ਜੁਕਾਮ
ਦਿੱਖ
(ਜ਼ੁਕਾਮ ਤੋਂ ਮੋੜਿਆ ਗਿਆ)
ਜੁਕਾਮ | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | J00 |
ਆਈ.ਸੀ.ਡੀ. (ICD)-9 | 460 |
ਰੋਗ ਡੇਟਾਬੇਸ (DiseasesDB) | 31088 |
ਮੈੱਡਲਾਈਨ ਪਲੱਸ (MedlinePlus) | 000678 |
ਈ-ਮੈਡੀਸਨ (eMedicine) | med/2339 |
MeSH | D003139 |
ਜੁਕਾਮ ਇੱਕ ਵਾਇਰਲ ਬਿਮਾਰੀ ਹੈ। ਇਹ ਸਾਹ ਕਿਰਿਆ ਪ੍ਰਣਾਲੀ ਦੇ ਉੱਪਰਲੇ ਹਿੱਸੇ ਦੀ ਇੰਫੇਕਸ਼ਨ ਹੈ। ਇਸ ਦੇ ਲੱਛਣ ਬੰਦ ਨੱਕ,ਨੱਕ ਦਾ ਵਗਣਾ, ਖੰਘ,ਬੁਖਾਰ ਆਦਿ।[1] ਆਮ ਜੁਕਾਮ ਹਫਤੇ ਦੇ ਵਿੱਚ ਠੀਕ ਹੋ ਜਾਂਦਾ ਹੈ।ਲਗਭਗ 200 ਤਰ੍ਹਾ ਦੇ ਵਾਇਰਸ ਨਾਲ ਇਹ ਹੋ ਸਕਦਾ ਹੈ ਪਰ ਆਮ ਤੋਰ ਤੇ ਇਹ ਰਹਿਨੋ ਵਾਇਰਸ ਹੁੰਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |