ਜਗਪਾਲਪੁਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਜਗਪਾਲ ਪੁਰ ਤੋਂ ਰੀਡਿਰੈਕਟ)
Jump to navigation Jump to search
ਜਗਪਾਲ ਪੁਰ
ਪਿੰਡ
ਜਗਪਾਲਪੁਰ is located in Punjab
ਜਗਪਾਲ ਪੁਰ
ਜਗਪਾਲ ਪੁਰ
ਪੰਜਾਬ, ਭਾਰਤ ਚ ਸਥਿਤੀ
31°18′22″N 75°44′49″E / 31.306°N 75.747°E / 31.306; 75.747
ਦੇਸ਼ India
ਰਾਜਪੰਜਾਬ
ਜ਼ਿਲ੍ਹਾਕਪੂਰਥਲਾ
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
 • Regionalਪੰਜਾਬੀ
ਟਾਈਮ ਜ਼ੋਨIST (UTC+5:30)

ਜਗਪਾਲ ਪੁਰ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਪਿੰਡ ਹੈ।

ਜਨਸੰਖਕੀ ਅੰਕੜੇ[ਸੋਧੋ]

2001 ਦੀ ਮਰਦਮਸ਼ੁਮਾਰੀ ਦੇ ਅਨੁਸਾਰ,[1] ਜਗਪਾਲਪੁਰ ਦੀ ਆਬਾਦੀ 1,559 ਹੈ। ਆਲੇ ਦੁਆਲੇ ਦੇ ਪਿੰਡਾਂ ਵਿੱਚ ਰਾਣੀਪੁਰ, ਉਚਾ, ਦਗਾ, ਬਾਬੇਲੀ, ਰਾਮਪੁਰ ਸਨਰਾ, [[ਸੀਕਰੀ, ਫਗਵਾੜਾ] ਸਿਕਰੀ]] ਰਾਮਗੜ, ਬਰਨ, ਕਿਸ਼ਨਪੁਰ, ਮਾਧੋਪੁਰ, ਭਾਖਰੀਆਨਾ, ਕੋਟਲੀ ਥਾਨ ਸਿੰਘ, ਅਤੇ ਬੋਹਾਨੀ ਹਨ ਅਤੇ ਨਜ਼ਦੀਕੀ ਪੁਲਿਸ ਸਟੇਸ਼ਨ ਰਾਵਲਪਿੰਡੀ ਵਿੱਚ ਹੈ।

ਹਵਾਲੇ[ਸੋਧੋ]

  1. "Maavooru.net". OurVillageIndia. Archived from the original on 24 November 2009.