ਹਮੀਰਾ
ਦਿੱਖ
ਹਮੀਰਾ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਕਪੂਰਥਲਾ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • Regional | ਦੁਆਬੀ |
| ਸਮਾਂ ਖੇਤਰ | ਯੂਟੀਸੀ+5:30 (IST) |
ਹਮੀਰਾ ਭਾਰਤੀ ਪੰਜਾਬ (ਭਾਰਤ) ਦੇ ਕਪੂਰਥਲਾ ਜ਼ਿਲ੍ਹਾ ਦਾ ਇੱਕ ਨਗਰ ਹੈ। ਨੈਸ਼ਨਲ ਹਾਈਵੇ ਨੰ:1. ਤੇ ਸਥਿਤ ਇਹ ਨਗਰ ਆਮ ਤੌਰ ਤੇ ਇਸ ਦੀ ਸ਼ਰਾਬ ਫੈਕਟਰੀ, ਜਗਤਜੀਤ ਇੰਡਸਟਰੀਜ਼ ਦੇ ਲਈ ਜਾਣਿਆ ਗਿਆ ਹੈ.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |