭਾਰਤ ਚ ਸਥਿਤੀ
31°14′28″N 75°45′14″E / 31.241°N 75.754°E / 31.241; 75.754
ਮੁਲਕ  India
ਰਾਜ ਪੰਜਾਬ
ਜ਼ਿਲ੍ਹਾ ਕਪੂਰਥਲਾ
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਟਾਈਮ ਜ਼ੋਨ IST (UTC+5:30)

ਚੱਕ ਹਕੀਮ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਚੱਕ ਹਕੀਮ ਵਿਖੇ ਸਥਿਤ ਦੇਹਰਾ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ ਅਤੇ ਇਹ 18ਵੀਂ ਸਦੀ ਚ ਬਣਿਆ ਸਭ ਤੋਂ ਪੁਰਾਣਾ ਰਵਿਦਾਸ ਮੰਦਰ ਹੈ। ਇਹ ਮੰਦਰ ਫਗਵਾੜਾ ਤੋਂ 3 ਕਿਲੋਮੀਟਰ ਦੀ ਦੂਰੀ 'ਉੱਤੇ ਨੈਸ਼ਨਲ ਹਾਈਵੇਅ 'ਉੱਤੇ ਸਥਿਤ ਹੈ