ਸਮੱਗਰੀ 'ਤੇ ਜਾਓ

ਸੰਗ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਝਿਜਕ ਤੋਂ ਮੋੜਿਆ ਗਿਆ)
ਇੱਕ ਸੰਗਾਊ ਨਿੱਕੀ ਕੁੜੀ

ਸੰਗ ਜਾਂ ਝਿਜਕ ਜਾਂ ਝਾਕਾ ਸ਼ੰਕਾ, ਬੇਅਰਾਮੀ ਜਾਂ ਕੁਚੱਜੇਪਣ ਦੀ ਭਾਵਨਾ ਹੁੰਦੀ ਹੈ ਜਦੋਂ ਕੋਈ ਇਨਸਾਨ ਹੋਰ ਲੋਕਾਂ ਦੇ ਦੁਆਲ਼ੇ ਹੋਵੇ। ਇਹ ਆਮ ਤੌਰ ਉੱਤੇ ਨਵੇਂ ਹਲਾਤਾਂ ਜਾਂ ਅਣਜਾਣ ਲੋਕਾਂ ਦੀ ਮੌਜੂਦਗੀ ਵਿੱਚ ਵਾਪਰਦਾ ਹੈ। ਸੰਗ ਘੱਟ ਸਵੈ-ਆਦਰ ਵਾਲ਼ੇ ਲੋਕਾਂ ਦਾ ਲੱਛਣ ਹੋ ਸਕਦੀ ਹੈ।

ਬਾਹਰਲੇ ਜੋੜ

[ਸੋਧੋ]