ਟਕ – ਦਾ ਲਾਈਟਰ ਸਾਈਡ ਆਫ਼ ਲਾਈਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਕ – ਦਾ ਲਾਈਟਰ ਸਾਈਡ ਆਫ਼ ਲਾਈਫ਼
TUC The Lighter Side of Life.jpg
Promotional poster
ਸ਼੍ਰੇਣੀTalk show
ਨਿਰਮਾਤਾਟਕ (TUC)
ਨਿਰਦੇਸ਼ਕਸਾਬਿਹਾ ਸੁਮਰ
ਸ਼ਾਹਬਾਜ਼ ਸੁਮਰ
ਰਚਨਾਤਮਕ ਨਿਰਦੇਸ਼ਕIAL Saatchi & Saatchi
ਪੇਸ਼-ਕਰਤਾਮਾਹਿਰਾ ਖ਼ਾਨ
ਸ਼ੁਰੂਆਤੀ ਵਸਤੂDigitz Media
ਮੂਲ ਦੇਸ਼ਪਾਕਿਸਤਾਨ
ਮੂਲ ਬੋਲੀ(ਆਂ)ਉਰਦੂ
ਸੀਜ਼ਨਾਂ ਦੀ ਗਿਣਤੀ1
ਕਿਸ਼ਤਾਂ ਦੀ ਗਿਣਤੀ13
ਨਿਰਮਾਣ
ਪ੍ਰਬੰਧਕੀ ਨਿਰਮਾਤਾ
 • ਸਾਮੀ ਵਾਹਿਦ
 • ਨਵੀਦ ਸ਼ਿਗਰੀ
 • ਅਲੀ ਅਮਜਦ
 • ਮੁਹੰਮਦ ਅਦੀਲ
ਨਿਰਮਾਤਾਅਬਦੁੱਲਾ ਕਦਵਾਨੀ
ਅਸਦ ਕ਼ੁਰੈਸ਼ੀ
(7th Sky Entertainment)
ਚਾਲੂ ਸਮਾਂ50 ਮਿੰਟ
ਪਸਾਰਾ
ਮੂਲ ਚੈਨਲ
ਪਹਿਲੀ ਚਾਲਦਸੰਬਰ 14, 2013 (2013-12-14) – ਮਾਰਚ 8, 2014 (2014-03-08)
ਬਾਹਰੀ ਕੜੀਆਂ
7th Sky Entertainment

ਟਕ – ਦਾ ਲਾਈਟਰ ਸਾਈਡ ਆਫ਼ ਲਾਈਫ਼ ਇੱਕ ਪਾਕਿਸਤਾਨੀ ਟੀਵੀ ਗੱਲਬਾਤ ਪ੍ਰੋਗਰਾਮ ਹੈ ਜਿਸ ਵਿੱਚ ਵੱਖ-ਵੱਖ ਹਸਤੀਆਂ ਨਾਲ ਰੂਬਰੂ ਕਰਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਜੀਵਨ ਨਾਲ ਜੁੜੇ ਸਵਾਲ ਪੁਛੇ ਜਾਂਦੇ ਹਨ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਮਾਹਿਰਾ ਖਾਨ ਕਰਦੀ ਹੈ। ਇਸ ਦੇ ਪਹਿਲੇ ਐਪੀਸੋਡ ਵਿੱਚ ਅਲੀ ਜ਼ਾਫ਼ਰ ਅਤੇ ਆਖ਼ਰੀ ਐਪੀਸੋਡ ਵਿੱਚ ਫ਼ਵਾਦ ਖ਼ਾਨ ਗੱਲਬਾਤ ਲਈ ਆਏ ਸਨ।[1]

ਐਪੀਸੋਡ[ਸੋਧੋ]

ਐਪੀਸੋਡ# ਮਿਤੀ ਮਹਿਮਾਨ ਹਵਾਲੇ
ਏਪਿਸੋਡ 1 14 ਦਿਸੰਬਰ ਅਲੀ ਜ਼ਾਫ਼ਰ [2]
ਏਪਿਸੋਡ 2 21 ਦਿਸੰਬਰ ਬੁਸ਼ਰਾ ਅੰਸਾਰੀ [3]
ਏਪਿਸੋਡ 3 28 ਦਿਸੰਬਰ ਸ਼ੋਇਬ ਮਲਿਕ [4]
ਏਪਿਸੋਡ 4 4 ਜਨਵਰੀ ਤਲਤ ਹੁਸੈਨ [5]
ਏਪਿਸੋਡ 5 11 ਜਨਵਰੀ ਸ਼ੋਇਬ ਅਖ਼ਤਰ [6]
ਏਪਿਸੋਡ 6 18 ਜਨਵਰੀ ਆਦਿਲ ਹੁਸੈਨ, ਸ਼ਹਿਰਿਆਰ ਮੁਨਾਵਰ [7]
ਏਪਿਸੋਡ 7 25 ਜਨਵਰੀ ਸਬਾ ਹਮੀਦ [8]
ਏਪਿਸੋਡ 8 1 ਫਰਵਰੀ ਆਇਸ਼ਾ ਓਮਰ, ਸਨਮ ਸਈਦ [9]
ਏਪਿਸੋਡ 9 8 ਫਰਵਰੀ ਜਾਵੇਦ ਸ਼ੇਖ [10]
ਏਪਿਸੋਡ 10 15 ਫਰਵਰੀ ਜ਼ੇਬਾ ਬਖ਼ਤਿਆਰ [11]
ਏਪਿਸੋਡ 11 22 ਫਰਵਰੀ ਫੈਸਲ ਕਪਾੜੀਆ, ਬਿਲਾਲ ਮਕ਼ਸੂਦ [12]
ਏਪਿਸੋਡ 12 1 ਮਾਰਚ ਅਲੀ ਅਜ਼ਮਤ [13]
ਏਪਿਸੋਡ 13 8 ਮਾਰਚ ਫ਼ਵਾਦ ਖ਼ਾਨ [1]

ਹਵਾਲੇ[ਸੋਧੋ]

 1. 1.0 1.1 "Fawad Khan to appear on 'The Lighter Side of Life' season finale". Daily Times. 6 March 2014. Retrieved 9 March 2014. 
 2. "Ali Zafar on 'Lighter Side of Life' with Mahira Khan – Episode 1". NewsMedia247. Nimra Alam. Retrieved 19 January 2014. 
 3. "Review: Bushra Ansari in TUC The lighter side of life". Desi Rants and Raves. Retrieved 21 February 2014. 
 4. "Review: Shoaib Malik in TUC The lighter side of life". Desi Rants and Raves. Retrieved 21 February 2014. 
 5. "TUC The Lighter Side of Life with Talat Hussain". Awaz.tv. Retrieved 21 February 2014. 
 6. "Shoaib Akhtar to appear on 'TUC: The Lighter Side of Life'". Daily Times. 10 January 2014. Retrieved 19 January 2014. 
 7. "TUC Lighter Side Of Life By Mahira Khan With Adeel Hussain & Sheharyar Munawar". Showbiz Spice. Retrieved 9 March 2014. 
 8. "TUC Lighter Side Of Life By Mahira Khan With Saba Hamid". Showbiz Spice. Retrieved 9 March 2014. 
 9. "TUC Lighter Side Of Life By Mahira Khan With Sanam Saeed & Ayesha Omer". Showbiz Spice. Retrieved 9 March 2014. 
 10. "TUC Lighter Side Of Mahira Khan With Javed Sheikh". Showbiz Spice. Retrieved 9 March 2014. 
 11. Tooba Altaf (17 February 2014). "Tuc the lighter side of life with Zeba Bakhtiar on 15 February: full video and review". The News Tribe. Retrieved 9 March 2014. 
 12. "TUC Lighter Side Of Life By Mahira Khan With Bilal & Faisal (Strings)". Showbiz Spice. Retrieved 9 March 2014. 
 13. "TUC Lighter Side Of Life By Mahira Khan With Ali Azmat". Showbiz Spice. Retrieved 9 March 2014.